LyricFind Logo
LyricFind Logo
Profile image icon
Lyric cover art

Rann Botal Vargi Remix

Apple Music logo
Deezer logo
Spotify logo
Lyrics
ਪਿੰਡ ਦੇ ਓ ਮੁੰਡੇ ਓ ਹੁਣ ਕੀ ਵੇਖਦੇ
ਪਿੰਡ ਦੇ ਓ ਮੁੰਡੇ ਓ ਹੁਣ ਕੀ ਵੇਖਦੇ
ਲੰਗ ਗਯੀ ਮਜਾਜਣ ਖੈ ਕੇ
ਰੰਨ ਬੋਤਲ ਵਰਗੀ
ਚੱਕ ਲਓ ਰੱਬ ਦਾ ਨਾ ਲੈ ਕੇ ,ਰੰਨ ਬੋਤਲ ਵਰਗੀ
ਚੱਕ ਲਓ ਰੱਬ ਦਾ ਨਾ ਲੈ ਕੇ ,ਰੰਨ ਬੋਤਲ ਵਰਗੀ
ਚੱਕ ਲਓ ਰੱਬ ਦਾ ਨਾ ਲੈ ਕੇ ,ਰੰਨ ਬੋਤਲ ਵਰਗੀ

ਔਖਾ ਹੋਜੂ ਜੱਗ ਤੇ ਜਿਉਣਾ ਫਿਰ ਮੁੰਡੇ ਓ
ਐਹੋ ਜੇਹਾ ਵੇਲਾ ਨਿੱਤ ਔਣਾ ਫਿਰ ਮੁੰਡੇ ਓ
ਔਖਾ ਹੋਜੂ ਜੱਗ ਤੇ ਜਿਉਣਾ ਫਿਰ ਮੁੰਡੇ ਓ
ਐਹੋ ਜੇਹਾ ਵੇਲਾ ਨਿੱਤ ਔਣਾ ਫਿਰ ਮੁੰਡੇ ਓ
ਅੱਜ ਕਿੱਥੇ ਸੁੱਖਾਂ ਨਾਲ ਸ਼ਿਕਾਰ ਲੰਗ ਜਾਵੇ
ਅੱਜ ਕਿੱਥੇ ਸੁੱਖਾਂ ਨਾਲ ਸ਼ਿਕਾਰ ਲੰਗ ਜਾਵੇ
ਬੇਹ ਜੋ ਅੱਖ ਦੇ ਨਿਸ਼ਾਨੇ ਲੈ ਕੇ
ਰੰਨ ਬੋਤਲ ਵਰਗੀ
ਚੱਕ ਲਓ ਰੱਬ ਦਾ ਨਾ ਲੈ ਕੇ ,ਰੰਨ ਬੋਤਲ ਵਰਗੀ
ਚੱਕ ਲਓ ਰੱਬ ਦਾ ਨਾ ਲੈ ਕੇ ,ਰੰਨ ਬੋਤਲ ਵਰਗੀ

ਕਿੱਡੀ ਸੋਣੀ ਲੱਗੀ ਜਦੋਂ ਹੱਸੀ ਘੂਰੀ ਵੱਟ ਕੇ
ਹਾਏ ਓ ਰੱਬਾ ਨਖਰੇ ਮਜਾਜ ਲੈ ਗਏ ਪੱਟ ਕੇ
ਕਿੱਡੀ ਸੋਣੀ ਲੱਗੀ ਜਦੋਂ ਹੱਸੀ ਘੂਰੀ ਵੱਟ ਕੇ
ਹਾਏ ਓ ਰੱਬਾ ਨਖਰੇ ਮਜਾਜ ਲੈ ਗਏ ਪੱਟ ਕੇ
ਖੂਹ ਤੇ ਗੇੜਾ ਮਾਰੇ ਨਿੱਤ ਪਾਣੀ ਦੇ ਬਹਾਨੇ
ਖੂਹ ਤੇ ਗੇੜਾ ਮਾਰੇ ਨਿੱਤ ਪਾਣੀ ਦੇ ਬਹਨੇੁ
ਉੱਤੇ ਸੰਦਲੀ ਦੁਪੱਟਾ ਲੈ ਕੇ
ਰੰਨ ਬੋਤਲ ਵਰਗੀ
ਚੱਕ ਲਓ ਰੱਬ ਦਾ ਨਾ ਲੈ ਕੇ ,ਰੰਨ ਬੋਤਲ ਵਰਗੀ
ਚੱਕ ਲਓ ਰੱਬ ਦਾ ਨਾ ਲੈ ਕੇ ,ਰੰਨ ਬੋਤਲ ਵਰਗੀ
ਚੱਕ ਲਓ ਰੱਬ ਦਾ ਨਾ ਲੈ ਕੇ ,ਰੰਨ ਬੋਤਲ ਵਰਗੀ
ਚੱਕ ਲਓ ਰੱਬ ਦਾ ਨਾ ਲੈ ਕੇ ,ਰੰਨ ਬੋਤਲ ਵਰਗੀ

WRITERS

MUKKIG

PUBLISHERS

Lyrics © Royalty Network, Peermusic Publishing

Share icon and text

Share


See A Problem With Something?

Lyrics

Other

From This Artist