ਕਹਿੰਦੀ ਯਾਰਾਂ ਉੱਤੋਂ ਸੋਹਣਿਆ ਤੂੰ ਜਾਨ ਵਾਰ ਦਾ
ਕਦੇ ਕੱਢ ਤਾਂ ਸਹੀ ਵੇ ਗੱਡੀ ਮੇਰੇ ਲਈ
ਹੀਰ ਨੇ ਵੀ ਰਾਂਝੇ ਜੋਗਾ ਕੀਤਾ ਨਹੀਂਓ ਹੋਣਾ
ਜਿੰਨਾ ਕਰਦੀ ਆ ਦੇਖ ਨੱਡੀ ਤੇਰੇ ਲਈ
ਮੈਂ ਦੱਸਦਾ ਰਕਾਨੇ ਮੇਰੇ ਵੈਰ ਚੱਲਦੇ
ਮੌਤ ਵਾਲੇ ਰਾਹਾਂ ਉੱਤੇ ਪੈਰ ਚੱਲ ਜੇ
Movie date ਜਾਣ ਦੀ ਤੂੰ ਜਿੱਦ ਕਿਉਂ ਕਰੇ
ਮਾਮੇ ਚੱਕਣੇ ਨੂੰ ਕਾਲੇ ਖੜੇ ਥਾਵਾਂ ਕੋਲੋਂ ਨੀ
ਆਜਾ ਕੋਲ ਤੈਨੂੰ ਰੱਖਦੇ ਆਂ ਸਾਹਾਂ ਕੋਲੋਂ ਨੀ
ਬਚਾ ਕੇ ਰੱਖਾਂ ਠੰਡੀਆਂ ਹਵਾਵਾਂ ਕੋਲੋਂ ਨੀ
ਤੈਨੂੰ ਸੱਚ ਪਤਾ ਲੱਗਣਾ ਤਾਂ sad ਹੋਈ ਨਾ
ਮੈਂ ਰਹਿਣਾ ਆਂ ਫਰਾਰ ਪੁੱਛੀ ਰਾਹਾਂ ਕੋਲੋਂ ਨੀ
ਰਹਿਣਾ ਆਂ ਫਰਾਰ ਪੁੱਛੀ ਰਾਹਾਂ ਕੋਲੋਂ ਨੀ
ਫ਼ੋਨ ਮੇਰਾ ਚੱਲਦਾ trap ਉੱਤੇ ਨੀ
Gang'ਆਂ ਨਾਲ link front page ਹੋ ਜਾਣਾ
WhatsApp call ਕਰਿਆ ਤੂੰ ਕਰ ਬੱਲੀਏ
ਨਹੀਂ ਤਾਂ number ਦੇ ਨਾਲ ਪਤਾ change ਹੋ ਜਾਣਾ
ਸ਼ਰੇਆਮ ਯਾਰਾਂ ਨਾਲ ਦੇਖ ਗੇੜੇ ਕੱਢੀ ਦੇ
ਡਰਦਾ ਨਾ ਕਿਸੇ ਦੇ ਭਰਾਵਾਂ ਕੋਲੋਂ ਨੀ
ਆਜਾ ਕੋਲ ਤੈਨੂੰ ਰੱਖਦੇ ਆਂ ਸਾਹਾਂ ਕੋਲੋਂ ਨੀ
ਬਚਾ ਕੇ ਰੱਖਾਂ ਠੰਡੀਆਂ ਹਵਾਵਾਂ ਕੋਲੋਂ ਨੀ
ਤੈਨੂੰ ਸੱਚ ਪਤਾ ਲੱਗਣਾ ਤਾਂ sad ਹੋਈ ਨਾ
ਮੈਂ ਰਹਿਣਾ ਆਂ ਫਰਾਰ ਪੁੱਛੀ ਰਾਹਾਂ ਕੋਲੋਂ ਨੀ
ਹੰਜੂ ਤੇਰੇ ਲੱਗਦੇ ਨੇ ਮੋਤੀਆਂ ਜਿਹੇ
ਪਰ ਵੈਲੀਆਂ ਦੇ ਲਈ ਮੋਤੀ ਨਹੀਂ ਬਹਾਈ ਦੇ
ਤੇਰੀ safety ਦੇ ਲਈ ਇੱਕ ਦਮਾ ਮੈਂ ਸਲਾਹ
ਤੇਰਾ ਸੰਧੂ ਨਾ ਪਿਆਰ ਰੌਣੇ ਨਹੀਂਓ ਪਾਈ ਦੇ
ਤੇਰੀ ਸਹੇਲੀਆਂ ਦੇ ਵਿੱਚ ਸਾਡੀ ਚਰਚਾ ਬੜੀ
ਕਹਿਣ ਸੰਧੂਆ ਦੇ ਮੁੰਡੇ ਦੀ ਚੜ੍ਹਾਈ ਆ ਬੜੀ
ਵੈਰੀ ਜਿਹਦੇ ਹੱਥਾਂ ਕੋਲੋਂ ਮੌਤ ਮੰਗਦੇ
ਤੂੰ ਮੰਗਦੀ ਪਿਆਰ ਉਹਦੀ ਬਾਹਾਂ ਕੋਲੋਂ ਨੀ
ਕੋਲ ਤੈਨੂੰ ਰੱਖਦੇ ਆਂ ਸਾਹਾਂ ਕੋਲੋਂ ਨੀ
ਬਚਾ ਕੇ ਰੱਖਾਂ ਠੰਡੀਆਂ ਹਵਾਵਾਂ ਕੋਲੋਂ ਨੀ
ਤੈਨੂੰ ਸੱਚ ਪਤਾ ਲੱਗਣਾ ਤਾਂ sad ਹੋਈ ਨਾ
ਮੈਂ ਰਹਿਣਾ ਆਂ ਫਰਾਰ ਪੁੱਛੀ ਰਾਹਾਂ ਕੋਲੋਂ ਨੀ
ਰਹਿਣਾ ਆਂ ਫਰਾਰ ਪੁੱਛੀ ਰਾਹਾਂ ਕੋਲੋਂ ਨੀ