LyricFind Logo
LyricFind Logo
Profile image icon
Lyric cover art

Imaginary

2015

Imaginary

Apple Music logo
Deezer logo
Spotify logo
Lyrics
ਕਦੀ ਮੇਰੇ ਖ੍ਯਾਲਾਂ ਵਿਚ
ਕਦੀ ਮੇਰੇ dream ਵਿਚ
ਨੀ ਦਸ ਕੁਡੀਏ ਨੀ ਕਿਵੇਂ ਵਧ ਗਾਯੀ ਆਏਂ ਨੀ free ਵਿਚ
ਮੈਨੂ control ਵਿਚ ਪਾ ਗਈ ਏ flow ਵਿਚ
But ਮੈਂ ਕਿਵੇਂ ਆ ਗਯਾ ਏ Bollywood ਦੇ scene ਵਿਚ
She Is So Electric
ਨਚਦੀ ਵੇ ਜਦੋਂ ਮੈਨੂ ਲਗਦੀ Majestic
Quality ਵੀ Shag ਕੁੜੀ ਤੂ ਏ Fantastic
ਖਿੱਚਦੀ ਏ ਕੋਲ ਮੈਨੂੰ ਲਗਦੀ ਏ Attractive So Seductive
ਨੀ ਇਕ ਤੇਰਾ ਹਾਸਾ Killer ਆ Smile
ਪਤਾ ਚਲ ਗਿਆ ਕੇ ਤੂ ਬੰਗੀ ਏ mine
Beat ਉੱਤੇ ਨੱਚਿਆ ਤੂ Wine N Dine
ਕਿੰਨੀ ਤੂ Exclusive ਜਿਵੇਂ ਮੇਰਾ Style
ਨਾ ਜਿਵੇਂ ਮੇਰਾ style ਤੂ fast ਨਾ play ਆ slow ਮੋ
ਤੂ ਕਰੇਂ ਮੈਨੂ ਪ੍ਯਾਰ ਬੂBut Keep It On The Low
ਨੀ ਇਕ ਤੇਰੀ ਚਲ ਵੇ ਮਾ ਮਾ Mind Blow
ਤੂ ਕਰ ਗੇਯਈ ਏ Murder On The Dance Floor
ਤੂ ਮੇਰੀ Imaginary Girl ਏ
ਨੀ ਤੇਰੇ ਵਰਗੀ ਨਾ ਹੋਰ ਏ
I Wanna See You In The Morning,
ਪਕਾਂਦੀ ਹੋਵੇ Breakfast Down In The Kitchen..Hey
ਤੂ ਮੇਰੀ Imaginary Girl ਏ
ਨੀ ਤੇਰੇ ਵਰਗੀ ਨਾ ਹੋਰ ਏ
I Wanna See You In The Morning,
ਪਕਾਂਦੀ ਹੋਵੇ Breakfast Down In The Kitchen..Hey
ਕਦੀ ਮੇਰੇ mind ਚ ਕਦੀ ਮੇਰੇ ਸਿੰਨੇ ਚ,
ਲੇਜਾ ਵੀ ਏ ਤੈਨੂ ਦੂਰ Private Plane ਚ,
Nice ਮਾਹੌਲ ਚ Cruise Control ਚ,
ਤੂ ਬੜੀ ਸੋਹਣੀ ਲਗੇ Lv Di Jeansਚ,
ਲਗਦੀ ਵੇ Indian Mix With Brazilian
Top Class Silk Ae One Of The Zillion,
ਕੁੜੀ ਏ ਤੂ High Tech Turn On The Lights Back,
ਪੌਂਚਵੀਂ ਮੈਨੂ ਕੀਤੇ heavy ਜਿਹਾ ਜੇਟ lag
I Fly Sky High Mind ਮੇਰਾ Zoom Zoom,
ਕਰ ਗਯੀ ਏ ਦਿਲ ਸਾਡਾ Sim ਸਾਲਾ Boom Boom
ਮੁੰਡਾ ਮੈਂ ਤੇ Hague Da Of A God,
ਕੰਮ ਨਾ ਮੈਂ ਕਰਾਂ Small ਕਰਾਂ ਕੰਮ Large,
Do You Wanna Make It Rain,
But I Can Make It Snow,
ਸੁਣਾ ਦੇ ਮੈਨੂੰ Beat,
And I’ll Make It Flow,
ਵੇ ਮੈਨੂ ਤੇਰੀ need ਏ ਤੇ ਤੈਨੂ ਮੇਰੀ ਲੋਡ
ਦਵਦੇ ਨੀ ਤੂ Enter Imran Khan’s World,
ਤੂ ਮੇਰੀ Imaginary Girl ਏ
ਨੀ ਤੇਰੇ ਵਰਗੀ ਨਾ ਹੋਰ ਏ
I Wanna See You In The Morning,
ਪਕਾਂਦੀ ਹੋਵੇ Breakfast Down In The Kitchen..Hey
ਤੂ ਮੇਰੀ Imaginary Girl ਏ
ਨੀ ਤੇਰੇ ਵਰਗੀ ਨਾ ਹੋਰ ਏ
I Wanna See You In The Morning,
ਪਕਾਂਦੀ ਹੋਵੇ Breakfast Down In The Kitchen..Hey
ਸੁਬਹ ਦੇ ਦਸ ਵਜ ਗਏ..ਵਜ ਗਏ ਨੇ
ਸੁਬਹ ਦੇ ਦਸ ਵਾਜ ਗਏ breakfast ਤੂ bed ਚ ਦੇ
bed ਚ ਦੇ ਸਾਡੇ ਤੂ bed ਚ ਦੇ
ਓਏ ਨਾਸ਼ਤਾ ਤੂ bed ਚ ਦੇ
ਨੀ ਹੋਰ ਵੇ ਕਰ ਨਾ delay ..ਨਾ delay
ਤੂ ਹੋਰ ਵੇ ਕਰ ਨਾ delay
ਦਾੜੀ ਵੇ ਭੁੱਖ ਨੀ ਲਗਦੀ ਵੇ ਮੈਨੂੰ
ਤੂ ਆਜਾ ਵੇ ਛੇਤੀ ਵੇ ਕੋਲ
ਤੂ ਮੇਰੀ Imaginary Girl ਏ
ਨੀ ਤੇਰੇ ਵਰਗੀ ਨਾ ਹੋਰ ਏ
I Wanna See You In The Morning
ਪਕਾਂਦੀ ਹੋਵੇ Breakfast Down In The Kitchen..Hey
ਤੂ ਮੇਰੀ Imaginary Girl ਏ
ਨੀ ਤੇਰੇ ਵਰਗੀ ਨਾ ਹੋਰ ਏ
I Wanna See You In The Morning
ਪਕਾਂਦੀ ਹੋਵੇ Breakfast Down In The Kitchen..Hey
ਏ ਆ

WRITERS

Imran Khan

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other