ਤੂੰ ਗੁਜਰਿਆ ਵਕਤ ਜਾਣ ਕੇ ਜਿਨਹੁ ਛੱਡ ਕੇ ਤੁਰ ਗਈ ਸੀ
ਆ ਲੈ ਵੇਖ ਦੁਬਾਰਾ ਫੁੱਲਾਂ ਵਾਂਗੂ ਖਿਲੀਆਂ ਮੈਂ
ਤੂੰ ਜੇਡੇ ਰਾਹ ਤੇ ਵੀ ਕਦੇ ਭੁੱਲ ਕੇ ਨਈਓਂ ਆਉਣਾ ਸੀ
ਆ ਲੈ ਵੇਖ ਲੇ ਤੈਨੂੰ ਉਸੇ ਰਾਹ ਤੇ ਮਿਲਿਆ ਮੈਂ
ਮੈਂ ਤੈਨੂੰ ਕਿਹਕੇ ਤੁਰਿਆ ਸੀ ਏ ਧਰਤੀ ਗੋਲ ਹੈ ਯਾਰਾ
ਜੋ ਤੂੰ ਬੀਜ ਲਿਆ ਤੈਨੂੰ ਓ ਵੱਢਣਾ ਪਊ ਦੋਬਾਰਾ
ਜੋ ਤੂੰ ਬੀਜ ਲਿਆ ਤੈਨੂੰ ਓ ਵੱਢਣਾ ਪਊ ਦੋਬਾਰਾ (ਵਡਨਾ ਪੌ ਦੋਬਾਰਾ..)
ਜਿਦੇ ਸੁੱਖ ਲਈ ਸੀ ਹਰ ਦੁੱਖ ਨੂੰ ਅਪਨਾਇਆ ਮੈਂ
ਪਾਣੀ ਅੱਖ ਮੇਰੀ ਨੂੰ ਖਾਰਾ ਓਹਤੋਂ ਮਿਲਿਆ ਏ
ਤੂੰ ਗੁਜਰਿਆ ਵਕਤ ਜਾਣ ਕੇ ਜਿਨਹੁ ਛੱਡ ਕੇ ਤੁਰ ਗਈ ਸੀ
ਆ ਲੈ ਵੇਖ ਦੁਬਾਰਾ ਫੁੱਲਾਂ ਵਾਂਗੂ ਖਿਲੀਆਂ ਮੈਂ
ਤੂੰ ਜੇਡੇ ਰਾਹ ਤੇ ਵੀ ਕਦੇ ਭੁੱਲ ਕੇ ਨਈਓਂ ਆਉਣਾ ਸੀ
ਆ ਲੈ ਵੇਖ ਲੇ ਤੈਨੂੰ ਉਸੇ ਰਾਹ ਤੇ ਮਿਲਿਆ ਮੈਂ
ਤੂੰ ਤੋੜਕੇ ਸਾੜ ਦਿੱਤਾ (ਤੂੰ ਤੋੜਕੇ ਸਾੜ ਦਿੱਤਾ )
ਤੂੰ ਸਦਾ ਦਿਲ ਵਿੱਚ ਬੀਜੇ ਬੀਜ ਵਿਛੋੜੇ ਦੇ
ਤਾਹਿ ਫੁੱਲ ਇਸ਼ਕ ਦਾ ਸਾਡੇ ਵਿੱਚ ਨਾ ਖਿਲਿਆ ਏ
ਤੂੰ ਗੁਜਰਿਆ ਵਕਤ ਜਾਣ ਕੇ ਜਿਨਹੁ ਛੱਡ ਕੇ ਤੁਰ ਗਈ ਸੀ
ਆ ਲੈ ਵੇਖ ਦੁਬਾਰਾ ਫੁੱਲਾਂ ਵਾਂਗੂ ਖਿਲੀਆਂ ਮੈਂ
ਤੂੰ ਜੇਡੇ ਰਾਹ ਤੇ ਵੀ ਕਦੇ ਭੁੱਲ ਕੇ ਨਈਓਂ ਆਉਣਾ ਸੀ
ਆ ਲੈ ਵੇਖ ਲੇ ਤੈਨੂੰ ਉਸੇ ਰਾਹ ਤੇ ਮਿਲਿਆ ਮੈਂ
ਤੂੰ ਸੋਚ ਕੇ ਛੱਡਿਆ ਹੋਊ ਏਨੇ ਕੀ ਕਰਨਾ ਏ
ਇਹਦੇ ਗੁਰਬਦ ਲੇਖਾ ਚ ਏਦਾਂ ਹੀ ਮਾਰਨਾ ਏ
ਕਿੰਨੀਆਂ ਹੇ ਹੀਰਾ ਦਾ (ਕਿੰਨੀਆਂ ਹੇ ਹੀਰਾ ਦਾ)
ਫੱਟ ਜੋ ਨਾਥੂਮਜਰਾ ਰਿਸਕੇ ਹੋ ਨਾਸੂਰ ਗਿਆ
ਅੱਜ ਤੈਨੂੰ ਮੁੱਦਤ ਪਿੱਛੋਂ ਵੇਖ ਕੇ ਸਾਮੇ ਸਿਲਯਾ ਏ
ਤੂੰ ਗੁਜਰਿਆ ਵਕਤ ਜਾਣ ਕੇ ਜਿਨਹੁ ਛੱਡ ਕੇ ਤੁਰ ਗਈ ਸੀ
ਆ ਲੈ ਵੇਖ ਦੁਬਾਰਾ ਫੁੱਲਾਂ ਵਾਂਗੂ ਖਿਲੀਆਂ ਮੈਂ
ਤੂੰ ਜੇਡੇ ਰਾਹ ਤੇ ਵੀ ਕਦੇ ਭੁੱਲ ਕੇ ਨਈਓਂ ਆਉਣਾ ਸੀ
ਆ ਲੈ ਵੇਖ ਲੇ ਤੈਨੂੰ ਉਸੇ ਰਾਹ ਤੇ ਮਿਲਿਆ ਮੈਂ