ਮੈਂ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਮੈਂ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਮੈਂ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਨੀ ਮੇਰੇ ਨਾਲ ਹੋਵੇ ਤੂੰ ਤੇ ਤੇਰੇ ਨਾਲ ਮੈਂ
ਆਜਾ ਮੇਰੇ ਨਾਲ ਥੋੜਾ ਚਿੱਲ ਕਰ ਲੈ
Check ਮੇਰਾ ਸਵਾਂਗ , ਗੱਡੀ ਮੇਰੀ ਜੱਗ
ਚੱਲ ਮੇਰੇ ਨਾਲ ਕਰਾਵਾਂ ਤੈਨੂੰ ਸੈਰ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਨੀ ਕੁੜੀਏ ਨੀ ਹੋ ਗਏ ਤੇਰੇ ਚਰਚੇ ਹਜ਼ਾਰ
ਵੇਹ ਲੋਕੀ ਕਰਦੇ ਨੇ ਗੱਲਾਂ ਤੇਰੀ ਵਾਰ ਵਾਰ
ਨਖਰਾ ਤੇਰਾ ਵੇਹ ਦੇਂਦਾ ਸਾਨੂ ਮਾਰ
ਤੂੰ ਗੌਰ ਫਾਰਮਾਂ ਮੈਂ ਕਰਾ ਐਤਬਾਰ
ਨੀ ਕੁੜੀਏ ਤੂੰ ਮੇਰੇ ਕੋਲੋਂ ਦੂਰ ਨਾ ਜਾ
ਤੂੰ ਆਜਾ ਮੇਰੇ close baby ਮੇਰੇ ਕੋਲ ਆ
ਨੀ ਤੈਨੂੰ ਆਪਣੇ ਮੈਂ ਬਾਰੇ ਦੱਸ ਦਾਨ
ਤੂੰ ਹੋਰ ਨਾ ਸੱਤਾ ਵੇਹ ਗੱਲ ਸੁਣ ਜਾ
ਨੀ ਮੇਰੇ ਨਾਲ ਹੋਵੇ ਤੂੰ ਤੇ ਤੇਰੇ ਨਾਲ ਮੈਂ
ਆਜਾ ਮੇਰੇ ਨਾਲ ਥੋੜਾ ਚਿੱਲ ਕਰ ਲੈ
Check ਮੇਰਾ ਸਵਾਂਗ , ਗੱਡੀ ਮੇਰੀ ਜੱਗ
ਚੱਲ ਮੇਰੇ ਨਾਲ ਕਰਾਵਾਂ ਤੈਨੂੰ ਸੈਰ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
I just ਹਰਦ ਕੀ ਤੂੰ single ਨੀ
I don’t wanna say ਕੀ ਤੂੰ ਮੇਰੀ ਹੋ ਜਾ
But still ਤੈਨੂੰ ਮੇਰੇ ਜੇਹਾ ਮਿਲਣਾ ਨੀ
ਕਿਉਂ ਕੀ ਮੈਂ ਦੀਵਾਨਾ ਵੇਹ ਗੱਲਾਂ ਦਾ ਤੇਰੀ
ਤੂੰ ਕਰੇ ਇਸ਼ਰਾ ਤੇ ਕਰਨ ਮੈਂ follow
ਜੋ ਦਿਲ ਮੈਂ ਆਇਆ ਕਰ ਦੀਆਂ mention
ਮੇਰੀ heartbeat ਤੂੰ ਕਿਤਨੀ sweet
ਆ ਬੈਠ ਜ਼ਰਾ ਮੇਰੀ hot seat ਪੈ
ਤੇਰੇ hot ex ਕੀ chat ਨਾ ਪੜ੍ਹਾ
ਕਿਉਂ ਕੀ ਦਿੱਲੀ ਨੇ ਬਣਾਇਆ ਮੰਨੇ ਚੂ ਨਾ ਬਣਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ
ਤੇਰਾ ਦੀਵਾਨਾ , ਮੈਂ ਦੀਵਾਨਾ , ਮੈਂ ਦੀਵਾਨਾ