LyricFind Logo
LyricFind Logo
Profile image icon
Lyric cover art

Hass Ke

Apple Music logo
Deezer logo
Spotify logo
Lyrics
Hi it's Black Virus

ਹੋ ਸੁੱਟਾਂ ਦੇ ਬਹਾਨੇ ਕਰੇ ਜੱਟੀ ਦੀ ਤਾਰੀਫ ਨੀ
ਅੱਲੜਾ ਚੋ End ਲੱਗੇ moon ਦਾ ਤੂੰ piece ਨੀ
ਅੱਲੜਾ ਚੋ End ਲੱਗੇ moon ਦਾ ਤੂੰ piece ਨੀ
ਹਾਂ senti ਹੋਇਆ ਕੋਕੇ ਤੇ
Size ਗਲਾ ਦੇ ਮੋਟੇ ਤੇ
ਹੁਣ ਨਹੀਂ ਲੱਗਦੀ ਖੈਰ ਕੁੜੇ
ਜਾਣੇ ਸਾਰਾ ਸ਼ਹਿਰ ਕੁੜੇ

ਹੋ ਜਦੋ face ਮੇਰੇ ਵੱਲ ਕਰਦਾ

ਹਾਏ ਨੀ ਮੁੰਡਾ ਹੱਸ ਕੇ ਜੇ ਗੱਲ ਕਰਦਾ
ਹਾਏ ਨੀ ਮੁੰਡਾ ਹੱਸ ਕੇ ਜੇ ਗੱਲ ਕਰਦਾ
ਹਾਏ ਨੀ ਜੱਟ ਹੱਸ ਕੇ ਜੇ ਗੱਲ ਕਰਦਾ
ਹੱਸ ਕੇ ਜੇ ਗੱਲ ਕਰਦਾ

ਚਲਦਾ state ਵਿੱਚ ਸਿੱਕਾ ਜਿਦੇ ਨਾਂ ਦਾ ਨੀ
ਘੈਂਟ ਜਿਹਾ ਪੁੱਤ ਬਿਲੋ ਸੋਹਣੀ ਜਹੀ ਮਾਂ ਦਾ ਨੀ
ਘੈਂਟ ਜਿਹਾ ਪੁੱਤ ਬਿਲੋ ਸੋਹਣੀ ਜਹੀ ਮਾਂ ਦਾ ਨੀ
ਹੋ ਕਹਿੰਦੇ ਕਿ ਆ ਕੈਨਾ ਨੀ
ਦੱਸ ਤਾਂ ਜੱਟੀਏ ਲੈਣਾ ਕੀ
ਘੈਂਟ ਸੁਣੀ ਦੇ ਯਾਰ ਮੇਰੇ
ਡੱਬ ਕੇ ਕਿਸੇ ਤੋਂ ਰਹਿਣਾ ਨੀ

ਓ ਮੈਨੂੰ follow ਅੱਜ ਕੱਲ ਕਰਦੀ

ਹਾਏ ਓਏ ਜੱਟੀ ਨਖਰੇ ਨਾਲ ਗੱਲ ਕਰਦੀ
ਹਾਏ ਓਏ ਕੁੜੀ ਨਖਰੇ ਨਾਲ ਗੱਲ ਕਰਦੀ
ਹਾਏ ਓਏ ਜੱਟੀ ਨਖਰੇ ਨਾਲ ਗੱਲ ਕਰਦੀ
ਨਖਰੇ ਨਾਲ ਗੱਲ ਕਰਦੀ

ਓਹਦੇ ਟੌਰ ਵਿੱਚ ਬੋਲੇ ਵੈਲਪੁਣੇ ਵਾਲਾ touch ਨੀ
ਦਿਲ ਦਾ ਨੀ ਮਾੜਾ ਰੱਖੇ ਲਾਲ ਲਾਲ ਅੱਖ ਨੀ
ਦਿਲ ਦਾ ਨੀ ਮਾੜਾ ਰੱਖੇ ਲਾਲ ਲਾਲ ਅੱਖ ਨੀ

ਓ ਸੌਂਖੀ ਕੁੰਡੀ ਮੁੱਛ ਦਾ ਨੀ
ਗਬਰੂ ਆ 6 ਫੁੱਟ ਦਾ ਨੀ
ਜਿੱਥੇ ਅੱਡ ਦਾ ਅੱਡ ਜਾਂਦਾ
ਤੇ ਗੈਰਾਂ ਸਿਰ ਤੇ ਬੁੱਕਦਾ ਨੀ

ਹਾਂ ਅੱਡੀ ਮਾਰ ਕੇ ਘੋੜੀ ਤੇ ਚੜ੍ਹਦਾ

ਹਾਏ ਨੀ ਮੁੰਡਾ ਹੱਸ ਕੇ ਜੇ ਗੱਲ ਕਰਦਾ
ਹਾਏ ਨੀ ਜੱਟ ਹੱਸ ਕੇ ਜੇ ਗੱਲ ਕਰਦਾ
ਹਾਏ ਨੀ ਜੱਟ ਹੱਸ ਕੇ ਜੇ ਗੱਲ ਕਰਦਾ
ਹੱਸ ਕੇ ਜੇ ਗੱਲ ਕਰਦਾ

ਦੱਸੇ high profile ਜੱਟੀ landlord ਘਰ ਦੀ
ਨਾਣਕੇ Brampton Calgary ਪੜ੍ਹਦੀ
ਨਾਣਕੇ Brampton Calgary ਪੜ੍ਹਦੀ

ਬਾਲੀ ਜੱਟੀ ਫੱਬਦੀ ਆ
ਜਦ ਤੌਰਾਂ ਸ਼ੌਰਾਂ ਕੱਢਦੀ ਆ
ਸੇਮ ਆ ਨਖਰੋ ਓਵੇ ਦੀ
ਨੂਹ ਜਿਵੇਂ ਬੇਬੇ ਲੱਭਦੀ ਆ

ਓ ਧਾਲੀਵਾਲਾ ਪੈਗ ਵਾਂਗੂ ਫਿਰੇ ਚੜ੍ਹਦੀ

ਹਾਏ ਓਏ ਜੱਟੀ ਨਖਰੇ ਨਾਲ ਗੱਲ ਕਰਦੀ
ਹਾਏ ਓਏ ਕੁੜੀ ਨਖਰੇ ਨਾਲ ਗੱਲ ਕਰਦੀ
ਹਾਏ ਓਏ ਜੱਟੀ ਨਖਰੇ ਨਾਲ ਗੱਲ ਕਰਦੀ
ਨਖਰੇ ਨਾਲ ਗੱਲ ਕਰਦੀ

WRITERS

Vicky Dhaliwal

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other