ਹੋ ਮਿਰਗਾਂ ਦੇ ਵਾਂਗੂ ਹਾਏ ਤੋਰ ਦੇਖ ਜੱਟੀ ਦੀ
ਦੇਖਣੀ ਜੇ ਜੱਟਾ ਫਰ ਟੌਰ ਦੇਖ ਜੱਟੀ ਦੀ
ਓ ਜਿਵੇੰ ਤਾਰਿਆ ਨਾਲ ਰਾਤ ਵੇ ਹੁਨਕਾਰਿਆ ਨਾਲ ਬਾਤ ਵੇ
ਹੋ ਕੱਤੇ ਦੇ ਮਹੀਨੇ ਜਿਵੇੰ ਖਿੜੀ ਆ ਰੂਹ ਵੇ
ਹੋ ਤੇਰੇ ਨਾਲ ਮੈਂ ਜੱਚਾ ਮੇਰੇ ਨਾਲ ਤੂੰ ਵੇ
ਤੇਰੇ ਨਾਲ ਮੈਂ ਜੱਚਾ ਮੇਰੇ ਨਾਲ ਤੂੰ ਵੇ
ਹੋ ਤੇਰੇ ਨਾਲ ਮੈਂ ਜੱਚਾ ਮੇਰੇ ਨਾਲ ਤੂੰ ਵੇ
ਤੇਰੇ ਨਾਲ ਮੈਂ ਜੱਚਾ ਮੇਰੇ ਨਾਲ ਤੂੰ ਵੇ
ਹੋ ਕੰਗਣੀ ਨਾਲ ਜੋੜੀ ਜਿਵੇੰ ਕੜੇ ਦੀ attach ਵੇ
ਤੇਰੀ ਮੇਰੀ vibe ਵੀ ਕਰੇ same match ਵੇ
ਹੋ ਤੇਰੇ ਨਾਲ ਮੈਂ ਜੱਚਾ ਮੇਰੇ ਨਾਲ ਤੂੰ ਵੇ
ਤੇਰੇ ਨਾਲ ਮੈਂ ਜੱਚਾ ਮੇਰੇ ਨਾਲ ਤੂੰ ਵੇ
ਹੋ ਤੇਰੇ ਨਾਲ ਮੈਂ ਜੱਚਾ ਮੇਰੇ ਨਾਲ ਤੂੰ ਵੇ
ਤੇਰੇ ਨਾਲ ਮੈਂ ਜੱਚਾ ਮੇਰੇ ਨਾਲ ਤੂੰ ਵੇ
ਨਖਰੇ ਦੇ ਅੱਗੇ ਤੇਰੀ ਆਕੜ ਆ ਫਿੱਕੀ ਵੇ
ਓ ਸੁਣ ਵਿੱਕੀ ਧਾਲੀਵਾਲ ਵੇ ਕਰਲੇ ਖਿਆਲ ਵੇ
ਨਾ ਮੈਂ ਜੱਟਾ ਤੇਰੇ ਲਈ ਬੈਠੀ ਆ ਮੈਂ ਰੂਹ ਵੇ
ਹੋ ਤੇਰੇ ਨਾਲ ਮੈਂ ਜੱਚਾ ਮੇਰੇ ਨਾਲ ਤੂੰ ਵੇ
ਤੇਰੇ ਨਾਲ ਮੈਂ ਜੱਚਾ ਮੇਰੇ ਨਾਲ ਤੂੰ ਵੇ
ਹੋ ਤੇਰੇ ਨਾਲ ਮੈਂ ਜੱਚਾ ਮੇਰੇ ਨਾਲ ਤੂੰ ਵੇ
ਤੇਰੇ ਨਾਲ ਮੈਂ ਜੱਚਾ ਮੇਰੇ ਨਾਲ ਤੂੰ ਵੇ