ਤੇਰੇ ਸ਼ਹਿਰ ਦੀਆ ਧੁੱਪਾਂ ਵਿਚ ਸੱਦ ਗਏ
ਨੀ ਅੱਸੀ ਲੋਕਾਂ ਦੀਆ ਗੱਲਾਂ ਸੱਬ ਜਰ ਗਏ
ਹਾਏ ਤੇਰੇ ਸ਼ਹਿਰ ਦੀਆ ਧੁੱਪਾਂ ਵਿਚ ਸੱਦ ਗਏ
ਨੀ ਅੱਸੀ ਲੋਕਾਂ ਦੀਆ ਗੱਲਾਂ ਸੱਬ ਜਰ ਗਏ
ਹਾਏ ਜਦੋਂ ਆਸਰਾ ਸੀ ਤੇਰਾ , ਨੀ ਰੱਬ ਵਰਗਾ ਸੀ ਜੇਰਾ
ਜਦੋਂ ਸਾਡੀਆਂ ਮੋਹੁੱਬਤਾਂ ਦਾ ਦੌਰ ਸੀ
ਨੀ ਓਦੋਂ ਗੱਲਾਂ ਹੋਰ ਸੀ , ਨੀ ਓਦੋਂ ਗੱਲਾਂ ਹੋਰ ਸੀ
ਜਦੋਂ ਸਾਡੇ ਉੱਤੇ ਹੁੰਦਾ ਤੇਰਾ ਜ਼ੋਰ ਸੀ
ਨੀ ਓਦੋਂ ਗੱਲਾਂ ਹੋਰ ਸੀ , ਨੀ ਓਦੋਂ ਗੱਲਾਂ ਹੋਰ ਸੀ
ਹੋ ਜਦੋਂ ਪਿੰਡ ਦਾ school ਪੂਰਾ ਕਰਿਆ
ਨੀ form PU ਦੇ ਵਿਚ ਜਾਕੇ ਭਰਿਆ
ਜਦੋਂ ਪਿੰਡ ਦਾ school ਪੂਰਾ ਕਰਿਆ
ਨੀ form PU ਦੇ ਵਿਚ ਜਾਕੇ ਭਰਿਆ
ਮੇਥੋ ਨਾ ਇੰਨਾ ਸਾਰਿਆਂ , ਮੈਂ 12 ਤਕ ਪੜ੍ਹਿਆ
E ਰੁੱਲਿਆ ਖੇਤ ਵਿਚ , ਨਾ ਸੀ ਮੁੱਕੀ ਤੇਰੀ ਕੀਚ
ਲੱਗੀ ਕਰਨ ਤੂੰ ਮੈਨੂੰ ਇਗਨੋਰ ਸੀ
ਨੀ ਓਦੋਂ ਗੱਲਾਂ ਹੋਰ ਸੀ , ਨੀ ਓਦੋਂ ਗੱਲਾਂ ਹੋਰ ਸੀ
ਜਦੋਂ ਸਾਡੇ ਉੱਤੇ ਹੁੰਦਾ ਤੇਰਾ ਜ਼ੋਰ ਸੀ
ਨੀ ਓਦੋਂ ਗੱਲਾਂ ਹੋਰ ਸੀ , ਨੀ ਓਦੋਂ ਗੱਲਾਂ ਹੋਰ ਸੀ
ਹਾਏ ਤੈਨੂੰ ਮਿਲਣ ਮੈਂ ਚੰਡੀਗੜ੍ਹ ਆਉਂਦਾ ਸੀ
ਨੀ ਘਰੇ ਝੂਠਾ ਜਾ ਬਹਾਣਾ ਕੋਈ ਬਣੋਂਦਾ ਸੀ
ਹਾਏ ਤੈਨੂੰ ਮਿਲਣ ਮੈਂ ਚੰਡੀਗੜ੍ਹ ਆਉਂਦਾ ਸੀ
ਨੀ ਘਰੇ ਝੂਠਾ ਜਾ ਬਹਾਣਾ ਕੋਈ ਬਣੋਂਦਾ ਸੀ
ਕੋਈ gift ਲੈ ਆਉਂਦਾ ਸੀ , ਤੈਨੂੰ ਨਾ ਓਹ ਭਾਉਂਦਾ ਸੀ
ਨੀ ਮੈਨੂੰ ਪੇਂਡੂ ਪੇਂਡੂ ਕਹਿਣਾ
ਪੈਸੋ ਵੱਲੋ ਜਦੋਂ ਹੱਥ ਕਮਜ਼ੋਰ ਸੀ
ਨੀ ਓਦੋਂ ਗੱਲਾਂ ਹੋਰ ਸੀ , ਨੀ ਓਦੋਂ ਗੱਲਾਂ ਹੋਰ ਸੀ
ਜਦੋਂ ਸਾਡੇ ਉੱਤੇ ਹੁੰਦਾ ਤੇਰਾ ਜ਼ੋਰ ਸੀ
ਨੀ ਓਦੋਂ ਗੱਲਾਂ ਹੋਰ ਸੀ , ਨੀ ਓਦੋਂ ਗੱਲਾਂ ਹੋਰ ਸੀ
ਵੇ ਮੈਨੂੰ ਤੇਰੀਆਂ ਜੁਦਾਈਆਂ ਨੇ ਸੀ ਖਾ ਲਿਆ
ਨੀ ਵੀਸਾ Canada ਦਾ ਜਦੋਂ ਤੂੰ ਲਾਵਾ ਲਿਆ
ਹਾਏ ਮੈਨੂੰ ਤੇਰੀਆਂ ਜੁਦਾਈਆਂ ਨੇ ਈ ਖਾ ਲਿਆ
ਨੀ ਵੀਸਾ Canada ਦਾ ਜਦੋਂ ਤੂੰ ਲਾਵਾ ਲਿਆ
ਅੱਸੀ ਵੀ ਕੰਮ ਭਲੇਯਾ , ਨੀ ਪੇਸ਼ਾ ਹੈ ਬਣਾ ਲਿਆ
ਹਾਏ ਅੱਜ ਕਲ ਤੂੰ torroto ਚ ਪੜ੍ਹ ਦੀ
ਨੀ ਸਾਡੇ ਗਾਣੇ ਸੁਣਨ ਸੁਣਨ ਰਾਹਵੇ ਸੱਦ ਦੀ
ਹਾਏ ਤੈਨੂੰ ਭੁਲਣਾ ਨੀ ਪਿੰਡ ਜੋ ਬਹਾਦੁਆਦ ਸੀ
ਨੀ ਓਦੋਂ ਗੱਲਾਂ ਹੋਰ ਸੀ , ਨੀ ਓਦੋਂ ਗੱਲਾਂ ਹੋਰ ਸੀ
ਜਦੋਂ ਸਾਡੇ ਉੱਤੇ ਹੁੰਦਾ ਤੇਰਾ ਜ਼ੋਰ ਸੀ
ਨੀ ਓਦੋਂ ਗੱਲਾਂ ਹੋਰ ਸੀ , ਨੀ ਓਦੋਂ ਗੱਲਾਂ ਹੋਰ ਸੀ