LyricFind Logo
LyricFind Logo
Sign In
Lyric cover art

Ghost

2023

Jatt Vailly

Apple Music logo
Deezer logo
Spotify logo
Lyrics
ਜੱਟ ਵੈਲੀ ਹੋ ਗਿਆ ਭਾਰਾ ਨੀ ਤੇਰੇ ਕਰਕੇ
ਪਿੰਡ ਵੈਰ ਪਵਾ ਲਿਆ ਨੀ ਤੇਰੇ ਕਰਕੇ
ਆ ਰਿਸਕੀ ਜਿਹੇ ਨਾ ਭੇਜਿਆ ਕਰ ਟੈਕਸਟ ਬਿੱਲੋ
ਤੇਰੇ ਜਿਹੀ ਨੱਡੀ ਤੇ ਨਾਵਿਉ ਜਾਹਿ ਗੱਡੀ ਤੇ ਹੋਣਾ ਫਲੇਕ੍ਸ ਬਿੱਲੋ
ਸਾਂਨੂੰ ਦੇਖ ਦੇਖ ਕੇ ਮੱਚ ਦੀ ਆ ਮੇਰੀ ਐਸ ਬਿੱਲੋ
ਕਾਲੀ ਗਾਨੀ ਅੱਖ ਮਸਤਾਨੀ ਕਰਾਉਂਦੀ ਕਾਰਾ ਨੀ ਤੇਰੇ ਕਰਕੇ
ਹੋ ਜੱਟ ਵੈਲੀ ਜੱਟ ਵੈਲੀ ਜੱਟ ਵੈਲੀ
ਹੋ ਗਿਆ ਭਾਰਾ ਨੀ ਤੇਰੇ ਕਰਕੇ
ਓ ਪਿੰਡ ਵੈਰ ਪਵਾ ਲਿਆ ਨੀ ਤੇਰੇ ਕਰਕੇ

ਚੱਲੇ ਏਰੀਏ ਚ ਨਾਂ ਬਿੱਲੋ ਭਰਦਾ ਗਵਾਹੀ
ਰਾਤੋ ਰਾਤ ਨੀ ਹੋਈ ਸਾਡੀ ਆ ਚੜਾਈ
ਅੱਖ ਤੇਰੀ ਆ ਕਰੇ ਸਾਡੇ ਉੱਤੇ ਕਾਰਵਾਈ
ਪੱਟ ਦੀ ਆ ਧੂੜਾਂ ਡੱਬਵਾਲੀ ਤੌ ਮੰਗਾਈ
ਹੋ ਪੇਚੇ ਪੈਂਦੇ ਗਬਰੂ ਖੇਂਦੇ ਲਾਵੀ ਨਾ ਲਾਰਾ
ਨੀ ਤੇਰੇ ਕਰਕੇ ਜੱਟ ਵੈਲੀ ਭਾਰਾ ਨੀ ਤੇਰੇ ਕਰਕੇ
ਓ ਪਿੰਡ ਵੈਰ ਪਵਾ ਲਿਆ ਨੀ ਤੇਰੇ ਕਰਕੇ
ਜੱਟ ਵੈਲੀ ਭਾਰਾ ਨੀ ਤੇਰੇ ਕਰਕੇ
ਓ ਪਿੰਡ ਵੈਰ ਪਵਾ ਲਿਆ ਨੀ ਤੇਰੇ ਕਰਕੇ
ਕਿਸੇ ਦੀ ਸੁਣਦਾ ਨੀ ਤੇਰਾ ਕਰੇ ਰੇਗਾਰ੍ਡ ਬਿੱਲੋ
ਆ ਚੈੱਕ ਕਰ ਢੋਲਾ ਨੀ ਜਿਮ ਲਾਉਂਦਾ ਨੀ ਹਾੜ੍ਹ ਬਿੱਲੋ
ਹਿੱਕਾਂ ਡਾਂ ਖੜ੍ਹਦੇ ਜਿਥੇ ਹਾਂ ਅੜ੍ਹਦੇ ਚੰਨੀ ਦੇ ਯਾਰ ਬਿੱਲੋ
ਕੱਬਾ ਬਾਹਲਾ ਦੋਸਾਂਝਾ ਵਾਲਾ ਲਈ ਕਾਲ ਬਿੱਲੋ ਨੀ ਤੇਰੇ ਕਰਕੇ
ਹੋ ਜੱਟ ਵੈਲੀ ਜੱਟ ਵੈਲੀ ਜੱਟ ਵੈਲੀ
ਹੋ ਗਿਆ ਭਾਰਾ ਨੀ ਤੇਰੇ ਕਰਕੇ
ਓ ਪਿੰਡ ਵੈਰ ਪਵਾ ਲਿਆ ਨੀ ਤੇਰੇ ਕਰਕੇ
ਜੱਟ ਵੈਲੀ ਭਾਰਾ ਨੀ ਤੇਰੇ ਕਰਕੇ
ਪਿੰਡ ਵੈਰ ਪਵਾ ਲਿਆ ਨੀ ਤੇਰੇ ਕਰਕੇ

WRITERS

CHARNVEER NATT, DALJIT SINGH DOSANJH, THIARA JATT

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other