LyricFind Logo
LyricFind Logo
Profile image icon
Lyric cover art

Like You

Apple Music logo
Deezer logo
Spotify logo
Lyrics
ਹੋ ਤੈਨੂੰ ਕੀ ਪਸੰਦ ?
ਵੇ ਤੈਨੂੰ ਕੀ ਪਸੰਦ ?

Black virus

ਓ ਰੋਲਿਆ ਦੀ ਜਿੰਮੇਦਾਰੀ ਚੱਕਰ ਗ਼ਬਰੂ
ਅਣਖ਼ ਨਾ ਹਰ ਇਕ ਉੱਤੇ ਰੱਖੇ ਗ਼ਬਰੂ
ਹੋ ਜਿਵੇਂ ਚੰਦ ਦਿੱਸੇ ਚੂਨੀ ਦੀਆਂ ਧਾਰਿਆ ਵਿੱਚੋ
ਜੱਟੀ ਵੀ unique ਜੱਟਾ ਸਾਰੀਆਂ ਵਿੱਚੋ
ਵੇਲਿਆਂ ਵੇ ਮੁਛ ਤੇਰੀ ਮਾਰੇ ਦਬਕੇ
ਵੇਲਿਆਂ ਵੇ ਮੁਛ ਤੇਰੀ ਮਾਰੇ ਦਬਕੇ
ਲਗੇ ਤੂੰ ਵੀ ਰੇਸ਼ਮ ਦੀ ਰੂਹ ਜੱਟੀਏ
ਹੋ ਤੈਨੂੰ ਕੀ ਪਸੰਦ ? ਸਾੰਨੂ ਸੂਟ ਚੋਬਰਾਂ
ਤੈਨੂੰ ਕੀ ਪਸੰਦ ? ਸਾਨੂ ਤੂੰ ਜੱਟੀਏ
ਹੋ ਤੈਨੂੰ ਕੀ ਪਸੰਦ ? ਸਾੰਨੂ ਸੂਟ ਚੋਬਰਾਂ
ਤੈਨੂੰ ਕੀ ਪਸੰਦ ? ਸਾਨੂ ਤੂੰ ਜੱਟੀਏ
ਹਾਏ ਤੂੰ ਜੱਟੀਏ
ਹੋ ਕਰਦੀ ਪਿਆਰ ਕਿੰਨਾ ਦੱਸ ਬੋਲ ਕੇ
ਮਾਰੀਏ ਨੀ ਗੇੜੀ sun ਰੂਫ ਖੋਲ ਕੇ
ਕੋਕੇ ਪਿਛੇ ਫਿਰੇ ਕਾਹਨੂੰ ਦਿਲ ਤੋੜ ਦੀ
ਕੋਕੇ ਜਿਹੀਏ ਰੱਖ ਦੁ ਕੋਕੇ ਚ ਤੋਲ ਕੇ
ਹੋ ਲਗੇ ਜੱਟਾ ਕੌੜੀ ਗੱਲਾਂ ਮਿੱਠੀਏ ਕਰੇ
ਚਾਲ ਵੇ ਸ਼ੌਕੀਨਾ ਹਾਏ ਚਾਲ ਤੂੰ ਪਰੇ
ਰੌਬ ਤੇਰਾ ਹੋਣਾ ਵੇਹਲਾ ਤੇ ਚਾਲ ਦਾ
ਫੁੱਲਾਂ ਜਿਹੀ ਜੱਟੀ ਨਾ ਵੇ ਆਕੜ ਜਰੇ
ਮਾਰਦਾ ਵੇ round ਪੂਰਾ ਪਾਉਣੇ week ਤੋਂ
ਮਾਰਦਾ ਵੇ round ਪੂਰਾ ਪਾਉਣੇ week ਤੋਂ
ਬਾਬੇ ਦੀ ਬਣਾਉਣਾ ਤੈਨੂੰ ਨੂੰਹ ਜੱਟੀਏ
ਹੋ ਤੈਨੂੰ ਕੀ ਪਸੰਦ ? ਸਾੰਨੂ ਸੂਟ ਚੋਬਰਾਂ
ਤੈਨੂੰ ਕੀ ਪਸੰਦ ? ਸਾਨੂ ਤੂੰ ਜੱਟੀਏ
ਹੋ ਤੈਨੂੰ ਕੀ ਪਸੰਦ ? ਸਾੰਨੂ ਸੂਟ ਚੋਬਰਾਂ
ਤੈਨੂੰ ਕੀ ਪਸੰਦ ? ਸਾਨੂ ਤੂੰ ਜੱਟੀਏ
ਹਾਏ ਤੂੰ ਜੱਟੀਏ

ਹੋ ਸਾਡੇ ਵਾਰੇ ਤੇਰੀ ਕੀ ਸਲਾਹ ਦੱਸ ਦੇ
ਜੇ ਜੱਟ ਨੀ ਪਸੰਦ ਬਿੱਲੋ ਤਾਂ ਦੱਸ ਦੇ
ਹੋ ਰੋਕ ਦੇ ਨੀ ਰਾਹ ਤੇਰਾ ਗੱਲ ਗੱਲ ਤੇ
ਮੁੜ ਜਾਣਗੇ ਜੱਟੀਏ ਪਿਛਾਂ ਦੱਸ ਦੇ
ਹਾਂ ਘੁੰਮਦਾ ਐ ਜੱਟਾ ਨਿਤ ਯਾਰਾ ਨਾਲ ਵੇ
ਲਗੇ ਬਾਹਲਾ ਸੋਹਣਾ ਵਿੱਕੀ ਧਾਲੀਵਾਲ ਵੇ
ਰੱਖ ਲੈ ਨਾਰਾਤੀਆਂ ਦੇ ਵਿਚ ਮੰਗਣੀ
ਲੇਜੀ ਪਿੰਡ ਤੇ ਰਸੌਲੀ ਛੱਡ ਦੇ ਸਿਆਲ ਵੇ
ਵੇ ਚਿਤ ਖੁਸ਼ ਹੋਵੇ ਸਾਡਾ ਤੈਨੂੰ ਦੇਖ ਕੇ
ਚਿਤ ਖੁਸ਼ ਹੋਵੇ ਸਾਡਾ ਤੈਨੂੰ ਦੇਖ ਕੇ
ਸਾਡਾ ਵੀ ਤਾ ਖਿੜੇ ਲੁਹ ਲੁਹ ਜੱਟੀਏ
ਹੋ ਤੈਨੂੰ ਕੀ ਪਸੰਦ ? ਸਾੰਨੂ ਸੂਟ ਚੋਬਰਾਂ
ਤੈਨੂੰ ਕੀ ਪਸੰਦ ? ਸਾਨੂ ਤੂੰ ਜੱਟੀਏ
ਹੋ ਤੈਨੂੰ ਕੀ ਪਸੰਦ ? ਸਾੰਨੂ ਸੂਟ ਚੋਬਰਾਂ
ਤੈਨੂੰ ਕੀ ਪਸੰਦ ? ਸਾਨੂ ਤੂੰ ਜੱਟੀਏ
ਹਾਏ ਤੂੰ ਜੱਟੀਏ

WRITERS

BLACK VIRUS, VICKY DHALIWAL

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other