LyricFind Logo
LyricFind Logo
Profile image icon
Lyric cover art

Remorse

Apple Music logo
Deezer logo
Spotify logo
Lyrics
Yeah Sunny Malton
Music babe

ਏਹ ਹੰਜੂ ਤੇਰੇ ਖਾਰੇ ਤੈਨੂੰ ਦੱਸਣਗੇ
ਕੁੜੀਏ ਕੀ ਖੋ ਬੈਠੀ ਐਂ
ਏਹ ਅੰਬਰਾਂ ਦੇ ਤਾਰੇ ਤੈਨੂੰ ਦੱਸਣਗੇ
ਕੁੜੀਏ ਕੀ ਖੋ ਬੈਠੀ ਐਂ

ਅੱਖਾਂ ਦੇ ਲੱਖਾਂ ਤਾਂ ਚਿਹਰੇ ਵੀ ਹੋਣੇ ਆ
ਬੜਾ ਕਮਾਲ ਜੋ ਜਾਲ ਤੂੰ ਬੁਣਿਆ
ਸਜ਼ਾ ਬਾਰੇ ਤਾਂ ਮੈਂ ਰੱਬ ਤੋਂ ਸੁਣਿਆ
ਮੇਰੇ ਲਈ ਤਾਂ ਕੁੜੇ ਬਣਗੀ ਤੂੰ
ਹੰਜੂ ਸੀ ਮੋਤੀ ਜੋ ਆਉਣ ਨੀ ਦਿੱਤੇ ਮੈਂ
ਦੁੱਖਾਂ ਨੂੰ ਘੇਰੇ ਤਾਂ ਪਾਉਣ ਨੀ ਦਿੱਤੇ ਮੈਂ
ਟੁਕੜੇ ਟੁਕੜੇ ਹੋਣ ਨੀ ਦਿੱਤੇ ਮੈਂ
ਦਿਲ ਦਾ ਬਣ ਹਰ ਕਣ ਗਈ ਤੂੰ
ਏਹ ਪੀਣ ਦਾ ਪਵਿੱਤਰ ਸੀ ਪਾਣੀ
ਇੱਤੋਂ ਹੱਥ ਕਿਉਂ ਧੋ ਬੈਠੀ ਐਂ
ਏਹ ਹੰਜੂ ਤੇਰੇ ਖਾਰੇ ਤੈਨੂੰ ਦੱਸਣਗੇ
ਕੁੜੀਏ ਕੀ ਖੋ ਬੈਠੀ ਐਂ
ਏਹ ਅੰਬਰਾਂ ਦੇ ਤਾਰੇ ਤੈਨੂੰ ਦੱਸਣਗੇ
ਕੁੜੀਏ ਕੀ ਖੋ ਬੈਠੀ ਐਂ
ਜ਼ੁਲਫਾਂ ਦਾ ਜਾਲ ਵਸ਼ਾਉਂ ਵਾਲੀਏ
ਦਿਲ ਤੇ ਦਿਮਾਗ ਤੂੰ ਲਾਉਣ ਵਾਲੀਏ
ਝੂਠੇ ਹਾਸੇ ਪਾਉਣ ਵਾਲੀਏ
ਸੱਚ ਤਾਂ ਕਿਸੇ ਨੂੰ ਦੱਸੇਂਗੀ
ਦੱਸ ਤੂੰ ਕਿੱਥੋਂ ਆ ਮੰਗਦੀ ਜ਼ੇਰੇ
ਰੰਗ ਤਾਂ ਕੁੜੀਏ ਲੱਖਾਂ ਸੀ ਤੇਰੇ
ਅੱਖਾਂ ਜੇ ਬੰਦ ਤਾਂ ਦਿਸੂੰਗਾ ਨੇੜੇ
ਗ਼ਮ ਦਾ ਹਾਸਾ ਹੱਸੇਂਗੀ
ਤੇਰੇ ਦਿਲ ਤੇ ਦਿਮਾਗ ਦੋਵੇਂ ਪੁੱਛਣਗੇ
ਐਸਾ ਕੀ ਪਲੋ ਬੈਠੀ ਐਂ
ਏਹ ਅੰਬਰਾਂ ਦੇ ਤਾਰੇ ਤੈਨੂੰ ਦੱਸਣਗੇ
ਕੁੜੀਏ ਕੀ ਖੋ ਬੈਠੀ ਐਂ
ਏਹ ਹੰਜੂ ਤੇਰੇ ਖਾਰੇ ਤੈਨੂੰ ਦੱਸਣਗੇ
ਕੁੜੀਏ ਕੀ ਖੋ ਬੈਠੀ ਐਂ
ਜਦੋਂ ਵੀ ਕਿਸੇ ਨੇ ਗ਼ਜ਼ਲਾਂ ਗਾਉਣੀਆਂ
ਜਦੋਂ ਵੀ ਅੱਖਾਂ ਤੇ ਨੇਹਰੀਆਂ ਛਾਉਣੀਆਂ
ਯਾਦ ਤਾਂ ਕੁੜੀਏ ਮੇਰੀ ਹੀ ਆਉਣੀ ਆ
ਪਰ ਮੈਂ ਤੇਰੇ ਕੋਲ ਹੋਣਾ ਨਹੀਂ
ਦਿਲ ਦੇ ਉੱਤੇ ਤੂੰ ਨਾਮ ਸੀ ਖੁਣਿਆ
ਲੱਖਾਂ ਦੇ ਵਿੱਚੋਂ ਤੂੰ ਇੱਕ ਸੀ ਚੁਣਿਆ
ਸੰਧੂ ਦਾ ਨਵਾਂ ਤੂੰ ਗੀਤ ਤਾਂ ਸੁਣਿਆ
ਕੁੜੀਏ ਹੀਰਾ ਓਹ ਸੋਨਾ ਨਹੀਂ
ਤੇਰੀ ਕਿਸਮਤ ਤੇਰੇ ਕੋਲੋਂ ਪੁੱਛੂਗੀ
ਕਿਉਂ ਮੇਥੋਂ ਮਾੜੀ ਹੋ ਬੈਠੀ ਐਂ
ਏਹ ਅੰਬਰਾਂ ਦੇ ਤਾਰੇ ਤੈਨੂੰ ਦੱਸਣਗੇ
ਕੁੜੀਏ ਕੀ ਖੋ ਬੈਠੀ ਐਂ
ਏਹ ਹੰਜੂ ਤੇਰੇ ਖਾਰੇ ਤੈਨੂੰ ਦੱਸਣਗੇ
ਕੁੜੀਏ ਕੀ ਖੋ ਬੈਠੀ ਐਂ

The number you have dialed is not available
Please leave your message after the beap

WRITERS

SNNDHU .

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other