ਤੇਰੇ ਨਾਲ ਆ ਗਿਆ club ਮੁਟਿਆਰੇ (club ਮੁਟਿਆਰੇ club ਮੁਟਿਆਰੇ)
ਸੋਫੀ ਨਹੀਂਓ ਚੱਕ ਹੁੰਦਾ ਪੱਬ ਮੁਟਿਆਰੇ (ਪੱਬ ਮੁਟਿਆਰੇ ਪੱਬ ਮੁਟਿਆਰੇ)
ਤੇਰੇ ਨਾਲ ਆ ਗਿਆ club ਮੁਟਿਆਰੇ
ਸੋਫੀ ਨਹੀਂਓ ਚੱਕ ਹੁੰਦਾ ਪੱਬ ਮੁਟਿਆਰੇ
ਆਖੇ ਜੇ ਤੂੰ ਮੈਨੂੰ ਕਿਹੜੀ ਗੱਲੋਂ sad ਆ
Ju think ਜੱਟ ਦੀ drink bad ਆ
ਘੁੱਟ ਪੀਕੇ ਦਿਲ ਜੱਟ ਦਾ glad ਆ
Ju think ਜੱਟ ਦੀ drink bad ਆ
ਘੁੱਟ ਪੀਕੇ ਦਿਲ ਜੱਟ ਦਾ glad ਆ
ਨੀ ju think, ju think, ju think
ਤੂੰ ਲਾ ਲੈ ਠੁਮਕੇ ਤੇ ਸਾਨੂੰ ਬਹਿਣ ਦੇ
ਨੀ ਤਿੱਖਾ ਜਿਹਾ shot ਜਾ ਤੂੰ ਲਾ ਲੈਣ ਦੇ
ਨੀ ਤਿੱਖਾ ਜਿਹਾ shot ਜਾ ਤੂੰ ਲਾ ਲਾ ਲਾ
ਤੂੰ ਲਾ ਲੈ ਠੁਮਕੇ ਤੇ ਸਾਨੂੰ ਬਹਿਣ ਦੇ
ਨੀ ਤਿੱਖਾ ਜਿਹਾ shot ਜਾ ਤੂੰ ਲਾ ਲੈਣ ਦੇ
ਪਾਣੀ ਵਿੱਚ ਥੋੜਾ ਜਿਹਾ ਸ਼ਕਤੀ water
Ju think ਜੱਟ ਦੀ drink bad ਆ
ਘੁੱਟ ਪੀਕੇ ਦਿਲ ਜੱਟ ਦਾ glad ਆ
Ju think ਜੱਟ ਦੀ drink bad ਆ
ਘੁੱਟ ਪੀਕੇ ਦਿਲ ਜੱਟ ਦਾ glad ਆ
ਬਿਬਾ ਸਾਡੇ fit ਅੰਗਰੇਜ਼ੀ beat ਨਾ
ਯਮਲੇ ਤੇ ਰਾਮਲੇ ਦੀ ਕੋਈ ਰੀਸ ਨਾ
ਯਮਲੇ ਤੇ ਰਾਮਲੇ ਦੀ ਕੋ ਕੋ ਕੋ
ਬਿਬਾ ਸਾਡੇ fit ਅੰਗਰੇਜ਼ੀ beat ਨਾ
ਯਮਲੇ ਤੇ ਰਾਮਲੇ ਦੀ ਕੋਈ ਰੀਸ ਨਾ
ਪਾਵਾਂ ਜੇ ਫਲੋਰ ਤੇ ਪੰਜਾਬੀ ਭੰਗੜਾ
Ju think ਜੱਟ ਦੀ drink bad ਆ
ਘੁੱਟ ਪੀਕੇ ਦਿਲ ਜੱਟ ਦਾ glad ਆ
Ju think ਜੱਟ ਦੀ drink bad ਆ
ਘੁੱਟ ਪੀਕੇ ਦਿਲ ਜੱਟ ਦਾ glad ਆ
ਨੀ ju think, ju think, ju think