Punjabi ਗੀਤ ਸੰਗੀਤ ਨੂੰ ਪਿਆਰ ਮਹੋਬਤ ਕਰਨ ਵਾਲੇ
ਅੱਜ ਤੋਂ ਪੂਰੇ 20 ਸਾਲ ਪਹਿਲਾ
ਮੈ ਆਪਣੀ ਪਹਿਲੀ album ਚਿੱਠੀਏ ਨੀ ਚਿੱਠੀਏ ਨਾਲ
Punjabi ਗਾਇਕੀ ਦੀ ਦਹਿਲੀਜ ਉਤੇ ਦਸਤਕ ਦਿਤੀ ਸੀ
ਤੁਹਾਡੀ ਹੱਲਾ ਸ਼ੇਰੀ ਤੇ ਹੋਂਸਲਾ ਅਵਾਜਾਈ ਸਦਕਾ
ਅੱਜ ਫੇਰ ਮੈ ਤੁਹਾਡਾ ਆਪਣਾ harbhajan maan
ਤੇ ਮੇਰਾ ਛੋਟਾ ਵੀਰ Gursewak Mann
ਪ੍ਰਸਿੱਧ music director jaidev ਕੁਮਾਰ ਦੇ ਸਹਿਯੋਗ
ਅਤੇ ਪੰਜਾਬੀ ਜੁਬਾਨ ਦੇ legendary ਗੀਤਕਾਰ
Babbu singh maan ਮਰਾੜਾ ਵਾਲਾ
ਅਤੇ ਸਵਰਗਵਾਸੀ ਸ਼੍ਰੋਮਣੀ commission
karnail singh ਪਾਰਸ ਦੀਆਂ ਰਚਨਾ ਨਾਲ
Punjab ਦੀ ਲੋਕ ਰੰਗ ਚ ਰੰਗਿ ਆਪਣੀ
ਨਵੀ album ਸਤਰੰਗੀ ਪੀਂਗ -2 ਤੋਂ ਲੈ ਕੇ
ਇਕ ਯਾਦਗਾਰ ਵਜੋਂ ਕਿਉਕਿ ਇਨਸਾਨ ਦੀਆਂ
ਪਿੱਛੇ ਯਾਦਾਂ ਹੀ ਤਾਂ ਰਹਿ ਜਾਣਿਆ ਨੇ
ਕਹਿਣਾ ਕੁਛ ਹੋਰ ਨਾ ਲਿਖਿਆ ਤੇ ਜ਼ੋਰ ਨਾ
ਕਹਿਣਾ ਕੁਛ ਹੋਰ ਨਾ ਲਿਖਿਆ ਤੇ ਜ਼ੋਰ ਨਾ
ਮਰ ਗਿਆ ਦੇ ਮਗਰੋਂ ਲੋਕਿ ਪੌਂਦੇ ਕਹਾਣੀਆਂ
ਮਾਨਾ ਮਾਰ ਜਾਣਾ ਓਏ ਪਿਛਹੇ ਯਾਦਾਂ ਰਿਹ ਜਾਣਿਆ
ਮਾਨਾ ਮਾਰ ਜਾਣਾ ਪਿਛਹੇ ਯਾਦਾਂ ਰਿਹ ਜਾਣਿਆ
ਹੁਣ ਤਕ ਵੀ ਲੋਕ ਜਿਨਾ ਦੇ ਪਿਆਰ ਦਿਆਂ ਬਾਤਾਂ ਪੌਂਦੇ
ਓ ਕੈਸੇ ਲੋਕ ਸੀ ਜਿਹੜੇ ਲਾਕੇ ਸਨ ਤੋੜ ਨਿਭੌਂਦੇ
ਹੁਣ ਤਕ ਵੀ ਲੋਕ ਜਿਨਾ ਦੇ ਪਿਆਰ ਦਿਆਂ ਬਾਤਾਂ ਪੌਂਦੇ
ਓ ਕੈਸੇ ਲੋਕ ਸੀ ਜਿਹੜੇ ਲਾਕੇ ਸਨ ਤੋੜ ਨਿਭੌਂਦ
ਵਾਪਿਸ ਨੀ ਔਣਾ ਓਹ੍ਨਾ ਨਦੀਆਂ ਦੇ ਪਾਣੀਆਂ
ਮਾਨਾ ਮਾਰ ਜਾਣਾ ਓਏ ਪਿਛਹੇ ਯਾਦਾਂ ਰਿਹ ਜਾਣਿਆ
ਮਾਨਾ ਮਾਰ ਜਾਣਾ ਪਿਛਹੇ ਯਾਦਾਂ ਰਿਹ ਜਾਣਿਆ
ਰਬ ਦੇ ਸ਼ਹਿਜ਼ਾਦੇ ਬਣ ਕੇ ਦੁਨਿਆ ਤੇ ਔਂਦੇ ਜਿਹੜੇ
ਜ਼ਿੰਦਗੀ ਦੇ ਅਸ਼ਿਕ ਬਣ ਕੇ ਜ਼ਿੰਦਗੀ ਨੂ ਜੇਓਂਦੇ ਜਿਹੜੇ
ਰਬ ਦੇ ਸ਼ਹਿਜ਼ਾਦੇ ਬਣ ਕੇ ਦੁਨਿਆ ਤੇ ਔਂਦੇ ਜਿਹੜੇ
ਜ਼ਿੰਦਗੀ ਦੇ ਅਸ਼ਿਕ ਬਣ ਕੇ ਜ਼ਿੰਦਗੀ ਨੂ ਜੇਓਂਦੇ ਜਿਹੜੇ
ਜ਼ਿੰਦਗੀ ਦੀਆਂ ਮੌਜਾ ਓਹ੍ਨਾ ਰੱਜ ਰੱਜ ਕੇ ਮਾਣਿਆ
ਮਾਨਾ ਮਰ ਜਾਣਾ ਓਏ ਪਿਛਹੇ ਯਾਦਾਂ ਰਿਹ ਜਾਣਿਆ
ਮਾਨਾ ਮਰ ਜਾਣਾ ਪਿਛਹੇ ਯਾਦਾਂ ਰਿਹ ਜਾਣਿਆ
ਗੁਜ਼ਰੇ ਹੋਏ ਵਕ਼ਤ ਨੂ ਵੇਲੇ ਬਿਹ ਬਿਹ ਕੇ ਰੋਈਏ ਕਾਨੂੰ
ਆਪਣੀ ਹੀ ਨਜਰ ਚ ਅੱਪੇ ਹੌਲੇ ਜੇ ਹੋਈਏ ਕਾਨੂ
ਗੁਜ਼ਰੇ ਹੋਏ ਵਕ਼ਤ ਨੂ ਵੇਲੇ ਬਿਹ ਬਿਹ ਕੇ ਰੋਈਏ ਕਾਨੂੰ
ਆਪਣੀ ਹੀ ਨਜਰ ਚ ਅੱਪੇ ਹੌਲੇ ਜੇ ਹੋਈਏ ਕਾਨੂ
ਜੋ ਕੁਛ ਵ ਕਰਣਾ ਹੁਣ ਹੀ ਕਰ ਜਾਈਏ ਹਾਣੀਆਂ
ਮਾਨਾ ਮਰ ਜਾਣਾ ਓਏ ਪਿਛਹੇ ਯਾਦਾਂ ਰਿਹ ਜਾਣਿਆ
ਮਾਨਾ ਮਰ ਜਾਣਾ ਪਿਛਹੇ ਯਾਦਾਂ ਰਿਹ ਜਾਣਿਆ