ਅੱਧੀ ਜ਼ਿੰਦਗੀ ਮੇਰੀ ਲੰਘ ਗਯੀ ਮੇਰੇ ਰੱਬਾ ਮੈਂ ਕਿ ਕਰਾਂ
I Just Don’t Know, ਤੇਰੇ ਬਾਜਓਂ ਮੈਂ ਜੀਵਾਂ ਯਾ ਮੈਂ ਮਰਾਂ

ਕੱਲ ਪਰਸੋਂ ਦੀ ਮੈਨੂ ਕੱਲ ਪਰਸੋਂ ਦੀ ਮੈਨੂ
ਕੱਲ ਪਰਸੋਂ ਦੀ ਮੈਨੂ ਇਕ ਨੁਂਬੇਰੋ call ਔਂਦੀ ਏ
ਮੈਨੂ ਲਗਦਾ ਏ ਮੇਰੀ ਸਹੇਲੀ ਮੈਨੂ ਫੋਨ ਮਿਲੌਂਦੀ ਏ
ਇੰਜਜ ਲਗੇਯਾ ਸੀ ਬੇਵਫਾ ਚੰਦਰੀ ਅੱਜ ਵੀ ਚੌਂਦੀ ਏ

ਤੈਨੂੰ ਦਿਲ ਵਿਚੋਂ ਕਡਨਾ ਤੇ ਭੂਲਨਾ ਮੇਨੂ ਔਖਾ ਲਗਦਾ ਏ
ਔਖੇ ਤੋਂ ਵੀ ਔਖਾ ਮੈਨੂ ਮਰਨਾ ਸੌਖਾ ਲਗਦਾ ਏ

ਗਲ ਸੁਣ ਮੇਰੀ ਬੇਬੀ girl ਆਨਾ ਏ ਤਾਂ ਆਜਾ ਵਾਪਿਸ
ਕੱਲ ਪਰਸੋਂ ਦੀ ਮੈਨੂ ਇਕ ਨੁਂਬੇਰੋ call ਔਂਦੀ ਏ
ਮੈਨੂ ਲਗਦਾ ਏ ਮੇਰੀ ਸਹੇਲੀ ਮੈਨੂ ਫੋਨ ਮਿਲੌਂਦੀ ਏ
ਇੰਜਜ ਲਗੇਯਾ ਸੀ ਬੇਵਫਾ ਚੰਦਰੀ ਅੱਜ ਵੀ ਚੌਂਦੀ ਏ
ਕੱਲ ਪਰਸੋਂ ਦੀ ਮੈਨੂ ਇਕ ਨੁਂਬੇਰੋ call ਔਂਦੀ ਏ
ਤੂ ਥੀ ਤੋ ਫੂਲੋਂ ਮੇ ਖੁਸ਼ਬੂ ਥੀ ਯੇ ਜ਼ਿੰਦਗੀ ਥੀ ਰਾਤੋਂ ਮੇਂ ਚਾਂਦਨੀ ਥੀ
ਸੁਰੋਂ ਮੇਂ ਸਜਤੀ ਹੂਯੀ ਖੁਲ ਕੇ ਬਿਹਤੀ ਹੂਯੀ ਐਸੀ ਸੁੰਦਰ ਰਾਗੀਨੀ ਥੀ

ਕੈਸੀ ਯੇ ਸਜ਼ਾ ਤੇਰੀ ਹਰ ਏਕ ਆਡਯਾ ਮੂਝਕੋ
ਰਾਤੋਂ ਮੇਂ ਭੀ ਜਗਾਨੇ ਲਗੀ ਡੂਬਾ ਸਾ ਰਿਹਤਾ ਹੁਣ
ਖੋਇਆ ਸਾ ਰਿਹਤਾ ਹੁਣ ਜਬਸੇ ਤੂ ਖ੍ਵਾਬੋਂ ਮੇਂ ਆਨੇ ਲਗੀ