ਜੱਟੀ ਅਖਾਂ ਨਾਲ ਸ਼ਬਾਬ ਫਿਰੇ ਵੰਡਦੀ
ਫਿੱਕੀ ਬੁਲਾ ਨਾਲ ਪੌਂਦੀ ਆ ਮਿਠਾਸ ਖੰਡ ਦੀ
ਓ ਜੱਟੀ ਅਖਾਂ ਨਾਲ ਸ਼ਬਾਬ ਫਿਰੇ ਵੰਡਦੀ
ਫਿੱਕੀ ਬੁਲਾ ਨਾਲ ਪੌਂਦੀ ਆ ਮਿਠਾਸ
ਹਥ ਤਿਲਕ ਦਾ ਲੱਕੋ ਸੂਟ ਸਿਲ੍ਕ ਦਾ ਫਿਟ
ਲਦੇ ਲਿਸ਼ਕੇਂ ਗੱਲਾਂ ਉਹਦੇ makeup ਦੀ kit
ਕਮ ਅੰਦਰ ਖਾਤੇ ਈ ਸਾਰੇ ਫਿਰਦੀ ਕਦੋਂਦੀ
ਉਹਦੇ ਲਾਏ ਰੋਗਾ ਦੀ ਕੋਈ vaccine ਨਿਯੋ ਔਂਦੀ
ਚੋਗਾ ਲੋਕਲ ਸ਼ਿਕਾਰੀ ਜੀਨੁ ਰੇਂਦੇ ਨਿਤ ਪੌਂਦੇ
ਬੰਦਾ ਕਿਲਾਂ ਦੇ ਸਾਰੇ ਦਾ ਪੇਚੇ ਓਹਨੂ ਔਂਦੇ
ਹਰ ਖਤਰਾ ਇਸ਼ਾਰਾ ਕਰੇ ਓਹਦੇ ਵਲ ਦਾ
ਜਿਦਾ ਨਾਮ ਨਸ਼ਾ ਬਣਕੇ Toronto ਚਲ ਦਾ
ਅਦਾ Auckland ਫਿਰਦਾ ਸ੍ਨੇਹ ਜੀਨੁ ਪੌਂਦਾ
ਦਿਲ ਨੋਟਾ ਤੋ ਬਿਨਾ ਨਾ ਕੀਤੇ ਹੋਰ ਓਹਦਾ ਔਂਦਾ
ਗਾਲਾ ਕਦੇ ਅੰਗਰੇਜੀ ਬੜੇਆ ਨੂ ਪੰਡ ਦੀ
ਓ ਜੱਟੀ ਅਖਾਂ ਨਾਲ ਸ਼ਬਾਬ ਫਿਰੇ ਵੰਡ ਦੀ
ਫਿੱਕੀ ਬੁਲਾ ਨਾਲ ਪੌਂਦੀ ਆ ਮਿਠਾਸ
Tiktok ਓਹਦੀ ਟਿਕਣ ਨਾ ਚੋਬਾਰਾ ਨੂ ਦਵੇ
ਬੋਲੇ ਮੂਹਿੋ ਘਟ ਗਲ ਤਾ ਇਸ਼ਾਰੇਆ ਚ ਕਹੇ
ਫੁੱਲ ਵਖੀ ਤੇ ਗੁਲਾਬ ਦਾ ਫਿਰਦੀ ਖੰਡ ਵਯੀ
ਵੇਲੀਆ ਦੀ market ਚ ਓ ਬਣ ਗੀ ਦੋਹਾਯੀ
ਦਿਲ ਟੁਟਿਆ ਤਾ ਨੀ ਨਾ ਹੰਜੂ ਸੂਟਦੀ ਕੋਈ ਅਖੋਂ ਨੈਣ
ਗੋਲ body fit ਕੁੜੀ ਮਾੜੀ ਕਿਹੜੇ ਪਖੋ
ਮੈਨੂ ਸਮਝ ਨਾ ਆਵ ਕਿ ਓ ਜਿੰਦਗੀ ਚ ਚੋਂਦੀ
ਗੱਲਾਂ ਵਿਚ ਆਕੇ ਮੰਨ ਕਿਸੇ ਪਿੱਛੇ ਨਿਯੋ ਲੌਂਦੀ
ਚਾਲ ਓਹਦੀ ਸ਼ਤਰਣਜੀ ਚੰਗੇ ਭਲੇ ਆਂ ਨੂ ਸੁੱਟੇ
ਫਿਰੇ ਖੁਮਬ ਵਾਂਗੂ ਨਿਖਰੀ ਦੁਪਿਹਰੇ ਦਿਲ ਲੁੱਟੇ
ਰਾਜਨੀਤੀ ਤਾ ਵੇ ਤਾਹਿ ਜੋ ਚਾਲੋਂਦੀ ਓਹੋ ਚਾਲਾ
ਓਹਦੇ ਕਰਕੇ ਹੀ ਥਾਣਿਆ ਚ ਘੁੰਮਦੀਆਂ ਕਾਲਾ
Copy ਕਰਦੀ ਨਾ ਕੁਜ ਨਵਾ ਤੋਰਦੀ ਰਵਾਜ਼
ਜਦੋ ਅਕਜੇ ਫਿਰ ਕਿਸੀ ਦਾ ਵੀ ਰਖੇ ਨਾ ਲੇਯਾਜ
ਓਹਦੇ ਹੋ ਜਾਵੇ ਜੋ ਲਾਗੂ ਐਸੀ ਬਣੀ ਨਾ ਕੋਈ ਧਾਰਾ
ਫਿਰੇ ਜੱਟ ਹੱਥੋਂ ਜਿਹੜੀ ਕਰਓੋਨ ਨੂ ਕੋਈ ਕਰਾ
ਜਾਂ ਬੁਚ ਕੇ ਹੀ ਕਰੀ ਜਾਵੇ ਜਿੱਦਬਜ਼ਿਯਾ
ਓਹਦੇ ਪਿਛੇ ਜੱਟ ਛੜਾ ਰਿਹਣ ਲੀ ਵੀ ਰਾਜੀ ਆ
ਓ ਫਿਰੇ ਤੋਰੇਆਂ ਲੀ ਰਖੇ ਤੀਨ ਜਾਣਿਯਾਂ ਦਾ ਟੋਲਾ
ਪੂਰੀ ਖੁਲੀ ਆ ਕਿਤਾਬ ਕੋਈ ਰਖਦੀ ਨਾ ਔਲਾ
ਜਹਾਜ ਉੱਤਰੇਯਾ ਜਦੋ ਦਾ ਪੰਜਾਬ ਔਣ ਦਾ ਸਰੇ
ਬਸ ਓਸ ਦਿਨ ਦੀ ਡੀਨੋ ਦਿਨ ਹੋਯੀ ਜਾਂਦੀ ਖਰੀ
ਜਿਹਦੇ ਪਿਛਹੇ titanic ਦੇ ਵੈਂਗ ਕਯੀ ਡੂਬੇ
ਬੋਲ ਕਖ ਜੇ ਜੱਟੀ ਦੇ ਸਿਧੇ ਦਿਲ ਚ ਖੂਬੇ
ਕਰੂ ਸ੍ਵਰਗਾ ਦੀ ਸੈਰ ਜੇਡਾ ਲਾਗੂ ਓਹਦੇ ਲੇਖੇ
ਫੁਲ ਫਾਦਕੇ ਹਥਾ ਚ ਗੋਡੇ ਬਾਡੇਯਾ ਨੇ ਟੇਕੇ
ਓਹੀ ਪਿਹਲੀ ਅਤੇ ਆਖਰੀ ਜੋ ਦੁਨਿਯਾ ਤੇ ਆਯੀ
ਓਹਟੋ ਬਾਦ ਪਾਰੀ ਰਾਬ ਨੇ ਨਾ ਹੋਰ ਕੋਈ ਬ੍ਨਾਯੀ
ਕਲਾ ਸੂਰਮਾ ਅਖਾਂ ਚ ਪਾਕੇ ਕਾਰਗੀ ਸ੍ਵਾਹ
ਨੰਗ ਕਾਰਗੀ ਦਿਨ ਆਕ ਜੇਡੇ ਵਜਦੇ ਸੀ ਸ਼ਾਹ
ਮਾਰ ਓਹਦੀ ਜਿਵੇ ਹੁੰਦੀ ਕੋਡੇ ਵਾਲੀ ਖੰਡ ਦੀ
ਜੱਟੀ ਅਖਾਂ ਨਾਲ ਸ਼ਬਾਬ ਫਿਰੇ ਵੰਡਦੀ
ਫਿੱਕੀ ਬੁਲਾ ਨਾਲ ਪੌਂਦੀ ਆ ਮਿਠਾਸ ਖੰਡ ਦੀ
ਜੱਟੀ ਅਖਾਂ ਨਾਲ ਸ਼ਬਾਬ ਫਿਰੇ ਵੰਡਦੀ
ਫਿੱਕੀ ਬੁਲਾ ਨਾਲ ਪੌਂਦੀ ਆ ਮਿਠਾਸ ਖੰਡ ਦੀ
ਜੱਟੀ ਅਖਾਂ ਨਾਲ ਸ਼ਬਾਬ ਫਿਰੇ ਵੰਡਦੀ