ਕਿਹੰਦੇ ਜੀ, ਗੋਨਿਆਣਾ ਆਲੇ ਨੇ ਲਿਖੇਆ ਆ,
Toronto ਵਾਲਾ Ikwinder ਸਾਂਭੀ ਬੈਠਾ, ਆ ਸੁਣ ਕੇ
ਸ਼ੌਂਕ ਪੁਰਾਣੇ ਰਖੇ ਬਿਲੋ ਦੇਸੀ ਜੱਟਾਂ ਨੇ,
ਪੈਲੀ ਬੇਬੇ ਵਰਗੀ ਸਾਨੂ ਪਾਲੇ ਆ ਵੱਟਾਂ ਨੇ,
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ,
Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ,
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ,
Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ
ਓ ਮਾਰ ਕੇ ਲਫੇੜਾ ਕਰੇ ਬੋਲਾ ਜੱਟੀਏ,
ਗਬਰੂ ਨੀ ਨੀਰਾ ਹੀ ਬ੍ਰੋਲਾ ਜੱਟੀਏ
ਕਣਕ ਬਣੇ ਜੇ ਰੰਗ ਛਾਯੇ ਪਏੇ ਆ,
ਹੀਰੇਆ ਤੋਹ ਮਿਹਿਂਗਾ ਹੋਯਾ ਕੋਲਾ ਜੱਟੀਏ
ਹਾਏ ਹੋ ਤੂੜੀ ਆਲੇ ਕੰਨੀ ਡੱਬਿਯਾ, ਮਿੱਤਰਾਂ ਨੇ 47 ਲਿਯਾ,
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ,ਕਾਲਿਯਾ
Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ,ਕਾਲਿਯਾ
Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ
ਹੋ ਬਾਰੀ ਬਰਸੀ ਖੱਟਣ ਗਯਾ ਸੀ,
ਹੋ ਨੀਕਰਾ ਵਾਲੇ ਛੋਡ਼ ਰ੍ਕਾਨੇ,
ਉਹ ਚੱਲ ਛੋਟੇ ਜਰਾ Side ਦੇ ,
25 ਤੇਰੀ Life ਮੈ , ਕੰਮ 25 ਹੈਂ
ਉਸਮੇ ਬਹੁਤ ਜ਼ਯਾਦਾ Vibe ਹੈਂ Hud ਵਾਲਾ ਚਾਚਾ
ਸਬ ਬਹੁਤ ਜ਼ਯਾਦਾ Tight ਹੈਂ ਸ਼ੁ Game ਹੈਂ ਪਾਗਲ
ਕਿਉਕਿ ਜੇਬ ਮੇਰਾ Syke ਹੈਂ ਜ਼ਿੰਦਗੀ ਹੈਂ Road,
ਆ ਫੂਕਤੇ ਹਮ ਕਲਾ ਸੋਨਾ ਬੌਬ ਮਰਲੇ
Mohamad Rafi ਗੱਡੀ Slow ਲਾਲ ਬੱਤੀ
ਸ਼ਰਾਬ ਨਹੀਂ ਛੋਡਿ , ਏ ਤੋਂ Sheela ਕਾ ਕਮਲ ਹੈਂ
ਪੈਸੇ ਮੇਰਾ Safe ਮੈਂ ਔਰ ਜੀਤਾ ਮੈਂ ਨਵਾਬ ਹੈਂ
Bank ਮੇਰਾ Ego ਛੋਟੇ ਸਬ ਆਪਣੇ ਬਾਦ ਹੈਂ
ਮਿਰਚੀ ਹਮ ਹੈਂ Late, ਔਰ ਇਹ Raper ਸਬ ਮਿਠਾਸ ਹੈਂ
Number One Number One Number One ਤੇਰਾ ਬਾਈ
ਜਬ ਭੀ ਹਉਮੈਂ ਦੇਖੇ ਸਿਧਾਂ Run ਮੇਰਾ ਬਾਈ
Number One Number One Number One ਤੇਰਾ ਬਾਈ
ਜਬ ਭੀ ਹਉਮੈਂ ਦੇਖੇ ਸਿਧਾਂ Run ਮੇਰਾ ਬਾਈ
ਉਹ ਨਦਿਆਂ ਨੇ ਰੂਹਾਂ ਕਾਲੇ ਕੋਟ ਮਿੱਠੀਏ
ਉਹ ਗੀਤਕਾਰੀ ਕੰਨੀ ਅਲੋਟ ਮਿਠੀਏ
ਓ ਬੈਠੇ ਆ ਰਿਲੰਡੋ ਜੱਟ Beach House ਚ
ਵਾਰਦਾਤ ਕਰ ਗਏ ਮੈਲੌਟ ਮਿੱਠੀਏ ਹਾਏ
ਓ ਜ਼ਿਦੀ ਸਾਡੇ ਵਾਂਗ ਬੰਦੂਕ ਕਿਥੇ ਢਲਦਿਆਂ ਤਲੀਆਂ
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ,
Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ
ਹੋ ਕਾਲਾ ਘੋਡਾ ਚਿੱਟੇ ਚੀਨੇ, ਰਫਲਾਂ ਕਾਲਿਯਾ ਕਾਲਿਯਾ,
Gun ਦਾ ਬੇਬੀ ਮੰਗਲਾ ਬੇਬੀ, ਛਡ ਕੰਨਾ ਦਿਯਾ ਵਾਲਿਆਂ
Its Ikwinder Singh production!
ਓ ਜੁੱਤੀ ਚ ਜਰਕ ਤੇ ਗੱਲਾਂ ਚ ਤਰਕ ਹੁੰਦਾ ਏ
ਆ ਤੈਨੂੰ ਕਿ ਈ ਵਾਰ ਸੱਮਜਾਯਾ ਮਿੱਠੀਏ
ਖੱਚਰ ਤੇ ਨੁਕਰੇ ਚ ਫਰਕ ਹੁੰਦਾ ਏ