ਪੁੱਛਦੇ ਨੇ ਕੇਹੜੇ ਰਾਹੋਂ ਲੰਘਾਂ ਸੋਹਣੀਏ
ਕਿਦੇ ਕਿਦੇ ਨਾਲ ਡਿਸਪਿਊਟ ਕਰਾਂ ਮੈਂ
ਕੁਰਤੇ ਪਜਾਮੇ ਦੀਆਂ ਫੈਨ ਕੀਤੀਆਂ
ਆਖਦੀਆਂ ਵੇਸਟਾਂ ਚ ਸੂਟ ਕਰਾਂ ਮੈਂ
ਲੀਗਲ ਜਾ ਜਾਹਲੀ ਨੇ ਜੋ ਸੰਦ ਰੱਖੀਏ
ਮਿੱਟੇ ਨਾ ਨਿਸ਼ਾਨ ਕਿਉਂ ਸਾਡੇ ਪੈਰਾਂ ਦੇ
ਪੁੱਛਦੇ ਨੇ ਡਿੱਗੀਆਂ ਕਿਓਂ ਬੰਦ ਰੱਖੀਏ
ਪੁੱਛਦੇ ਨੇ ਜੈਕਟਾਂ ਕਿਓਂ ਬੰਦ ਰੱਖੀਏ
ਲਗਦੇ ਔਂਣ ਕਹਿੰਦੀ ਤੁਸੀਂ ਚੰਗੇ ਦਿਲਾਂ ਦੇ
ਚੇਹਰੇ ਉੱਤੇ ਕਾਹਤੋਂ ਨਾ ਸਮਾਈਲ ਰੱਖੀਏ
ਅਪਡੇਟ ਹੁੰਦੀਆਂ ਨੇ ਰੋਜ਼ ਹਿੱਟ ਲਿਸਟਾਂ
ਕਾਹਤੋਂ ਅੱਡ ਬੰਦਿਆਂ ਦੀ ਅੱਡ ਫਾਈਲ ਰੱਖੀਏ
ਜ਼ੇਰਿਆਂ ਦੀ ਸਿੱਖੀਆਂ ਨੇ ਗੱਲਾਂ ਦਾਦੇ ਤੋਂ
ਪੁੱਛੇ ਚਪਕਦੇ ਅੱਖਾਂ ਨਾ ਕਿਓਂ ਕੱਢੇ ਫਾਇਰਾਂ ਤੇ
ਸੰਧੂ ਕਿੱਥੇ ਰਹਿੰਦਾ ਪੁੱਛਦੇ ਪੁਆਧੇ ਤੋਂ
ਸੰਧੂ ਕਿੱਥੇ ਰਹਿੰਦਾ ਪੁੱਛਦੇ ਪੁਆਧੇ ਤੋਂ
ਗੂਗਲ ਤੇ ਵਜਦੀਆਂ ਸਰਚਾਂ ਕੁੜੇ
ਗੂਗਲ ਤੇ ਵਜਦੀਆਂ ਸਰਚਾਂ ਕੁੜੇ
ਕੌਮ ਦੇ ਲਈ ਫੰਦਿਆਂ ਨੂੰ ਚੁੰਮ ਜਾਣੇ ਆ
ਕਿਤਾਬਾਂ ਵਿੱਚ ਪਾਕੇ ਬਿੱਲੋ ਮੌਤ ਰੱਖੀਦੀ
ਕੋਈ ਗੁੰਮ ਹੋਣ ਵਾਲਾ ਜਦੋ ਗੁੰਮ ਜਾਣੇ ਆ
ਰੁਤਬਾ ਸੀ ਕਿੰਨਾ ਕਿਰਦਾਰ ਦੱਸਦਾ
ਰਾਜਾ ਰਣਜੀਤ ਰਾਜ ਸਿਗਾ ਛੱਤੀ ਸ਼ਹਿਰਾਂ ਤੇ
ਭਗਤ ਸਰਬੇ ਬਾਰੇ ਲੇਟੇ ਪੁੱਛਣੇ
ਭਗਤ ਸਰਬੇ ਬਾਰੇ ਲੇਟੇ ਪੁੱਛਣੇ