ਹੋ ਦਿਲ ਮੇਰਾ ਤੋੜ ਕੇ ਗਾਣੀ ਮੋੜ ਕੇ ਕਿੱਥੇ ਚਲੇ ਹੋ ਜਨਾਬ
ਕਾਲੀਆਂ ਰਾਤਾਂ ਪਾਇਆ ਬਾਤਾਂ ਦਾ ਅਜੇ ਰਹਿੰਦਾ ਹਿਸਾਬ

ਅੱਖੀਆਂ ਮਿਲਾਵੇ ਜਾਨ ਜਾਨ ਸ਼ਰਮਾ ਵੇ
ਕਰਦੀ ਨਾਦਾਨੀਆਂ ਤੇ ਸੀਨੇ ਅੱਗ ਲਾਵੇ
ਜੱਟ ਮਰਦਾ ਤੇਰੇ ਤੇ ਦਿਲ ਖੜਦਾ ਓਹ ਨਿਓ
ਹੁਣ ਨਹੀਓ ਹੁਣ ਅੱਗੇ ਕਾਦਾ ਪਰਦਾ
ਨੀ ਜਾਵੇ ਸੱਭ ਹਾਰਦਾ ਨਾਦਾਨੀਆਂ ਏਹ ਕਰਦਾ
ਦਿਲ ਮੇਰਾ ਤੋੜ ਕੇ ਗਾਣੀ ਮੋੜ ਕੇ ਕਿੱਥੇ ਚਲੇ ਹੋ ਜਨਾਬ
ਕਾਲੀਆਂ ਰਾਤਾਂ ਪੈਣ ਬਾਤਾਂ ਦਾ ਅੱਜ ਰਹਿੰਦਾ ਹਿਸਾਬ
ਹੋ ਦਿਲ ਮੇਰਾ ਤੋੜ ਕੇ ਗਾਣੀ ਮੋੜ ਕੇ ਕਿੱਥੇ ਚਲੇ ਹੋ ਜਨਾਬ
ਕਾਲੀਆਂ ਰਾਤਾਂ ਪਾਇਆ ਬਾਤਾਂ ਦਾ ਅਜੇ ਰਹਿੰਦਾ ਹਿਸਾਬ
ਹੋ ਦਿਲ ਮੇਰਾ ਤੋੜ ਕੇ ਗਾਣੀ ਮੋੜ ਕੇ ਕਿੱਥੇ ਚਲੇ ਹੋ ਜਨਾਬ
ਨੋ ਕਾਲਰ ਆਈਡੀ ਤੋਂ ਤੈਨੂੰ ਆਉਂਦੀ ਆ ਐ ਕਾਲ ਵੇ
ਤਾਹੀਂ ਬੇਹਾਲ ਮੇਰਾ ਸੱਜਣਾ ਵੇ ਹਾਲ ਵੇ
ਦੁਨੀਆ ਦੀ ਛੱਡ ਪਰਵਾਹ ਕੋਲ ਬੈਹ ਨੀ
ਕੁਝ ਮੇਰੀ ਸੁਣ ਕੁਝ ਆਪਣੀ ਵੀ ਕਹਿ
ਕਤਰਾ ਵਿਚੋਂ ਕੱਢਿਆ ਮੈਂ ਸੀਨੇ ਉੱਤੇ ਛੱਡੀਆਂ ਮੈਂ
ਤੇਰੇ ਉੱਤੇ ਰੱਖੀਆਂ ਨੇ ਪੁੱਛਦੀਆਂ ਸਖੀਆਂ
ਤੇਰੀਆਂ ਅੱਖੀਆਂ ਜਦੋਂ ਕੇ ਦੋਵੇਂ ਰੱਖੀਆਂ