ਹੋ ਗੱਡੀ ਘੁੰਮਦੀ Toronto, ਵਿੱਚ ਵੱਜਦੀ ਆ beat ਨੀ
ਵਿੱਚ ਬੈਠਾ ਬਿੱਲੋ ਸਿਰੇ ਦਾ ਸ਼ੌਕੀਨ
ਅੱਖਾਂ ਘੱਟ ਮਾਰੇ ਇੱਥੇ ਫਿਰ ਬਣ ਜਾਊਗਾ scene ਨੀ
ਗੇੜੀ ਮਾਰਨ ਦਾ ਤਾਂ ਨਿੱਤ ਆ routine
ਓ ਬੱਕਰੇ ਬੁਲਾਉਂਦਾ ਕਦੇ ਹੱਥ ਨਹੀਂਓ ਆਉਂਦਾ
ਬੱਕਰੇ ਬੁਲਾਉਂਦਾ ਕਦੇ ਹੱਥ ਨਹੀਂਓ ਆਉਂਦਾ
ਹੋ ਤੜਕੇ ਹੀ ਰੌਂਦ ਜੱਟ ਚਾੜ੍ਹੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, ਰੌਂਦ ਕਿੰਨੇ ਮਾਰੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, ਰੌਂਦ ਕਿੰਨੇ ਮਾਰੇ
ਓ ਇੱਕ ਰੱਖਿਆ ਆ ਪੱਕਾ ਡੱਬ ਨਾਲ ਨੀ
ਜਿਹੜਾ meeting ਕਰਾਉਂਦਾ ਰੱਬ ਨਾਲ਼ ਨੀ
ਗੋਡਾ ਧਰ ਕੇ ਮੈਂ ਰੱਖਿਆ ਆ ਵੈਰੀਆਂ 'ਤੇ
ਮੇਲੇ ਲਗਦੇ ਆ ਜੱਟਾਂ ਦੇ ਕਚਹਿਰੀਆਂ 'ਤੇ
ਹੋ ਕੱਲ੍ਹ ਬੈਠਾ ਸੀਗਾ jail, ਅੱਜ ਹੋਈ ਮੇਰੀ bail
ਬੈਠਾ ਸੀਗਾ jail, ਅੱਜ ਹੋਈ ਮੇਰੀ bail
ਓਦੋਂ ਜੱਟਾਂ ਨੇ ਸੀ ਮਾਰੇ ਲਲਕਾਰੇ
ਓ ਜੱਟਾਂ ਨੇ ਸੀ ਮਾਰੇ ਲਲਕਾਰੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, ਰੌਂਦ ਕਿੰਨੇ ਮਾਰੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, ਰੌਂਦ ਕਿੰਨੇ ਮਾਰੇ
ਓ baggy ਜਿਹੀ jean ਨਾਲ਼ Kobe ਆਲ਼ੀ jersey
ਲੱਖ ਲਾਵਾਂ ਜਦੋਂ ਹੁੰਦੀ ਕੋਈ derby
ਦੋ rollie ਲਾਵਾਂ, ਦੁਨੀਆ ਏ ਸੜਦੀ
ਟੌਰ ਦੇਖ ਫਿਰ ਜੱਟ ਦੀ ਆ ਮਰਦੀ
ਥੱਲੇ ਆ Porsche, 911 ਆ horse
ਥੱਲੇ ਆ Porsche, 911 ਆ horse
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, ਰੌਂਦ ਕਿੰਨੇ ਮਾਰੇ
ਉਹਨਾਂ ਨੂੰ ਪੁੱਛ, ਬਿੱਲੋ ਸਾਡੇ ਬਾਰੇ
ਮੈਂ ਕਿਹਾ ਪੁੱਛ, ਰੌਂਦ ਕਿੰਨੇ ਮਾਰੇ