ਲੈਜਾ ਲੈਜਾ ਤੈਨੂ ਸੱਤ ਸਮੁੰਦਰੋਂ ਪਾਰ
ਆਯਾ ਮੁੰਡਾ ਤੇਰਾ ਦੇਸੀ ਕਲਾਕਾਰ
ਲੈਜਾ ਲੈਜਾ ਤੈਨੂ ਸੱਤ ਸਮੁੰਦਰੋਂ ਪਾਰ
ਆਯਾ ਮੁੰਡਾ ਤੇਰਾ ਦੇਸੀ ਕਲਾਕਾਰ
ਲਾਭ ਲੂ ਕਦੀ ਤੇ ਮੈਨੂ ਕਿਸੇ ਦਾ ਪੇਯੋ
ਜੱਟ ਖੰਗਨ ਨੀ ਦਿੰਦਾ ਪੈਗ ਮਾਰਕੇ ਦੋ
ਐਨੇ ਚ ਚੱਕ ਕੇ ਫਰਾਰ ਮੈਂ ਹੋ ਜੁ
ਆਉ ਜਿੰਨੇ ਚ PCR ਬੱਤੀ ਕਰਕੇ blow
ਲੈਜਾ ਲੈਜਾ ਤੈਨੂ ਸੱਤ ਸਮੁੰਦਰੋਂ ਪਾਰ
ਆਯਾ ਮੁੰਡਾ ਤੇਰਾ ਦੇਸੀ ਕਲਾਕਾਰ
ਵਿਗੜਿਆ ਜੱਟ ਫਿਰ ਅੜੀ ਉੱਤੇ ਆਯਾ
ਤੁਰਨ ਲੱਗੇ ਮੈਂ ਤੈਨੂ call ਕਰਤੀ
ਨਾਲ ਨੇ ਬਲੀਏ Yo Yo ਦੇ ਨੇ ਯਾਰ
ਲੈਜਾ ਲੈਜਾ ਤੈਨੂ ਸੱਤ ਸਮੁੰਦਰੋਂ ਪਾਰ
ਆਯਾ ਮੁੰਡਾ ਤੇਰਾ ਦੇਸੀ ਕਲਾਕਾਰ