ਅੱਜ ਪੈ ਗਯਾ ਭੁਲੇਖਾ ਤੇਰਾ ਮੋੜ ਤੇ
ਜਿਥੇ ਸਾਡੇ ਸੀ ਗੁਲਾਬ ਨੀ ਤੂ ਮੋੜ ਤੇ
ਮੈਂ ਜਦੋਂ ਤੇਰੇ ਕੋਲੋ sad ਹੋਕੇ ਗਯਾ ਸੀ
ਓ ਦੁਖ ਯਾਰਾ ਨਾਲ ਫ੍ਰੋਲਣਾ ਨੀ ਪਯਾ ਸੀ
ਓ ਮੈਨੂ ਯਾਨਾ ਨੇ ਮਨਾਂਯਾ ਜ਼ੋਰ ਲਾਕੇ ਸਮਝਾਯਾ
ਕਿਹੰਦੇ ਮਿਲਜੂ ਪਟੋਲਾ ਤੈਨੂ ਹੋਰ ਓਏ
ਓ ਜੇ ਤੂ ਸੋਣੀਏ ਨੀ LG ਦੇ ਰੌਂਦ ਵਰਗੀ
ਤੇ ਮੁੰਡਾ Mauser Black ਵਰਗਾ
ਮੈਂ ਚੱਕੀ ਗੀਤਾਂ ਵਾਲੀ dairy (ਓਏ ਹੋਏ ਹੋਏ)
ਜਿਥੇ ਟੁੱਟੀ ਤੇਰੀ ਮੇਰੀ (ਓਏ ਹੋਏ ਹੋਏ)
ਮੈਂ ਚੱਕੀ ਗੀਤਾਂ ਵਾਲੀ dairy ਜਿਥੇ ਟੁੱਟੀ ਤੇਰੀ ਮੇਰੀ
ਅੱਜ ਓਹੀ ਤੇਰਾ ਸੁਖ ਕਲਾਕਾਰ ਨੀ
ਜੇ ਤੂ ਸੋਣੀਏ ਨੀ LG ਦੇ ਰੌਂਦ ਵਰਗੀ
ਤੇ ਮੁੰਡਾ Mauser Black ਵਰਗਾ
ਜੇ ਤੂ ਸੋਣੀਏ ਨੀ LG ਦੇ ਰੌਂਦ ਵਰਗੀ
ਤੇ ਮੁੰਡਾ Mauser Black ਵਰਗਾ
ਨੀ ਮੈਂ ਹਜੇ ਵੀ ਕੁੰਵਾਰਾਂ (ਓਏ ਹੋਏ ਹੋਏ)
ਤੇਰੇ ਪਿਛਹੇ ਸੀ ਆਵਾਰਾ (ਓਏ ਹੋਏ ਹੋਏ)
ਜਦੋਂ ਲਗੇਯਾ ਪਤਾ ਤੂ ਸੇਟ ਹੋਰ ਨਾਲ
ਤੂ ਦੇਂਦੀ ਮਿੱਤਰਾਂ ਦਾ ਪਾਰਾ ਚੜ ਦਾ
ਜੇ ਤੂ ਸੋਣੀਏ ਨੀ LG ਦੇ ਰੌਂਦ ਵਰਗੀ
ਤੇ ਮੁੰਡਾ Mauser Black ਵਰਗਾ
ਜੇ ਤੂ ਸੋਣੀਏ ਨੀ LG ਦੇ ਰੌਂਦ ਵਰਗੀ
ਤੇ ਮੁੰਡਾ Mauser Black ਵਰਗਾ
ਨੀ ਮੈਂ ਸਿਰੇ ਦਾ ਸ਼ਿਕਾਰੀ (ਓਏ ਹੋਏ ਹੋਏ)
ਨਾਲੇ ਮੌਤ ਦਾ ਵਪਾਰੀ (ਓਏ ਹੋਏ ਹੋਏ)
ਹਾਯ ਹਾਯ ਜਿੰਨੇ ਪਿਹਲੀ ਤੌਦੀ ਸਾਰੀ
ਜੇ ਤੂ ਕਰਦੀ ਏਂ ਗੱਲ ਨੀ stand ਆਂ ਦੀ
ਜੇ ਤੂ ਸੋਣੀਏ ਨੀ LG ਦੇ ਰੌਂਦ ਵਰਗੀ
ਤੇ ਮੁੰਡਾ Mauser Black ਵਰਗਾ
ਜੇ ਤੂ ਸੋਣੀਏ ਨੀ LG ਦੇ ਰੌਂਦ ਵਰਗੀ
ਤੇ ਮੁੰਡਾ Mauser Black ਵਰਗਾ