ਲਾਈਫ ਭਰੀ ਰਹਿੰਦੀ ਜੱਬਾਂ ਨਾਲ ਨੀ
ਲਾਈਫ ਭਰੀ ਰਹਿੰਦੀ ਜੱਬਾਂ ਨਾਲ ਨੀ
ਪਹਿਲਾਂ ਲਿਖਕੇ ਗੀਤ ਸੀ ਗਿਣਦੇ
ਹੁਣ ਗਿਣਵੀ ਚੁਣਵੀ ਲਿਸਟਾਂ ਵਿੱਚ
ਸਾਡੇ ਲੱਗਾ ਹੁੰਦਾ ਦੱਬਣ ਨਾਲ ਨੀ
ਸਾਡੇ ਲੱਗਾ ਹੁੰਦਾ ਦੱਬਣ ਨਾਲ ਨੀ
ਲਾਈਫ ਭਰੀ ਰਹਿੰਦੀ ਜੱਬਾਂ ਨਾਲ ਨੀ
ਲਾਈਫ ਭਰੀ ਰਹਿੰਦੀ ਜੱਬਾਂ ਨਾਲ ਨੀ
ਅੱਜ ਕੱਲ੍ਹ ਇਹਨਾਂ ਤਾਰਿਆਂ ਨਾਲੋਂ
ਤਾਰਿਆਂ ਨਾਲੋਂ ਲਿਸ਼ਣ ਮੇਰੇ ਕਾਰੇ
ਤੇਰੇ ਨੈਨ ਤੂੰ ਰੱਖਲੈ ਸਾਂਭਕੇ
ਕਦੇ ਹੱਥਾਂ ਚ ਗੁਲਾਬ ਰੱਖੇ ਨਾ
ਰੌਂਦਾਂ ਦੇ ਹੀ ਫ਼ੱਬਣ ਨਾਲ ਨੀ
ਲਾਈਫ ਭਰੀ ਰਹਿੰਦੀ ਜੱਬਾਂ ਨਾਲ ਨੀ
ਲਾਈਫ ਭਰੀ ਰਹਿੰਦੀ ਜੱਬਾਂ ਨਾਲ ਨੀ
ਲਾਈਫ ਭਰੀ ਰਹਿੰਦੀ ਜੱਬਾਂ ਨਾਲ ਨੀ
ਲਾਈਫ ਭਰੀ ਰਹਿੰਦੀ ਜੱਬਾਂ ਨਾਲ ਨੀ