LyricFind Logo
LyricFind Logo
Profile image icon
Lyric cover art

8 Kartoos

2015

Show Match

Apple Music logo
Deezer logo
Spotify logo
Lyrics
Uh Yeah Desi Crew
Desi Crew
Fateh Dilpreet Dhillon

ਯਾਰਾ ਬੇਲਿਆਂ ਚ ਰਹੇ ਨਾਵਾ ਸਵਾਦ ਕੁੱਟ ਦਾ ਉਹ ਹੁਹ
ਨੀ ਕਦੇ Show Match ਦੇਖੀਂ ਗੱਭਰੂ ਦੀ ਕੁੱਟ ਦਾ
ਅੱਛਾ ਅੱਛਾ ਭਾਈ ਐਦਾਂ ਦੀ ਗੱਲ ਹੈ ਫਿਰ ਉਹ
Dilpreet Dhillon Let’s Go
ਯਾਰਾ ਬੇਲਿਆਂ ਚ ਰਹੇ ਨਾਵਾ ਸਵਾਦ ਕੁੱਟ ਦਾ ਉਹ ਹੁਹ
ਨੀ ਕਦੇ Show Match ਦੇਖੀਂ ਗੱਭਰੂ
ਹੱਦ ਦੇੜ੍ਹਦਾ ਮੈਂ ਕੁੱਕੜ ’ਆਮ ਦੇ ਸ਼ਾਂਤ ਵੇ
ਹੋ ਲੈਕੇ ਚਮਚਾ ਗਰਾਵੀਆਂ ਨੀ ਫੋਲਦਾ
ਹਿੰਡ ਤੇਰੇ ਨਾਲ ਜ਼ਿੰਦਗੀ ਬਿਤਾਉਣ ਦੀ
ਜੱਟ ਦੇਖ ਕੇ ਬੇਗਾਨਿਆਂ ਨੀ ਡੋਲਦਾ
ਹਿੰਡ ਤੇਰੇ ਨਾਲ ਜ਼ਿੰਦਗੀ ਬਿਤਾਉਣ ਦੀ
ਜੱਟ ਦੇਖ ਕੇ ਬੇਗਾਨਿਆਂ ਨੀ ਡੋਲਦਾ

ਉਹ ਉਹ ਬਥੇਰੀਆਂ ਮਿਲੀਆਂ ਤੇ ਮੈਂ ਵੇਖੀ ਆਂ
ਵੱਖਰਾ ਸਾਬਾਹ ਕਦੇ ਮਾਰੇ ਨਾ ਸ਼ੇਕੀਆਂ
ਨਾਲ ਮੇਰੇ ਸੀਗੀ ਜਦੋਂ ਲੋਕਾਂ ਨੇ ਨੀ ਪੁੱਛਿਆਨ Ok
ਜ਼ੋਰ ਮੈਨੂੰ ਦਵੇ ਸਾਡੇ ਖਵਾਬ ਬੜੇ ਉਚੇ ਆ Ok
ਪਿੰਡ ਛੱਡ ਪੰਜਾਬ ਸਾਨੂੰ ਜਾਣਦਾ
ਏਨਾ ਵੱਡੇ ਵੈਲੀ ’ਆਂ ਨੂੰ ਯਾਰ ਤੇਰਾ ਜਾਣਦਾ
32 ਬੋਰ ਦਾ ਤੇ ਚੋਂ ਮੈਂ ਬੋਲਦਾ ਰੱਰ
ਪਿਆਰ ਤੇਰਾ ਨਸ਼ਾ ਮੈਂ ਨਾ ਡੱਟ ਖੋਲ੍ਹਦਾ ਤੇ
ਕਿਸੀ ਵੱਲ ਮੈਂ ਕੁੜੀਆਂ ਨਾ ਵੱਟਾਂ
ਪਰ ਜਿਹੜਾ ਓਨੁ ਛੇੜੇ ਫਿਰ ਗਰਾਵੀਆਂ ਮੈਂ ਕੱਕਣ
ਸਾਰੀ ਜ਼ਿੰਦਗੀ ਮੈਂ ਤੈਨੂੰ ਸੀਗਾ ਟੋਲਦਾ
ਬੇਗਾਨਿਆਂ ਨੂੰ ਵੇਖ ਕੇ ਹੁਣ ਫਤਿਹ ਨਾਹਿਯੋ ਡੋਲਦਾ

ਓਏ Youth ਜਿੱਥੇ ਬੰਦੀਆਂ ਚ ਰੇਂਦਾ ਕੰਮ ਡੱਬ ਦਾ
ਉੱਤੋਂ ਪ੍ਰਧਾਨ ਮੁੰਡਾ ਪਿੰਡ ਦੇ Club ਦਾ
ਪਿੰਡ ਦੇ Club ਦਾ ਪਿੰਡ ਦੇ Club ਦਾ
ਓਏ Youth ਜਿੱਥੇ ਬੰਦੀਆਂ ਚ ਰੇਂਦਾ ਕੰਮ ਡੱਬ ਦਾ
ਉੱਤੋਂ ਪ੍ਰਧਾਨ ਮੁੰਡਾ ਪਿੰਡ ਦੇ Club ਦਾ
ਪਿੰਡ ਦੇ Club ਦਾ ਪਿੰਡ ਦੇ Club ਦਾ
ਹੋ ਦਾਰੂ Touch ਨੀ ਕਰੀ ਮੈਂ ਕਦੇ ਗੋਰੀਏ
ਤੇਰੀ ਯਾਰੀ ਦਾ ਸਰੂਰ Alcohol ਦਾ Alcohol ਦਾ
ਹਿੰਡ ਤੇਰੇ ਨਾਲ ਜ਼ਿੰਦਗੀ ਬਿਤਾਉਣ ਦੀ
ਜੱਟ ਦੇਖ ਕੇ ਬੇਗਣੀਆਂ ਨੀ ਡੋਲਦਾ
ਹਿੰਡ ਤੇਰੇ ਨਾਲ ਜ਼ਿੰਦਗੀ ਬਿਤਾਉਣ ਦੀ
ਜੱਟ ਦੇਖ ਕੇ ਬੇਗਣੀਆਂ ਨੀ ਡੋਲਦਾ
ਹਿੰਡ ਤੇ …ਜ਼ਿੰਦਗੀ ਬਿਤਾਉਣ ਦੀ
ਜੱਟ ਦੇਖ ਦੇਖ ਬੇਗਣੀਆਂ ਨੀ ਡੋਲਦਾ
ਹਿੰਡ ਤੇ …ਜ਼ਿੰਦਗੀ ਬਿਤਾਉਣ ਦੀ
ਜੱਟ ਦੇਖ ਦੇਖ ਬੇਗਣੀਆਂ ਨੀ ਡੋਲਦਾ
ਓਏ ਥਾਂ ਸੋਟਾ ਮਾਰ ਦਿਆਂ ਮੀਸਣਾ ਹਿਸਾਬ ਨੀ
ਜ਼ਿੱਦੀ ਆ ਸਾਬਾਹ ਦਾ ਪਰ ਅੱਖ ਦਾ ਖ਼ਰਾਬ ਨੀ
ਥਾਂ ਸੋਟਾ ਮਾਰ ਦਿਆਂ ਮੀਸਣਾ ਹਿਸਾਬ ਨੀ
ਜ਼ਿੱਦੀ ਆ ਸਾਬਾਹ ਦਾ ਪਰ ਅੱਖ ਦਾ ਖ਼ਰਾਬ ਨੀ
ਜ਼ਿੱਦੀ ਆ ਸਾਬਾਹ ਦਾ ਪਰ ਅੱਖ ਦਾ ਖ਼ਰਾਬ ਨੀ
ਹੋ ਬਈ ਸਾਪਾਂ ਵਾਂਗੂ ਪੂਰਾ ਕੈਮ ਹਾਜ਼ਮਾਂ
ਓਏ ਗੁੱਸੇ ਹੋਕੇ ਨੀ ਕਿਸੇ ਦੇ ਰਾਜ ਖੋਲ੍ਹਦਾ
ਕਿਸੇ ਦੇ ਰਾਜ ਖੋਲ੍ਹਦਾ

ਹਿੰਡ ਤੇਰੇ ਨਾਲ ਜ਼ਿੰਦਗੀ ਬਿਤਾਉਣ ਦੀ
ਜੱਟ ਦੇਖ ਕੇ ਬੇਗਾਨਿਆਂ ਨੀ ਡੋਲਦਾ
ਹਿੰਡ ਤੇਰੇ ਨਾਲ ਜ਼ਿੰਦਗੀ ਬਿਤਾਉਣ ਦੀ
ਜੱਟ ਦੇਖ ਕੇ ਬੇਗਾਨਿਆਂ ਨੀ ਡੋਲਦਾ ਡੋਲਦਆ

ਉਹ ਬੇਗਾਨਿਆਂ ਤੇਰੇ ਸਾਮਣੇ ਕੁਛ ਵਿਨੀ ਕੁਛ ਵਿਨੀ
ਪਾਲਣੀ ਆਂ ਮੈਨੂੰ ਪਰ ਗੱਡੀ ਰੁਕਦੀ ਨੀ
ਸਿੰਘ ਪੂਰਾ ਕੈਮ ਬਿੱਲੋ ਕਰੀ ਤੂੰ ਨਾ ਵਹਿਮ ਵਹਿਮ
ਸਾਡਾ ਪਤਾ ਸਾਰਿਆਂ ਨੂੰ ਤਾਈਓਂ ਪਿੱਛੇ ਰਹਿਣ
ਜਾ ਤੂੰ ਮੇਰੇ ਨਾਲ ਮੈਨੂੰ ਫਿਕਰ ਨੀ ਗੀ ਫਿਕਰ ਨੀ ਗੀ
ਤੇਰੀ ਹੋਰ ਲੋੜ ਮੈਨੂੰ ਕਿਸੇ ਦੀ ਨੀ
ਆਪਾਂ ਦੋਵੇਂ ਬਣੇ ਇਕ ਦੂੱਜੇ ਲਈ
ਹੁਣ ਬਿਤਾਉਣੀ ਤੇ ਨਾ ਜ਼ਿੰਦਗੀ
ਓਏ ਪਿਆਰ ਚ ਵਟਾਉਣੀਆਂ ਨੀ ਯਾਰਾਂ ਨੇ ਜੰਜੀਰੀਆਂ
ਗੱਬਰੂ ਨਿਭਾਉਣ ਜਿੰਦ ਵੇਚਕੇ ਸਕੀਰੀਆਂ
ਉਹ ਪਿਆਰ ਚ ਵਟਾਉਣੀਆਂ ਨੀ ਯਾਰਾਂ ਨੇ ਜੰਜੀਰੀਆਂ
ਗੱਬਰੂ ਨਿਭਾਉਣ ਜਿੰਦ ਵੇਚ ਕੇ ਸਕਿਰਿਆਨ
ਗੱਬਰੂ ਨਿਭਾਉਣ ਜਿੰਦ ਵੇਚ ਕੇ ਸਕਿਰਿਆਨ
ਵਾਅਦੇ ਜਾਹਲੀ ਨਾਇਯੋ ਬਾਠਣ ਵਾਲੇ ਬਾਠ ਦੇ
ਹੋਏ ਬਿਨਾਂ ਤੋਲੇਯੋਨ ਨਰਿੰਦਰ ਨੀ ਬੋਲਦਾ
ਨਰਿੰਦਰ ਨੀ ਬੋਲਦਾ
ਹਿੰਡ ਤੇਰੇ ਨਾਲ ਜ਼ਿੰਦਗੀ ਬਿਤਾਉਣ ਦੀ
ਜੱਟ ਦੇਖ ਕੇ ਬੇਗਾਨਿਆਂ ਨੀ ਡੋਲਦਾ
ਹਿੰਡ ਤੇਰੇ ਨਾਲ ਜ਼ਿੰਦਗੀ ਬਿਤਾਉਣ ਦੀ
ਜੱਟ ਦੇਖ ਕੇ ਬੇਗਾਨਿਆਂ ਨੀ ਡੋਲਦਾ ਡੋਲਦਆ

WRITERS

DESI CREW, NARINDER BATTH

PUBLISHERS

Lyrics © Royalty Network

Share icon and text

Share


See A Problem With Something?

Lyrics

Other

From This Artist