ਕੂਡਿਯਾ ਦੇ ਵਿਚ ਫਿਰੇ ਹੱਸਦੀ ਖੇਡ ਦੀ
ਹੱਸਦੀ, ਹੱਸਦੀ, ਹੱਸਦੀ, ਹੱਸਦੀ ਖੇਡ ਦੀ
ਹੋ ਗੁੱਤ ਦੀ ਪਰਾਂਡੀ ਤੇਰੀ ਨਾਗ ਵਾਂਗੂ ਮੇਲਦੀ
ਨਾਗ, ਨਾਗ, ਨਾਗ, ਨਾਗ ਵਾਂਗੂ ਮੇਲਦੀ
ਕੂਡਿਯਾ ਦੇ ਵਿਚ ਫਿਰੇ ਹੱਸਦੀ ਖੇਡ ਦੀ
ਕਾਲੇਜ ਨਾ ਜਾਵੇ ਨੀ ਤੂ ਨਾਗ ਵਾਂਗੂ ਮੇਲਦੀ
ਆਸ਼ਿਕ਼ਾਂ ਨੂ ਦਰਸ਼ਨ ਦਿਖਯਾ ਕਰੋ
ਨੀ ਕਦੀ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
ਗੋਰਿਯਾ ਗੱਲਾਂ ਚ ਤੇਰੇ ਟੋਏ ਬ੍ੜੇ ਫਬ੍ਦੇ
ਟੋਏ, ਟੋਏ, ਟੋਏ, ਟੋਏ ਬ੍ੜੇ ਫਬ੍ਦੇ
ਮਿਤਰਾਂ ਪ੍ਯਾਰਾਂ ਨੂ ਸੋਹਣੇ ਬ੍ੜੇ ਲਗਦੇ
ਸੋਹਣੇ, ਸੋਹਣੇ, ਸੋਹਣੇ, ਸੋਹਣੇ ਬ੍ੜੇ ਲਗਦੇ
ਗੋਰਿਯਾ ਗੱਲਾਂ ਚ ਤੇਰੇ ਟੋਏ ਬ੍ੜੇ ਫਬ੍ਦੇ
ਮਿਤਰਾਂ ਪ੍ਯਾਰਾਂ ਨੂ ਸੋਹਣੇ ਬ੍ੜੇ ਲਗਦੇ
ਥੋਡਾ ਸਾਡੇ ਉੱਤੇ ਤਰਸ ਭੀ ਖਾਯਾ ਕਰੋ
ਨੀ ਕਦੀ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
ਜਿੱਦ੍ਰੋ ਵੀ ਲੰਗੇ ਮੁੰਡੇ ਮਾਰਦੇ ਸੀਟੀਆ
ਮਾਰਦੇ, ਮਾਰਦੇ, ਮਾਰਦੇ, ਮਾਰਦੇ ਸੀਟੀਆ
ਹੋ ਕਰ ਦੇ ਇਸ਼ਾਰੇ ਕੋਈ ਮਾਰਦਾ ਗੀਟੀਆ
ਮਾਰਦੇ, ਮਾਰਦੇ, ਮਾਰਦੇ, ਮਾਰਦੇ ਗੀਟੀਆ
ਜਿੱਦ੍ਰੋ ਵੀ ਲੰਗੇ ਮੁੰਡੇ ਮਾਰਦੇ ਸੀਟੀਆ
ਕਰ ਦੇ ਇਸ਼ਾਰੇ ਕੋਈ ਮਾਰਦਾ ਗੀਟੀਆ
ਸਜਨਾ ਨੂ ਐਨਾ ਨਾ ਸ੍ਤਾਯਾ ਕਰੋ
ਨੀ ਕਦੀ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
ਰਬ ਨੇ ਹੁਸ੍ਨ ਦਿੱਤਾ ਮਾਨ ਨਈ ਕਰੀਦਾ
ਮਾਨ, ਮਾਨ, ਮਾਨ, ਮਾਨ ਨਈ ਕਰੀਦਾ
ਆਕਰਾ ਦੀ ਅੱਗ ਵਿਚ ਐਂਵੇ ਨਈ ਸਡੀ ਦਾ
ਐਂਵੇ, ਐਂਵੇ, ਐਂਵੇ, ਐਂਵੇ ਨਈ ਸਡੀ ਦਾ
ਰਬ ਨੇ ਹੁਸ੍ਨ ਦਿੱਤਾ ਮਾਨ ਨਈ ਕਰੀਦਾ
ਆਕਰਾ ਦੀ ਅੱਗ ਵਿਚ ਐਂਵੇ ਨਈ ਸਡੀ ਦਾ
ਕਦੇ ਪ੍ਯਾਰ ਵਾਲਾ ਮੀਹ ਬਾਰਸਾ ਯਾ ਕਰੋ
ਨੀ ਕਦੀ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
Lehmber ਨਾ ਬਣ ਜਾਣਾ ਤੇਰਾ ਮਨ੍ਮੀਤ ਨੀ
ਤੇਰਾ, ਤੇਰਾ, ਤੇਰਾ, ਤੇਰਾ ਮਨ੍ਮੀਤ ਨੀ
ਸਚੀ ਸਚੀ ਓਹਦੇ ਨਾਲ ਪਾਲੈ ਤੂ ਪ੍ਰੀਤ ਨੀ
ਪਾਲੈ ਪਾਲੈ ਪਾਲੈ ਪਾਲੈ ਤੂ ਪ੍ਰੀਤ ਨੀ
Lehmber ਨਾ ਬਣ ਜਾਣਾ ਤੇਰਾ ਮਨ੍ਮੀਤ ਨੀ
ਸਚੀ ਸਚੀ ਓਹਦੇ ਨਾਲ ਪਾਲੈ ਤੂ ਪ੍ਰੀਤ ਨੀ
ਸਾਰੇਯਾ ਨੂ ਮੰਗਰ ਨਾ ਲਾਯਾ ਕਰੋ
ਨੀ ਕਦੀ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ
ਆਯਾ ਕਰੋ ਜੀ ਕਦੇ ਸਾਡੀ ਗਲੀ ਭੁਲ ਕੇ ਵੀ