ਨੀ ਕੂੜੀ ਹੈ ਤੂੰ all right ਆਜਾ ਨੀ ਰੇ I won’t bite
ਲੱਗੇ ਤੂੰ ਮੈਨੂੰ sexy ਤਾਹਿ ਮੈਂ ਜਾਗਾ all night
ਕ੍ਰਾਵੇ ਨੀ ਤੂੰ murder ਹੋ ਭਾਵੇ ਹੋਵੇ daylight
ਜਕਾਸ਼ ਤੇਰੀ body I fell in love at first sight
ਕ੍ਵਾਰੀ ਏ ਤੂੰ ਸੋਹਣੀ ਏ ਤੇ ਮੈਂ ਵੀ ਹਾਂ ਕ੍ਵਾਰਾ
ਚੜਦੀ ਜਵਾਨੀ ਹੁਣ ਲੁੱਟ ਲੈ ਨਜ਼ਾਰਾ
ਜੇ ਨਾ ਮੈਨੂੰ ਕਰਤੀ ਨੀ ਪੁਛਣਾ ਦੁਬਾਰਾ
ਫਿਰ ਰੋਟਿਆ ਪ੍ਕਾਈ ਨਾਲੇ ਮੇਰੇ ਗਾਨੇ ਗਾਈ
ਨਾ ਜਾ, ਨਾ ਜਾ, ਨਾ ਜਾ, ਨਾ ਜਾ ਨਾ ਜਾ ਮਿੱਤਰਾਂ ਤੋ ਦੂਰ
ਅਂਬਰਾ ਤੋ ਆਈ ਤੂੰ ਲਗਦੀ ਏ ਹੂਰ
ਅੱਤ ਤੇਰਾ ਨੱਖਰਾਂ ਤੇਰਾ ਕਿ ਕਸੂਰ
ਮੈਨੂੰ ਨੀ ਪਸੰਦ ਤੂੰ ਕਰਦੀ ਜ਼ਰੂਰ
ਨਾ ਜਾ, ਨਾ ਜਾ, ਨਾ ਜਾ, ਨਾ ਜਾ, ਨਾ ਜਾ ਮਿੱਤਰਾਂ ਤੋ ਦੂਰ
ਅਂਬਰਾ ਤੋ ਆਈ ਤੂੰ ਲਗਦੀ ਏ ਹੂਰ
ਅੱਤ ਤੇਰਾ ਨੱਖਰਾਂ ਤੇਰਾ ਕਿ ਕਸੂਰ
ਮੈਨੂੰ ਨੀ ਪਸੰਦ ਤੂੰ ਕਰਦੀ ਜ਼ਰੂਰ
ਨਾ ਜਾ, ਨਾ ਜਾ, ਨਾ ਜਾ ਨਾ ਜਾ, ਨਾ ਜਾ, ਨਾ ਜਾ
ਨਾ ਜਾ, ਨਾ ਜਾ, ਨਾ ਜਾ ਨਾ ਜਾ, ਨਾ ਜਾ, ਨਾ ਜਾ
ਸੋਹਣੀ ਬ੍ੜੀ ਲਗਦੀ ਏ ਜਦੋ ਕੂੜ੍ਤੀ ਪਾਵੇ ਕਾਲੇ ਰੰਗ ਦੀ
ਥੋਡਾ ਜਿਹਾ ਮੇਰੇ ਨੇੜੇ ਆ ਤਰੇ ਉੱਤੇ ਆ ਲਗਦਾ ਨਜ਼ਰ ਏ ਸਬ ਦੀ
ਲੱਕ ਤੇਰਾ ਹਿਲਦਾ ਏ ਜਿਵੇ ਪਾਣੀ ਦੇ ਵਿੱਚ ਹਿਲਦੀ ਸਪਨੀ
ਤੂੰ ਅੱਜ ਮੈਨੂੰ ਰੋਕੀ ਨਾਤੇਰੇ ਕੋਲੋਂ ਹਾ ਕਰਾ ਕੇ ਛਡਣੀ
ਕ੍ਵਾਰੀ ਏ ਤੂੰ ਸੋਹਣੀ ਏ ਤੇ ਮੈਂ ਵੀ ਹਾਂ ਕ੍ਵਾਰਾ
ਚੜਦੀ ਜਵਾਨੀ ਹੁਣ ਲੁੱਟ ਲੈ ਨਜ਼ਾਰਾ
ਜੇ ਨਾ ਮੈਨੂੰ ਕਰਤੀ ਨੀ ਪੁਛਣਾ ਦੁਬਾਰਾ
ਫਿਰ ਰੋਟਿਆ ਪ੍ਕਾਈ ਨਾਲੇ ਮੇਰੇ ਗਾਨੇ ਗਾਈ
ਨਾ ਜਾ, ਨਾ ਜਾ, ਨਾ ਜਾ, ਨਾ ਜਾ ਨਾ ਜਾ ਮਿੱਤਰਾਂ ਤੋ ਦੂਰ
ਅਂਬਰਾ ਤੋ ਆਈ ਤੂੰ ਲਗਦੀ ਏ ਹੂਰ
ਅੱਤ ਤੇਰਾ ਨੱਖਰਾਂ ਤੇਰਾ ਕਿ ਕਸੂਰ
ਮੈਨੂੰ ਨੀ ਪਸੰਦ ਤੂੰ ਕਰਦੀ ਜ਼ਰੂਰ
ਨਾ ਜਾ, ਨਾ ਜਾ, ਨਾ ਜਾ, ਨਾ ਜਾ ਨਾ ਜਾ ਮਿੱਤਰਾਂ ਤੋ ਦੂਰ
ਅਂਬਰਾ ਤੋ ਆਈ ਤੂੰ ਲਗਦੀ ਏ ਹੂਰ
ਅੱਤ ਤੇਰਾ ਨੱਖਰਾਂ ਤੇਰਾ ਕਿ ਕਸੂਰ
ਮੈਨੂੰ ਨੀ ਪਸੰਦ ਤੂੰ ਕਰਦੀ ਜ਼ਰੂਰ
ਤੇਰੀਆਂ ਨਿਗਾਵਾ ਮੈਨੂੰ ਮਾਰ ਸੁਟਿਆ ਏ
ਤੇਰੀਆਂ ਅਦਾਵਾਂ ਮੇਰਾ ਦਿਲ ਲੁਟਿਆ ਏ
ਤੇਰੇ ਪਿਛੇ ਲੱਗਕੇ ਮੈਂ ਛਡਤੇ ਸਾਰੇ
You talk and I watching I like how you talk
Mesmerize by you I don’t want you to stop
Baby just tell Them you writing for me
Give you the word and I won’t charge you a fee
That you couldn’t imagine
Playback your dreams baby
Long as you with you’ll live in abundance
ਕ੍ਵਾਰੀ ਏ ਤੂੰ ਸੋਹਣੀ ਏ ਤੇ ਮੈਂ ਵੀ ਹਾਂ ਕ੍ਵਾਰਾ
ਚੜਦੀ ਜਵਾਨੀ ਹੁਣ ਲੁੱਟ ਲੈ ਨਜ਼ਾਰਾ
ਜੇ ਨਾ ਮੈਨੂੰ ਕਰਤੀ ਨੀ ਪੁਛਣਾ ਦੁਬਾਰਾ
ਫਿਰ ਰੋਟਿਆ ਪ੍ਕਾਈ ਨਾਲੇ ਮੇਰੇ ਗਾਨੇ ਗਾਈ
ਨਾ ਜਾ, ਨਾ ਜਾ, ਨਾ ਜਾ, ਨਾ ਜਾ ਨਾ ਜਾ ਮਿੱਤਰਾਂ ਤੋ ਦੂਰ
ਅਂਬਰਾ ਤੋ ਆਈ ਤੂੰ ਲਗਦੀ ਏ ਹੂਰ
ਅੱਤ ਤੇਰਾ ਨੱਖਰਾਂ ਤੇਰਾ ਕਿ ਕਸੂਰ
ਮੈਨੂੰ ਨੀ ਪਸੰਦ ਤੂੰ ਕਰਦੀ ਜ਼ਰੂਰ
ਨਾ ਜਾ, ਨਾ ਜਾ, ਨਾ ਜਾ, ਨਾ ਜਾ ਨਾ ਜਾ ਮਿੱਤਰਾਂ ਤੋ ਦੂਰ
ਅਂਬਰਾ ਤੋ ਆਈ ਤੂੰ ਲਗਦੀ ਏ ਹੂਰ
ਅੱਤ ਤੇਰਾ ਨੱਖਰਾਂ ਤੇਰਾ ਕਿ ਕਸੂਰ
ਮੈਨੂੰ ਨੀ ਪਸੰਦ ਤੂੰ ਕਰਦੀ ਜ਼ਰੂਰ