ਹੰਜੂ ਪੀ ਕੇ ਆਪੇ ਚੁਪ ਕਰ ਜਾਣੀ ਆ
ਹੰਜੂ ਪੀ ਕੇ ਆਪੇ ਚੁਪ ਕਰ ਜਾਣੀ ਆ
ਤੇਰਾ ਵੇ ਖਿਆਲ ਤਾਈਓਂ ਮੇਰੇ ਵਲ ਨਹੀ
ਕੋਈ ਹੋਰ ਹੁੰਦੀ ਕਦੋਂ ਦੀ ਵੇ ਛਡ ਤੁਰਦੀ
ਮੈਂ ਹੀ ਆਖ ਦਵਾਂ ਚਲ ਕੋਈ ਗਲ ਨਹੀ
ਕੋਈ ਹੋਰ ਹੁੰਦੀ ਕਦੋਂ ਦੀ ਵੇ ਛਡ ਤੁਰਦੀ
ਮੈਂ ਹੀ ਆਖ ਦਵਾਂ ਚਲ ਕੋਈ ਗਲ ਨਹੀ
ਤੇਰੇ ਕੋਲੋਂ ਸਿਹਨੀ ਆ ਮੈਂ ਝਿੜਕਾਂ ਹਜ਼ਾਰ ਵੇ
ਐਸੇ ਲੇਖੇ ਰਹੇ ਸਾਡਾ ਬੱਚਿਆਂ ਪਿਆਰ ਵੇ
ਤੇਰੇ ਕੋਲੋਂ ਸਿਹਨੀ ਆ ਮੈਂ ਝਿੜਕਾਂ ਹਜ਼ਾਰ ਵੇ
ਐਸੇ ਲੇਖੇ ਰਹੇ ਸਾਡਾ ਬੱਚਿਆਂ ਪਿਆਰ ਵੇ
ਜਦੋਂ ਤਕ ਰੱਖ ਹੁੰਦੀ ਸਾਡੀ ਖਲ ਨਹੀ
ਕੋਈ ਹੋਰ ਹੁੰਦੀ ਕਦੋਂ ਦੀ ਵੇ ਛਡ ਤੁਰਦੀ
ਮੈਂ ਹੀ ਆਖ ਦਵਾਂ ਚਲ ਕੋਈ ਗਲ ਨਹੀ
ਕੋਈ ਹੋਰ ਹੁੰਦੀ ਕਦੋਂ ਦੀ ਵੇ ਛਡ ਤੁਰਦੀ
ਮੈਂ ਹੀ ਆਖ ਦਵਾਂ ਚਲ ਕੋਈ ਗਲ ਨਹੀ
Vinder ਜੇ ਤੇਰੇ ਬਿਨਾ ਵੇਖਦੀ ਨਾ ਖ਼ਵਾਬ ਵੇ
ਤਾਂ ਹੀ ਦੇਣਾ ਏ ਮੈਨੂ ਹਰ ਗਲ ਤੇ ਜਵਾਬ ਵੇ
Vinder ਜੇ ਤੇਰੇ ਬਿਨਾ ਵੇਖਦੀ ਨਾ ਖ਼ਵਾਬ ਵੇ
ਤਾਂ ਹੀ ਦੇਣਾ ਏ ਮੈਨੂ ਹਰ ਗਲ ਤੇ ਜਵਾਬ ਵੇ
ਤੈਨੂੰ ਪਤਾ Nathu Majra ਨਹੀ ਛੱਡਦੀ
ਤੈਨੂੰ ਪਤਾ Nathu Majra ਨਹੀ ਛੱਡਦੀ
ਸੁਣਦਾ ਤੂੰ ਤਾਈਓਂ ਕੋਈ ਮੇਰੀ ਗਲ ਨਹੀ
ਕੋਈ ਹੋਰ ਹੁੰਦੀ ਕਦੋਂ ਦੀ ਵੇ ਛਡ ਤੁਰਦੀ
ਮੈਂ ਹੀ ਆਖ ਦਵਾਂ ਚਲ ਕੋਈ ਗਲ ਨਹੀ
ਕੋਈ ਹੋਰ ਹੁੰਦੀ ਕਦੋਂ ਦੀ ਵੇ ਛਡ ਤੁਰਦੀ
ਮੈਂ ਹੀ ਆਖ ਦਵਾਂ ਚਲ ਕੋਈ ਗਲ ਨਹੀ