LyricFind Logo
LyricFind Logo
Profile image icon
Lyric cover art

Rajinama

•

2021

Rajinama

Apple Music logo
Deezer logo
Spotify logo
Lyrics
ਜਿਹੜੀ ਗੱਲ ਦਾ ਸੀ ਮੈਨੂੰ ਡਰ ਚੋਬਰਾਂ
ਵੇ ਓਹੀ ਗੱਲ ਦਿਤੀ ਤੂੰ ਤਾਂ ਕਰ ਚੋਬਰਾਂ
ਓਹ ਜਿਹੜੀ ਗੱਲ ਦਾ ਸੀ ਮੈਨੂੰ ਡਰ ਚੋਬਰਾਂ
ਵੇ ਓਹੀ ਗੱਲ ਦਿਤੀ ਤੂੰ ਤਾਂ ਕਰ ਚੋਬਰਾਂ
ਪੈਂਟ ਦੀਆਂ ਪੀਪਦੀਆਂ ਡਿੱਗਣ ਘਰਾਂ ਚੋਂ
ਜਿੰਨਾ ਦੇ ਕਚੈਰੀਏ ਕਲੇਸ਼ ਚੱਲ ਦੇ
ਓਹ ਗੁੱਸਾ ਜੱਟਾ ਹੋਂਦਾ ਸਾਰਾ ਪੰਜ ਮਿੰਟ ਦਾ
ਵੇ ਸਾਰੀ ਹੀ ਉਮਰ ਰਹਿੰਦੇ case ਚਲੜਾਈ
ਓਹ ਗੁੱਸਾ ਜੱਟਾ ਹੋਂਦਾ ਸਾਰਾ ਪੰਜ ਮਿੰਟ ਦਾ
ਸਾਰੀ ਹੀ ਉਮਰ ਰਹਿੰਦੇ case ਚਲੜਾਈ

ਹੋ ਨੰਗ ਜੱਟ ਭਾਅਲੜੇ ਸੀ ਫਿਰਦੇ ਲੜਾਈ ਬਿੱਲੋ
ਕਿੱਥੇ ਜਾਰੀ ਜਾਂਦੀ ਤੇਰੇ ਯਾਰ ਦੀ ਚੜਾਈ ਬਿੱਲੋ
ਹੋ ਨੰਗ ਜੱਟ ਭਾਲਦੇ ਸੀ ਫਿਰਦੇ ਲੜਾਈ ਬਿੱਲੋ
ਕਿੱਥੇ ਜਾਰੀ ਜਾਂਦੀ ਤੇਰੇ ਯਾਰ ਦੀ ਚੜਾਈ ਬਿੱਲੋ
ਹੋ ਵੇਖ ਵੱਡੇ ਵੇਲਿਆਂ ਦੇ ਬੁਲ ਸੁੱਕ ਦੇ
ਗਾਲਿਬਤੀ ਫਿਰਦੇ ਆ ਪੈਰ ਫੜਦੇ
ਹੁਣ ਬੰਦੇ ਭਾਲ ਦੇ ਨੇ ਰਾਜਿਨਾਮੇ ਨੂੰ
ਨੀ ਇੰਨੀ ਕਰਵਾਏ ਬਿਨਾਂ ਨੀ ਸੀ ਖੜ ’ਦੇ
ਹੁਣ ਬੰਦੇ ਭਾਲ ਦੇ ਨੇ ਰਾਜਿਨਾਮੇ ਨੂੰ
ਨੀ ਇੰਨੀ ਕਰਵਾਏ ਬਿਨਾਂ ਨੀ ਸੀ ਖੜ ’ਦੇ

ਆਜਾ ਵੀ KV Singh

ਮੈਂ ਦੱਸਿਆ ਨੀ ਡਰਦੀ ਨੇ Gurvinder ਆਂ
ਖੜ ’ਦੇ ਰਹੇ ਸੀ ਮੇਰਾ raah rok ke
ਹੁਣ ਜਦੋਂ ਵੱਜਦੀ ਆ ਰਿੰਗ ਫ਼ੋਨ ਦੀ
ਨੀ ਕੱਠੇ ਬਹਿਕੇ ਸੁਣਦੇ ਆ ਸਾਹ ਰੋਕ ਕੇ
ਮੈਂ ਦੱਸਿਆ ਨੀ ਡਰਦੀ ਨੇ Gurvinder’ਆਂ
ਖੜ ’ਦੇ ਰਹੇ ਸੀ ਮੇਰਾ ਰਾਹ ਰੋਕ ਕੇ
ਹੁਣ ਜਦੋਂ ਵੱਜਦੀ ਆ ਰਿੰਗ ਫ਼ੋਨ ਦੀ
ਨੀ ਕੱਠੇ ਬਹਿਕੇ ਸੁਣਦੇ ਆ ਸਾਹ ਰੋਕ ਕੇ
ਇੰਨਾ ਸ਼ਾਤਰ ਦਿਮਾਗ ’ਆਂ ਉੱਤੇ ਫੈਠ ਨਾ ਕਰੀ
ਵੇ ਗੂਜੇ ਵਾਰੀ ਬਾਦਲ ਕੇ ਭੇਸ ਚੱਲਦੇ
ਓਹ ਗੁੱਸਾ ਜੱਟਾ ਹੋਂਦਾ ਸਾਰਾ ਪੰਜ ਮਿੰਟ ਦਾ
ਵੇ ਸਾਰੀ ਹੀ ਉਮਰ ਰਹਿੰਦੇ case ਚਲੜਾਈ
ਓਹ ਗੁੱਸਾ ਜੱਟਾ ਹੋਂਦਾ ਸਾਰਾ ਪੰਜ ਮਿੰਟ ਦਾ
ਸਾਰੀ ਹੀ ਉਮਰ ਰਹਿੰਦੇ case ਚੱਲਦੇ

ਹੋ ਦਰਿਆ ਨਾ ਕਰ ਕੋਇ ਚੂ ਨੀ ਕਰਦਾ
ਨੀ ਇਹਦਾ ਐਵੇਂ ਡਰੇ ਨੂੰ ਡਰਾਉਣਾ ਵਾਲੇ ਆਂ
ਵੇ ਓਹਲੇ ਖੜ ਭੌਂਕਦੇ ਹੋਏ ਦੋਗੀ ਲੱਗਦੈ
ਵੇ ਜਿਹੜੇ fake ID ਆਂ ਬਣਾਉਣ ਵਾਲੇ ਆ
ਹੋ ਦਰਿਆ ਨਾ ਕਰ ਕੋਇ ਚੂ ਨੀ ਕਰਦਾ
ਨੀ ਇਹਦਾ ਐਵੇਂ ਡਰੇ ਨੂੰ ਡਰਾਉਣਾ ਵਾਲੇ ਆਂ
ਓਹਲੇ ਖੜ ਭੌਂਕਦੇ ਹੋਏ ਦੋਗੀ ਲੱਗਦੇ
ਵੇ ਜਿਹੜੇ fake ID ਆਂ ਬਣਾਉਣ ਵਾਲੇ ਆ
ਹੋ ਅੱਜਕਲ ਦਾਤਾ ਵੀ ਨੀ ਓਂ ਓਹਨਾ ਦਾ
ਨੀ ਰਹਿੰਦੇ ਜੇੜੇ cheap ਸੀ comment ਕਰਦੇ
ਹੁਣ ਬੰਦੇ ਭਾਲ ਦੇ ਨੇ ਰਾਜਿਨਾਮੇ ਨੂੰ
ਨੀ ਇੰਨੀ ਕਰਵਾਏ ਬਿਨਾਂ ਨੀ ਸੀ ਖੜ ’ਦੇ
ਓਹ ਗੁੱਸਾ ਜੱਟਾ ਹੋਂਦਾ ਸਾਰਾ ਪੰਜ ਮਿੰਟ ਦਾ
ਵੇ ਸਾਰੀ ਹੀ ਉਮਰ ਰਹਿੰਦੇ case ਚਲਦੇ
ਹੁਣ ਬੰਦੇ ਭਾਲ ਦੇ ਨੇ ਰਾਜਿਨਾਮੇ ਨੂੰ

WRITERS

Gurvinder Brar

PUBLISHERS

Lyrics © Royalty Network

Share icon and text

Share


See A Problem With Something?

Lyrics

Other

More From This Album

Lyric cover art

Rajinama

2021

01

Rajinama

Gurlez Akhtar, Gurvinder Brar

From This Artist