ਪਿਹਲਾ ਰਬ ਨਾਲੋ ਲਈਏ ਤੇਰਾ ਨਾ
ਪਿਹਲਾ ਰਬ ਨਾਲੋ ਲਈਏ ਤੇਰਾ ਨਾ
ਸਾਹਾਂ ਤੋ ਪ੍ਯਾਰਿਯਾ ਛਡਕੇ ਨਾ ਜਾਏ ਦਿਲ ਲਗਨਾ ਨੀ ਕੱਲੇਯਾ ਦਾ

ਚੰਨ ਨਾਲ ਚਾਨਣੀ ਤੇ ਤਾਰਿਆ ਨਾਲ ਰਾਤ ਨੀ
ਇੰਝ ਕਾਥੇ ਰਆਈਏ ਸੋਨੀ ਬੰਦੀ ਆਏ ਬਾਤ ਨੀ
ਚੰਨ ਨਾਲ ਚਾਨਣੀ ਤੇ ਤਾਰਿਆ ਨਾਲ ਰਾਤ ਨੀ
ਇੰਝ ਕਾਥੇ ਰਆਈਏ ਸੋਨੀ ਬੰਦੀ ਆਏ ਬਾਤ ਨੀ
ਰਆਈਏ ਧੁਪ ਨਾਲ ਰੇਂਦੀ ਜਿਵੇ ਸ਼ਾ ਧੁਪ ਨਾਲ ਰੇਂਦੀ ਜਿਵੇ ਸ਼ਾ
ਸਾਹਾਂ ਤੋ ਪ੍ਯਾਰਿਯਾ ਛਡਕੇ ਨਾ ਜਾਏ ਦਿਲ ਲਗਨਾ ਨੀ ਕੱਲੇਯਾ ਦਾ
ਸਾਹਾਂ ਤੋ ਪ੍ਯਾਰਿਯਾ ਛਡਕੇ ਨਾ ਜਾਏ ਦਿਲ ਲਗਨਾ ਨੀ ਕੱਲੇਯਾ ਦਾ
ਸਛਿਯਾ ਮੋਹਾਤਾਂ ਵੇ ਤੇਰੇ ਨਾਲ ਪਾ ਬੈਠੇ
ਪਤਾ ਵ ਨਾ ਲਗੇਯਾ ਵੇ ਕੱਦੋ ਦਿਲ ਲਾ ਬੈਠੇ
ਸਛਿਯਾ ਮੋਹਾਤਾਂ ਵੇ ਤੇਰੇ ਨਾਲ ਪਾ ਬੈਠੇ
ਪਤਾ ਵ ਨਾ ਲਗੇਯਾ ਵੇ ਕੱਦੋ ਦਿਲ ਲਾ ਬੈਠੇ
ਸਾਚੀ ਦਿਲ ਵਾਲੀ ਦੱਸ ਦੇ ਆ ਯਾਰ
ਤੈਨੂੰ ਦਿਲ ਵਾਲੀ ਦੱਸ ਦੇ ਆ ਯਾਰ
ਸਾਹਾਂ ਤੋ ਪ੍ਯਾਰਿਯਾ ਛਡਕੇ ਨਾ ਜਾਏ ਦਿਲ ਲਗਨਾ ਨੀ ਕੱਲੇਯਾ ਦਾ
ਸਾਹਾਂ ਤੋ ਪ੍ਯਾਰਿਯਾ ਛਡਕੇ ਨਾ ਜਾਏ ਦਿਲ ਲਗਨਾ ਨੀ ਕੱਲੇਯਾ ਦਾ
ਦੂਰ ਜੱਦੋ ਜਾਵੇ ਗੈਰੀ ਦਿਲ ਘਬਰੋਂਧਾ ਆਏ
ਟਹਿਣੀ ਨਾਲੋ ਟੁਟਾ ਜਿਵੇ ਫੁਲ ਮਾਰ ਜੋਂਦਾ ਏ
ਦੂਰ ਜੱਦੋ ਜਾਵੇ ਗੈਰੀ ਦਿਲ ਘਬਰੋਂਧਾ ਏ