ਚੰਦਰੀ ਓਹ ਦਰਦ ਦੀ ਮਾਰੀ ਹੋਊਗੀ
ਜੀਹਦੇ ਨਾਲ ਤੇਰੀ ਯਾਰੀ ਹੋਊਗੀ
ਓਹੁ ਕੁੜੀ ਕਿਨੀ ਬੀਚਾਰੀ ਹੋਊਗੀ
ਵੱਡਾ ਬਦਨਾਮ ਓਹਦਾ ਕਿੱਸਾ ਹੋਏਗਾ
ਕਿੰਨਿਆਂ ਦਾ ਖੂਨ ਵੇ ਤੂ ਪਿਟਾ ਹੋਏਗਾ
ਤੂ ਕਿੰਨੀਆਂ ਨਾ ਰਾਤ ਗੁਜ਼ਾਰੀ ਹੋਊਗੀ
ਚੰਦਰੀ ਓਹ ਦਰਦ ਦੀ ਮਾਰੀ ਹੋਗੀ
ਜੀਹਦੇ ਨਾਲ ਤੇਰੀ ਯਾਰੀ ਹੋਊਗੀ
ਓਹੁ ਕੁੜੀ ਕਿਨੀ ਬੀਚਾਰੀ ਹੋਊਗੀ
ਚੰਦਰੀ ਓਹ ਦਰਦ ਦੀ ਮਾਰੀ ਹੋਊਗੀ
ਜੀਹਦੇ ਨਾਲ ਤੇਰੀ ਯਾਰੀ ਹੋਊਗੀ
ਓਹੁ ਕੁੜੀ ਕਿਨੀ ਬੀਚਾਰੀ ਹੋਊਗੀ
ਜਿਹੜੀ ਕੁੜੀ ਤੇਰੇ ਪਿਛੇ ਹੋਇ ਦੀਵਾਨੀ
ਓਹਦੀ ਦਾ ਤੂੰ ਰੱਖ ਦਿਤੀ ਰੋਲ ਕੇ ਜਵਾਨੀ
ਲੋਕੀ ਕਹਿਂਦੇ ਤੇਰੀਆਂ ਦੋ ਆਦਤਾਂ ਨੀ ਜਾਣੀਆ
ਇਕ ਤਨ ਸ਼ਰਾਬ ਵੇ ਦੂਜੀ ਆ ਜਨਨੀ
ਜਿਹੜੀ ਕੁੜੀ ਤੇਰੇ ਪਿਛੇ ਹੋਇ ਦੀਵਾਨੀ
ਓਹਦੀ ਦਾ ਤੂੰ ਰੱਖ ਦਿਤੀ ਰੋਲ ਕੇ ਜਵਾਨੀ
ਲੋਕੀ ਕਹਿਂਦੇ ਤੇਰੀਆਂ ਦੋ ਆਦਤਾਂ ਨੀ ਜਾਣੀਆ
ਇਕ ਤਾਂ ਸ਼ਰਾਬ ਵੇ ਦੂਜੀ ਆ ਜਨਨੀ
ਚੰਦਰੀ ਓਹ ਦਰਦ ਦੀ ਮਾਰੀ ਹੋਊਗੀ
ਜੀਹਦੇ ਨਾਲ ਤੇਰੀ ਯਾਰੀ ਹੋਊਗੀ
ਓਹੁ ਕੁੜੀ ਕਿਨੀ ਬੀਚਾਰੀ ਹੋਗੀ
ਚੰਦਰੀ ਓਹ ਦਰਦ ਦੀ ਮਾਰੀ ਹੋਊਗੀ
ਜੀਹਦੇ ਨਾਲ ਤੇਰੀ ਯਾਰੀ ਹੋਊਗੀ
ਓਹੁ ਕੁੜੀ ਕਿਨੀ ਬੀਚਾਰੀ ਹੋਊਗੀ
ਬੁਰੀ ਪਰਛਾਈ ਤੇਰੀ ਪੜੇ ਨ ਕਿਸੀ ਪੇ
ਨਾਮ ਤੇਰੇ ਕਭੀ ਜੁਦੇ ਨ ਕਿਸ ਸੇ
ਹੋ ਐਸੀ ਤੁਝੇ ਉਸਕੀ ਬਦਦੁਆ ਲਗੇ
ਮਰਨੇ ਕੇ ਬਾਅਦ ਕੰਧਾ ਮਿਲੇ ਨਾ ਕਿਸ ਸੇ
ਹੋ ਬੁਰੀ ਪਰਛਾਈ ਤੇਰੇ ਪੜੇ ਨ ਕਿਸ ਪੇ
ਨਾਮ ਤੇਰੇ ਕਭੀ ਜੁਦੇ ਨ ਕਿਸ ਸੇ
ਹੋ ਐਸੀ ਤੁਝੇ ਉਸਕੀ ਬਦਦੁਆ ਲਗੇ
ਮਰਨੇ ਕੇ ਬੇਦ ਕੰਧਾ ਮਿਲੇ ਨਾ ਕਿਸ ਸੇ
ਚੰਦਰੀ ਓਹ ਦਰਦ ਦੀ ਮਾਰੀ ਹੋਊਗੀ
ਜੀਹਦੇ ਨਾਲ ਤੇਰੀ ਯਾਰੀ ਹੋਊਗੀ
ਓਹੁ ਕੁੜੀ ਕਿਨੀ ਬੀਚਾਰੀ ਹੋਊਗੀ
ਚੰਦਰੀ ਓਹ ਦਰਦ ਦੀ ਮਾਰੀ ਹੋਊਗੀ
ਜੀਹਦੇ ਨਾਲ ਤੇਰੀ ਯਾਰੀ ਹੋਊਗੀ
ਓਹੁ ਕੁੜੀ ਕਿਨੀ ਬੀਚਾਰੀ ਹੋਊਗੀ