ਸੁਣਨ ਉੱਚਿਆਂ ਘਰਾਂ ਦੀਏ ਜਾਈਏ ਨੀ
ਸੁਣਨ ਉੱਚਿਆਂ ਘਰਾਂ ਦੀਏ ਜਾਈਏ ਨੀ
ਤੈਨੂੰ ਫਰਕ ਕਿਵੇਂ ਸਮਝਾਈਏ ਨੀ
ਕਿਊ ਨਾ ਅੰਖ ਨਾ ਅੰਖ ਮਿਲਾਈਏ ਨੀ
ਸੁੱਤੇ ਪਾਈ ਵੱਡੇ ਨਾ ਜਾਈਏ ਨੀ
ਸੁਣਨ ਉੱਚਿਆਂ ਘਰਾਂ ਦੀਏ ਜਾਈਏ ਨੀ
ਸੁਣਨ ਉੱਚਿਆਂ ਘਰਾਂ ਦੀਏ ਜਾਈਏ ਨੀ
ਸਾਨੂੰ ਵੱਟ ਉੱਤੇ ਨੀ ਖਾਦਾਂ ਦਿੰਦੇ
ਕਦੇ ਹੱਕ ਦੀ ਗੱਲ ਨਈ ਕਰਨ ਦਿੰਦੇ
ਖੂ ਤੋਂ ਪਾਣੀ ਤਕ ਨੀ ਭਰਨ ਦਿੰਦੇ
ਜੇੜੀ ਦੇਰੀ ਤੇ ਨੀ ਛੱਡਣ ਦਿੰਦੇ
ਸੁਣ ਉੱਚਿਆਂ ਘਰਾਂ ਦੀਏ ਜਾਈਏ ਨੀ
ਸੁਣ ਉੱਚਿਆਂ ਘਰਾਂ ਦੀਏ ਜਾਈਏ ਨੀ
ਸੁਣ ਉੱਚਿਆਂ ਘਰਾਂ ਦੀਏ ਜਾਈਏ ਨੀ
ਸਾਡੀਆਂ ਪੁਸ਼ਤਾ ਸੀ ਵਿਚ ਹਾਰਿਆ ਨੇ
ਪਾਇਆ ਪਿਓ ਸਿੱਰ ਕਈ ਉਧਾਰਿਆ ਨੇ
ਸੁਣ ਉੱਚਿਆਂ ਘਰਾਂ ਦੀਏ ਜਾਈਏ ਨੀ
ਸੁਣ ਉੱਚਿਆਂ ਘਰਾਂ ਦੀਏ ਜਾਈਏ ਨੀ
ਗੱਲ ਵਿਚ ਬਹਾਦੁਆਦ ਦੇ ਰਾਜ ਰਹੇ
ਕਿੰਜ ਮਾਂ ਦੀਆ ਆਸਾਂ ਧਾਈਏ ਨੀ
ਸੁਣ ਉੱਚਿਆਂ ਘਰਾਂ ਦੀਏ ਜਾਈਏ ਨੀ
ਸੁਣ ਉੱਚਿਆਂ ਘਰਾਂ ਦੀਏ ਜਾਈਏ ਨੀ