ਓਹ ਛੱਡ ਦੇ drivery ਜੱਟਾ ਵੇ
ਓਹ ਕੀ ਰੀਸ ਕਰਾਂਗੀਆਂ job'ਆਂ
ਨੀ ਕਦੇ Toronto ਕਦੇ Manitoba
ਹੋ ਕਿੰਜ ਛੱਡਦਾ drivery ਜੱਟੀਏ
ਨੀ ਜੱਟ ਨੂੰ truck ਹੀ ਤਾਰ ਗਏ
ਓਹ ਕਿਵੇਂ ਛੱਡਦਾ drivery ਜੱਟੀਏ
ਨੀ ਜੱਟ ਨੂੰ ਝੋਟੇ ਹੀ ਤਾਰ ਗਏ
ਹੋ ਜਿੱਥੇ shift'ਆਂ ਜੱਟੀ ਲਾਉਂਦੀ
ਤੈਨੂੰ ਸਹੇਲੀਆਂ ਕੋਲ ਸੁਲਾਉਂਦੀ
ਹੋ ਗੇੜਾ week week ਨੀ ਲੱਗਦਾ
ਓਹ ਛੱਡ ਦੇ drivery ਜੱਟਾ ਵੇ
ਹੋ ਭਾਵੇਂ ਲਾਲ ਨੇ ਅੱਖਾਂ ਵਾਲੇ
ਘੈਂਟ ਸਭ ਯਾਰ truck'ਆਂ ਵਾਲੇ
ਨੀ ਸਾਰੇ ਐਨ੍ਹਾਂ ਸਿਰੋਂ ਬਣਾਏ
ਕਿਵੇਂ ਛੱਡਦਾ drivery ਜੱਟੀਏ
ਨੀ ਜੱਟ ਨੂੰ ਝੋਟੇ ਹੀ ਤਾਰ ਗਏ
ਓਹ ਕਿਵੇਂ ਛੱਡਦਾ drivery ਜੱਟੀਏ
ਨੀ ਜੱਟ ਨੂੰ truck ਹੀ ਤਾਰ ਗਏ
ਵੇ ਨਾ ਕੋਈ ਬਾਰੀ ਘੱਸਣੇ ਲਾਈਆਂ
ਵੇ ਸੱਚੀ ਧੰਨ ਨੇ ਜੱਟਾ ਕਮਾਈਆਂ
ਵੇ ਦਿਨ ਰਾਤ road ਤੇ ਵਹਿੰਦੇ
Vicky Dhaliwal'ਆਂ ਹੱਥ ਹੀ ਸਿਰ ਤੇ
ਓ ਭਾਵੇਂ Canada ਭਾਵੇਂ America
ਨੀ ਸਾਡੀ life ਦਾ ਘੈਂਟ ਤਰੀਕਾ
ਭਾਵੇਂ ਖਰਚੇ ਜੱਟੀਏ ਲੱਭ ਗਏ ਨੀ
ਹੋ ਕਿਵੇਂ ਛੱਡਦਾ drivery ਜੱਟੀਏ
ਨੀ ਜੱਟ ਨੂੰ truck ਹੀ ਤਾਰ ਗਏ
ਓਹ ਕਿਵੇਂ ਛੱਡਦਾ drivery ਜੱਟੀਏ
ਨੀ ਜੱਟ ਨੂੰ ਟਰਾਲੇ ਹੀ ਤਾਰ ਗਏ
ਓਹ ਕਿਵੇਂ ਛੱਡਦਾ drivery ਜੱਟੀਏ
ਨੀ ਜੱਟ ਨੂੰ ਝੋਟੇ ਹੀ ਤਾਰ ਗਏ