ਮੋਹੱਬਤ ਹੱਡਾਂ ਵਿੱਚ ਭਰ ਲੈਣੀ
ਮੇਂ ਦੇਖਨੀ ਨਹੀਂ ਬੱਸ ਕਰ ਲੈਣੀ
ਮੇਨੂੰ ਝੱਲਾ ਕਹਿਣ ਗੇ ਵੀ ਲੋਕ ਕਦੇ ਜੀ
ਮੇਨੂੰ ਝੱਲਾ ਕਹਿਣ ਗੇ ਵੀ ਲੋਕ ਕਦੇ ਜੀ
ਮੇਂ ਹੱਸ ਹੱਸ ਕੇ ਹਾਮੀ ਭਰ ਲੈਣੀ
ਮੇਂ ਘੁਟ ਘੁਟ ਕੇ ਸੱਜਣ ਜਰ ਲੈਣੀ ਏ
ਮੇਂ ਕੱਸ ਕੇ ਆ ਫਿਰ ਵੱਸ ਕਰ ਲੈਣੀ ਹੈ
ਕੇ ਚੀਜ ਦੂਰੀ ਦੀ ਨਾ ਮੋਲਾ ਦੇਵੀ
ਨੀਰਾ ਨਾਲ ਮੇਂ ਆਖ ਭਰ ਲੈਣੀ ਆ
ਮੁਲ ਪੈ ਗਿਆ ਜ ਮੇਂ ਦੇਣਾ ਇਸ਼ਕ ਦਾ
ਮੁਲ ਪੈ ਗਿਆ ਜ ਮੇਂ ਦੇਣਾ ਇਸ਼ਕ ਦਾ
ਮੇਂ ਆਪਣੀ ਜਿੰਦ ਵੀ ਗਹਿਣੇ ਧਰ ਲੈਣੀ ਏ
ਮੌਕਾ ਮਿਲਿਆ ਜੇ ਕਿੱਥੇ ਮੇਂ ਸਭਨ ਦਾ
ਮੌਕਾ ਮਿਲਿਆ ਜੇ ਕਿੱਥੇ ਮੇਂ ਸਭਨ ਦਾ
ਤਾ ਮੋਹੱਬਤ ਹੱਡਾਂ ਵਿੱਚ ਭਰ ਲੈਣੀ ਏ
ਮੇਂ ਦੇਖਨੀ ਨਾ ਬੱਸ ਕਰ ਲੈਣੀ ਏ
ਮੇਂ ਦੇਖਨੀ ਨਾ ਬੱਸ ਕਰ ਲੈਣੀ ਏ