LyricFind Logo
LyricFind Logo
Profile image icon
Lyric cover art

Jatt V/s Daru

Apple Music logo
Deezer logo
Spotify logo
Lyrics
Prp!

ਵੇ ਖੈੜਾ ਓਹਨਾ ਚਿਰ ਨੀ ਛੱਡ ਦੇ
ਬੋਤਲ ਜਿੰਨਾ ਚਿਰ ਨਹੀਂ ਮੁੱਕ ਦੀ
ਸਾਡੀ ਯਾਰੀ ਦੇਖ ਕੇ ਵੈਰੀ
ਕਹਿੰਦੇ ਏਹੇ ਕਿਊ ਨਹੀਂ ਟੁੱਟ ਦੀ
ਵੇ ਤੈਨੂੰ ਪੈ ਗਏ ਬੋਤਲ ਦੇ ਚਸਕੇ
ਵੇ ਜੱਟੀ ਕਿਥੇ ਦਿੰਦੀ ਐ
ਹੋ ਜੱਟ ਕੱਲਾ ਨੀ ਪੀਂਦਾ ਨੀ ਜੱਟੀਏ
ਦੁਨੀਆਂ ਪੀਦੀ ਐ
ਹੋ ਅਸੀਂ ਕਲੇ ਨਈ ਪੀਂਦੇ
ਪਤਲੋ ਦੁਨੀਆਂ ਪੀਦੀ ਐ

ਸਾਡੇ ਪੈਰ ਵੇ ਸੁਨੇ ਕਾਹਤੋਂ
ਨਾ ਕੀਤੇ ਨਿਗਾਹ ਚੋਬਰਾਂ ਮਾਰੀ
ਤੈਨੂੰ ਲੱਗ ਗਏ ਵੈਲ ਕਸੂਤੇ
ਰਚ ਗਈ ਹਡਾ ਦੇ ਵਿਚ ਕਾਲੀ
ਹੋ ਜੱਟ ਰੀਠੇ ਜਿੰਨੀ ਖਾਵੇਂ
ਨੀ ਫੇਰ ਭੌਂਰ ਬੱਗਿਆਨ ਪਾਵੇ
ਮੈਂ ਕਿਹਾ ਜੱਟ ਮੈਲਦਾ ਜਾਵੇ
ਨੀ ਫੁਲ ਬਣਦੀ ਚਾਂਦੀ ਐ
ਓ ਅਸੀਂ ਕਲੇ ਨੀ ਖਾਂਦੇ
ਨੀ ਪਤਲੋ ਦੁਨੀਆਂ ਖਾਂਦੀ ਐ
ਹੋ ਜੱਟ ਕੱਲਾ ਨੀ ਖਾਂਦਾ
ਨੀ ਜੱਟੀਏ ਦੁਨੀਆਂ ਖਾਂਦੀ ਐ
ਦੁਨੀਆਂ ਖਾਂਦੀ ਐ

ਵੇ ਭੋਰਾ ਦਿਨ ਦਾ ਵਹਿਮ ਨਹੀਂ ਕਰਦੇ
ਮੇਲੇ ਬਚ ਯਾਰਡ ਵਿਚ ਲੱਗਦੇ
ਪੇਗਏ home made ਦੇ ਚਸਕੇ
ਬੇ ਫੁਲ ਪਾ ਕੇ ਸਮਾਣੇ ਕੱਢ ਦੇ
ਮਹਿੰਗੀਆਂ ਗੁੱਟਾਂ ਉੱਤੇ ਘਡੀਆਂ
ਨੀ ਫੁਲ ਕਰਨ ਬਾਸ਼ੇਰੇ ਅੱਡੀਆਂ
ਹੋ ਦੇਖ drive ਜੱਟ ਦਾ
ਕਾਰਾਂ ਤੀਨ ਤੀਨ ਜੱਟੀਏ ਖੜੀਆਂ
ਹੋ ਸਾਡੇ ਵਰਗੀ life ਨੀ ਪਤਲੋ ਦੱਸਦੇ ਕੀਦੀ ਐ
ਹੋ ਜੱਟ ਕੱਲਾ ਨੀ ਪੀਂਦਾ ਨੀ ਜੱਟੀਏ
ਦੁਨੀਆਂ ਪੀਦੀ ਐ
ਹੋ ਅਸੀਂ ਕਲੇ ਨੀ ਪੀਂਦੇ
ਪਤਲੋ ਦੁਨੀਆਂ ਪੀਦੀ ਐ
ਹੋ Vicky Dhaliwala ਵੇ
ਜੱਟੀ ਤੈਨੂੰ ਵੇਖ ਕੇ ਜੀਂਦੀ ਐ
ਹੋ ਅਸੀਂ ਕਲੇ ਨਈ ਪੀਂਦੇ
ਪਤਲੋ ਦੁਨੀਆਂ ਪੀਦੀ ਐ

WRITERS

Vicky Dhaliwal

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other