ਸਾਰੇ downtown ਚੋਂ ਵੇ ਸੋਹਣੀ ਮੁੰਡੇਯਾ
ਜੱਟੀ ਵਰਗੀ ਨੀ ਕੋਯੀ ਹੋਣੀ ਮੁੰਡੇਯਾ
ਸਾਰੇ downtown ਚੋਂ ਵੇ ਸੋਹਣੀ ਮੁੰਡੇਯਾ
ਜੱਟੀ ਵਰਗੀ ਨੀ ਕੋਯੀ ਹੋਣੀ ਮੁੰਡੇਯਾ
ਮਾਪੇਯਾ ਦੀ ਝਲੀ ਬਸ ਘੂਰ ਹੱਸ ਕੇ
ਝੱਲੇਯਾ ਕਿਸੇ ਦਾ ਕਦੇ attitude ਨੀ
ਹੋ ਮਾੜਾ ਕਿਥੋਂ ਨਖਰੇ ਦੇ ਆਜੂ ਮੇਚ ਵੇ
ਮਾੜਾ ਤਾਂ ਜੱਟੀ ਨੇ ਕਦੇ ਪਾਇਆ ਸੂਟ ਨੀ
ਹੋ ਮਾੜਾ ਕਿਥੋਂ ਨਖਰੇ ਦੇ ਆਜੂ ਮੇਚ ਵੇ
ਮਾੜਾ ਤਾਂ ਜੱਟੀ ਨੇ ਕਦੇ ਪਾਇਆ ਸੂਟ ਨੀ
ਹੋ ਬਾਲੀ ਮਾਪੇਆ ਦੀ ਲਾਡਲੀ ਵੇ ਰਖੀ ਹੋਯੀ ਆ
ਮਿਹੰਗੇ ਮਿਹੰਗੇ ਸ਼ੋੰਕਾ ਦੀ ਵੇ ਪੱਟੀ ਹੋਯੀ ਆ
ਬਾਲੀ ਮਾਪੇਆ ਦੀ ਲਾਡਲੀ ਵੇ ਰਖੀ ਹੋਯੀ ਆ
ਮਿਹੰਗੇ ਮਿਹੰਗੇ ਸ਼ੋੰਕਾ ਦੀ ਵੇ ਪੱਟੀ ਹੋਯੀ ਆ
ਓ ਜਿਹਦਾ ਆਵੇ ਜੱਟਾ ਸਿਧਾ ਸਾਡੇ ਦਿਲ ਨੂ
ਹਾਲੇ ਤਕ ਐਸਾ ਬਨੇਯਾ ਕੋਯੀ ਰੂਟ ਨੀ
ਹੋ ਮਾੜਾ ਕਿਥੋਂ ਨਖਰੇ ਦੇ ਆਜੂ ਮੇਚ ਵੇ
ਮਾੜਾ ਤਾਂ ਜੱਟੀ ਨੇ ਕਦੇ ਪਾਇਆ ਸੂਟ ਨੀ
ਹੋ ਮਾੜਾ ਕਿਥੋਂ ਨਖਰੇ ਦੇ ਆਜੂ ਮੇਚ ਵੇ
ਮਾੜਾ ਤਾਂ ਜੱਟੀ ਨੇ ਕਦੇ ਪਾਇਆ ਸੂਟ ਨੀ
ਹੋ red red ਫੁੱਲਾਂ ਦੀ glow ਵਰਗੀ
ਜੱਟੀ ਬੈਂਸ ਬੈਂਸ ਦੀ snow ਵਰਗੀ
ਖੋਰੇ ਕਿੰਨੇ ਨਖਰੋ ਨਈ ਦਿਲ ਤੋਡਟੇ
ਕਿਹੰਦੇ ਤੇ ਕਹੋਂਦੇਯਾ ਦੇ ਸਾਕ ਮੋਡਟੇ
ਪਿਹਲੀ ਤਕਨੀ ਚ ਫਿਟ ਤੂ ਬਿਹ ਗੇਯਾ
ਵਿਕੀ ਧਾਲੀਵਾਲਾ ਐਹੁਦੇ ਚ ਕੋਯੀ ਝੂਠ ਨੀ
ਹੋ ਮਾੜਾ ਕਿਥੋਂ ਨਖਰੇ ਦੇ ਆਜੂ ਮੇਚ ਵੇ
ਮਾੜਾ ਤਾਂ ਜੱਟੀ ਨੇ ਕਦੇ ਪਾਇਆ ਸੂਟ ਨੀ
ਹੋ ਮਾੜਾ ਕਿਥੋਂ ਨਖਰੇ ਦੇ ਆਜੂ ਮੇਚ ਵੇ
ਮਾੜਾ ਤਾਂ ਜੱਟੀ ਨੇ ਕਦੇ ਪਾਇਆ ਸੂਟ ਨੀ
PUBLISHERS
Lyrics © MUSIC SERVICES, INC., Warner Chappell Music, Inc.