LyricFind Logo
LyricFind Logo
Profile image icon
Lyric cover art

King Pin

2021

King Pin

Apple Music logo
Deezer logo
Spotify logo
Lyrics
Yeah Proof
ਨਿਖਰੀ ਫਿਰੇ ਤੂੰ ਤੇਰਾ ਰੰਗ ਦੱਸਦਾ
ਨਿੱਤ ਰੌਲੇ ਚ ਫਸਾਕੇ
ਮੁੰਡਾ ਤੰਗ ਰੱਖਦਾ
ਚਲਦਾ ਕਰੋੜਾਂ ਵਿਚ ਕਾਰੋਬਾਰ ਨੀ
ਅਸਲੇ ਨਾਲ ਲੈਸ ਮੁੰਡੇ ਬੰਬ ਰੱਖਦਾ
ਪਏ ਡਿੱਗੀਆਂ ਚ ਰੋਲ
ਬੰਦੇ ਖੂਲ ਨੇ
ਰੱਖੇ ਚਰਪੰਚ ਲੋਡ ਮੈਗਜ਼ੀਨ ਗੱਬਰੂ
ਜੇਦੇ ਸ਼ਹਿਰ ਦੀ ਤੂੰ ਕੁੜੇ
ਅਖਵਾਉਂਦੀ ਆ Queen
ਓਥੇ ਵੈਲੀਆਂ ਦਾ ਬਿਲੋ
ਕਿੰਗਪਿੰ ਗੱਬਰੂ
ਜੇਦੇ ਸ਼ਹਿਰ ਦੀ ਤੂੰ ਕੁੜੇ
ਅਖਵਾਉਂਦੀ ਆ Queen
ਓਥੇ ਵੈਲੀਆਂ ਦਾ ਬਿਲੋ
ਕਿੰਗਪਿੰ ਗੱਬਰੂ
ਵੈਰੀ ਮੈਨੂੰ ਠੋਕਣ ਦੀ
ਜ਼ਿਦ ਫੜੀ ਬੈਠੇ ਆਂ
ਨੀ ਸ਼ਹਿਰ ਵਿਚ ਰੋਕਣ ਦੀ
ਜ਼ਿਦ ਫੜੀ ਬੈਠੇ ਆਂ
ਨੀ ਡੁੱਬ ਵਿਚ ਦੂਹ ਨੇ ਤੇ
ਮਹਿੰਗੇ ਬੜੇ ਪੋਵ ਨੀ
ਤੇ ਬੰਦੇ ਨਾਲ ਉਹ ਨੇ ਜੌਹਲ
ਜੇਲ੍ਹਾਂ ਵਿਚ ਬੈਠੇ ਆਂ
ਤੇਰੇ ਸ਼ਹਿਰ ਗੇੜੀ ਵੱਜੂ
ਥਾਰ ਵਿਚ ਬਾਲੀਏ
ਨੀ ਅਸਲੇ ਨਾਲ ਲੈਸ ਬੈਠੇ
ਯਾਰ ਵਿਚ ਬਾਲੀਏ ਨੀ
Colour Brown ਐ ਤੇ ਸਿੱਰ
ਤੇ Crown ਐ ਨੀ
ਮੁਰਦਾਰ ਆਲੇ ਬੰਦੇ ਬੈਠੇ
ਚੜ੍ਹ ਵਿਚ ਬਾਲੀਏ
ਮਹਿੰਗੀਆਂ ਨੇ ਗੱਡੀਆਂ ਤੇ
ਗੱਡੀ ਵਿਚ ਹੱਡੀਆਂ
ਯਾਰਾਂ ਦਾ Craze Impress
ਕਰਾ ਨਦੀਆਂ
ਗਿੱਟਿਆਂ ਤੋਂ ਲੈਕੇ
Operate ਕਰਨ Head
ਬੰਦਾ ਕਰ ਦਿੰਦੇ ਡੈਡ ਕੋਲ
ਗੁਣਾ ਰੱਖੇ ਵਾਦੀਆਂ
ਕੋਟਟੀ ਕੋਟਟੀ ਕੋਟਟੀ ਕੇਂਦੇ
ਲਿੱਖਣ ਦਾ ਸ਼ੋਂਕੀ
ਚੱਲੇ ਕਲਮ ਜਿਵੇਂ
ਕੋਈ ਕ੍ਰਿਪਾਨ ਚਲਦੀ
ਚੋਟੀ ਚੋਟੀ ਚੋਟੀ ਗੱਲ
ਕਰਦਾ ਐ ਨੋਟ
ਵੱਧ ਨੋਟਾਂ ਨਾਲੋਂ ਮੁੰਡੇ ਦੀ
ਪਹਿਚਾਣ ਚਲਦੀ
ਅੱਖਾਂ ਟਿਕੀਆਂ ਰਾਏਬਾਂ
ਲਾਕੇ ਪੱਕੀਆਂ
ਨਾਲ਼ੇ ਰੱਖਦਾ ਬੇਰਡ ਵੀ
Trim ਗੱਬਰੂ
ਜੇਦੇ ਸ਼ਹਿਰ ਦੀ ਤੂੰ ਕੁੜੇ
ਅਖਵਾਉਂਦੀ ਆ Queen
ਓਥੇ ਵੈਲੀਆਂ ਦਾ ਬਿਲੋ
King Pin ਗੱਬਰੂ
ਜੇਦੇ ਸ਼ਹਿਰ ਦੀ ਤੂੰ ਕੁੜੇ
ਅਖਵਾਉਂਦੀ ਆ Queen
ਓਥੇ ਵੈਲੀਆਂ ਦਾ ਬਿਲੋ
King Pin ਗੱਬਰੂ

ਮਾਫੀਆ Style ਕੁੜੇ Look ਯਾਰ ਦੀ
ਡੱਬ ਰੇਂਦੀ ਨਾਇਓ ਸੁਣੀ
ਪੂਰੀ ਠੁੱਕ ਯਾਰ ਦੀ
ਜਿਨ੍ਹਾਂ ਨਾਲ ਸਬੰਦ ਬਿਲੋ
ਤੇਰੇ ਯਾਰ ਦੇ ਨੀ
Seat ਦਿਲ ਵਿਚ ਓਹਨਾ ਲਈ ਆਂ
Book ਯਾਰ ਦੀ
ਰੇਂਦਾ ਜੇਲ ਚ ਰਕਾਨੇ
ਆਉਂਦਾ ਬੈਲ ਚ
ਰੱਖੇ ਵੈਰੀ ਦੀ ਬਿਗਾੜਕੇ
ਸਕਿਨ ਗੱਬਰੂ
ਜੇਦੇ ਸ਼ਹਿਰ ਦੀ ਤੂੰ ਕੁੜੇ
ਅਖਵਾਉਂਦੀ ਆ Queen
ਓਥੇ ਵੈਲੀਆਂ ਦਾ ਬਿਲੋ
King Pin ਗੱਬਰੂ
ਜੇਦੇ ਸ਼ਹਿਰ ਦੀ ਤੂੰ ਕੁੜੇ
ਅਖਵਾਉਂਦੀ ਆ Queen
ਓਥੇ ਵੈਲੀਆਂ ਦਾ ਬਿਲੋ
King Pin ਗੱਬਰੂ
ਪਿੱਛੇ ਪਿੱਛੇ ਤੁਰੇ
ਕਾਫਲਾ ਮੰਡੀਰ ਦਾ
ਕਦੇ ਚੁੱਕੇ ਨਾ ਨਿਸ਼ਾਨਾ
ਮੇਰੇ ਵੱਡੇ ਵੀਰ ਦਾ
ਲੱਖਾਂ ਦਾ ਸਾਮਾਨ ਰੁੱਸੀ
ਰੱਖਿਆ ਡਿੱਗੀ ਚ
ਜਾਵੇ Bulet Proof
ਚਾਦਰਾਂ ਨੂੰ ਚੀਰਦਾ
Copy ਮਿਲ ਜੂਨ Brand
ਖੜੇ ਖੜੇ ਦੀ
ਪਰ ਮਿਲਣਾ ਨੀ ਮੇਰੇ
ਜੇਹਾ ਤਵੀਂ ਗੱਬਰੂ
ਜੇਦੇ ਸ਼ਹਿਰ ਦੀ ਤੂੰ ਕੁੜੇ
ਅਖਵਾਉਂਦੀ ਆ Queen
ਓਥੇ ਵੈਲੀਆਂ ਦਾ ਬਿਲੋ
Kingpin ਗੱਬਰੂ
ਜੇਦੇ ਸ਼ਹਿਰ ਦੀ ਤੂੰ ਕੁੜੇ
ਅਖਵਾਉਂਦੀ ਆ Queen
ਓਥੇ ਵੈਲੀਆਂ ਦਾ ਬਿਲੋ
Kingpin ਗੱਬਰੂ

WRITERS

Kotti, Yeah Proof

PUBLISHERS

Lyrics © Phonographic Digital Limited (PDL), EMPIRE PUBLISHING

Share icon and text

Share


See A Problem With Something?

Lyrics

Other