ਓਏ ਐਵੇਂ ਬੜਕਾਂ ਨੀ ਮਾਰੀ ਦੀਆਂ
ਖ਼ਸਮਾਂ ਤੀਰ ਬਾਹਲੇ ਉੱਡੇ ਫਿਰਦੇ ਆ
ਓਏ ਬੰਦਾ ਤਿਲਕਿਆਂ ਤਾਂ ਬਚ ਜਾਂਦਾ
ਗਿਣਤੀ ਸ਼ੇਰਾਂ ਯਾ ਭੇਡੂਆਂ ਚ ਆਉਂਦੀ ਆ
ਹੋ ਲੀਰਾਂ ਤੇ ਲਿਫਾਫੇਆਂ ਦੇ ਝੁੰਡ ਫਿਰਦੇ
ਸ਼ੇਰ ਕਹਿ ਕੇ ਦੇਣ ਖੁਦ ਨੂੰ ਤਸੱਲੀਆਂ
ਸਾਰੀ ਸਾਰੀ ਰਾਤ ਪਿੰਡ ਸੌਣ ਨੀ ਦਿੰਦੇ
ਚਮਗਾਦੜਾ ਦੀ ਡਾਰ ਉੱਡੇ ਪਾਕੇ ਟੱਲੀਆਂ
ਹੋ ਗੱਡੀਆਂ ਕੀ ਚੱਪਲਾਂ ਵੀ ਛੱਡ ਭੱਜਦੇ
ਜਦੋਂ ਵੈਲੀ ਬੰਦੇ ਮੁੱਛਾਂ ਉੱਤੇ ਹੱਥ ਰੱਖਦੇ
ਪੂਛ ਲੱਤਾ ਵਿਚ ਹੁੰਦੀ ਆ ਪਿੱਤਲ ਸ਼ੇਰਾਂ ਦੀ
ਜਿਹੜੇ ਖੁਦ ਨੂੰ ਲਾਦੇਨ ਦਾ ਜਵਾਈ ਦੱਸਦੇ
ਪੂਛ ਲੱਤਾ ਵਿਚ ਹੁੰਦੀ ਆ ਪਿੱਤਲ ਸ਼ੇਰਾਂ ਦੀ
ਜਿਹੜੇ ਖੁਦ ਨੂੰ ਲਾਦੇਨ ਦਾ ਜਵਾਈ ਦੱਸਦੇ
ਹੋ group ਆਂ ਵਿਚ ਘੁੰਮਣ ਦੀ ਆਦਤ ਨੀ
ਮੌਤ ਮੁਜਰੇ ਕਰ ਕਰ ਕੇ ਸਾਡਾ ਪ੍ਰਚਾਰ ਕਰਦੀ ਆ
ਮੱਥਾ ਲਾਉਣ ਵਾਲੇ ਮੈਦਾਨ ਲੱਭਦੇ ਆ
ਤੇ ਗਿੱਦੜਾ ਦੀ ਟੋਲੀ ਪਿੱਠ ਵਾਰ ਕਰਦੀ ਆ
ਹੋ ਗੰਧਕ ਪਟਾਸ ਗੁੜਤੀ ਚ ਚੱਟਿਆਂ
ਹੱਥਾਂ ਚੋਂ ਬਾਰੂਦ ਦੀ smell ਮਾਰਦੀ
Repeater ਆਂ ਤੇ Mauser ਆਂ ਚ ਲੰਘੀ ਜ਼ਿੰਦਗੀ
ਗੋਲੀ LG ਦੀ ਸਾਨਾਂ ਦੀ ਵੀ ਹਿੱਕ ਪਾੜਦੀ
ਹੋ 90 ਦੇ ਦਹਾਕੇ ਰੋਜ਼ ਹੁੰਦੀ ਸੀਂ ਦੀਵਾਲ਼ੀ
ਗੋਲੀ ਚੱਲਦੀ ਸੀਂ ਗੱਲ ਹੁੰਦੀ ਆਰ ਪਾਰ ਦੀ
ਹੋ ਮਾਣ ਨਾ ਕਰਾ ਮੈਂ ਗੱਲ ਪੱਕੀ ਮਿੱਠਿਆ
ਪੁੱਤ ਗੂਹ ਖਾਣੀ ਕੁੱਤੀ ਨੀ ਸ਼ਿਕਾਰ ਮਾਰਦੀ
ਹੋ ਮਾਣ ਨਾ ਕਰਾ ਮੈਂ ਗੱਲ ਪੱਕੀ ਮਿੱਠਿਆ
ਪੁੱਤ ਗੂਹ ਖਾਣੀ ਕੁੱਤੀ ਨੀ ਸ਼ਿਕਾਰ ਮਾਰਦੀ
ਹੋ ਕਿੰਨਾ ਨੂੰ ਗਿਣਾਉਣਾ ਪੁੱਤ ਨਾਮ ਗੰਨਾ ਦੇ
ਜਿੰਨਾ ਨੇ ਨਾਜਾਇਜ GDS ਰੱਖੇ ਐ
ਹੋ ਛੇੜੀ ਦਾ ਨੀ ਹੁੰਦਾ ਸਾਧ ਅਤੇ ਨਾਗ ਨੂੰ
ਅਸੀ ਸਿਖਰ ਦੁਪਹਿਰਾ ਵਿਚ ਕਈ ਡੰਗੇ ਐ
ਮੌਤ ਬਿਨਾਂ ਦੱਸੇ ਫੇਰਾ ਪਾ ਜਾਂਦੀ ਐ
ਹੋ ਨਿੱਗਰ ਬੰਦੇ ਦੀ ਚੁੱਪ ਮਾੜੀ ਹੁੰਦੀ ਐ
ਕਾਂਡ ਬਿਨਾਂ ਦੱਸੇ ਕਰਵਾ ਜਾਂਦੀ ਐ
ਹੋ ਸਾਡਿਆਂ ਰਡਾਰਾਂ ਨਾਲੋਂ ਉੱਚੀ ਤੇਰੀ ਮਾਰ ਨਾ
Fame ਛੱਡ ਜਾਣ ਵਾਲਿਆਂ ਦੇ ਵਿੱਚੋਂ ਯਾਰ ਨਾ
ਚੀਮਾ showoff ਕਰਦਾ ਨੀ ਟੁੱਚਿਆਂ ਦੀ ਡਾਰ ਨਾਲ
ਹੋ ਯਾਰ ਮੇਰੇ ਚੱਲਦੇ ਫਰਾਰ ਸਾਲਾਂ ਤੋਂ
ਪਰਚੇ ਸ਼ੇਰਾਂ ਤੇ murder’ਆਂ ਦੇ ਬੋਲਦੇ
ਹੋ ਜਿੰਨਾ ਤੇਰਾ weight ਪੁੱਤ ਸੱਚ ਸੁਣ ਲਈ
ਜੱਟ ਹਾੜੀ ਸਾਉਣੀ ਇੰਨਾ ਕ ਤਾਂ ਖੋਲ ਤੋਲਦੇ
ਹੋ ਦੱਬਕਾਂ ਪਰੌਠਿਆ ਤੇ ਹੋਣਾ ਚੱਲਦਾ
ਓਏ ਸਮਝ ਨੀ ਆਉਂਦੀ ਤੈਥੋਂ ਕਿੰਨੇ ਡਰਨਾ
ਹੋ ਯਾਰ ਮੇਰੇ ਕੰਡਾ ਕੱਢਣੇ ਨੂੰ ਕਾਹਲੇ ਨੇ
ਪੁੱਤ ਮੈਂ ਨੀ ਚਾਹੁੰਦਾ ਹੁਣ ਬਿੱਲੀ ਪਾਪ ਕਰਨਾ
ਹੋ ਯਾਰ ਮੇਰੇ ਕੰਡਾ ਕੱਢਣੇ ਨੂੰ ਕਾਹਲੇ ਨੇ
ਪੁੱਤ ਮੈਂ ਨੀ ਚਾਹੁੰਦਾ ਹੁਣ ਬਿੱਲੀ ਪਾਪ ਕਰਨਾ
ਮਿੱਠਿਆ ਤੂੰ ਤਾਂ ਕੱਲ ਦਾ ਸ਼ੋਰ ਆਂ
ਤੁਸੀ ਕਾਰਤੂਸ ਮੰਗ ਕੇ ਚਲਾਉਣੇ ਆ ਮਲੰਗੋ
ਆ ਦੁੱਧ ਵਾਲੇ ਦੰਦਾਂ ਵਾਲੀ ਮੈਂ ਮੈਂ ਨਾ
ਹਰ ਗੱਲ ਦਾ solution ਨੀ ਹੁੰਦੀ
ਪੁੱਤ ਵੈਲਪੁਣਾ blood ਚ ਹੁੰਦਾ
ਇਹਦੀ ਕੋਈ tuition ਨੀ ਹੁੰਦੀ
ਆ ਗਿਆ ਨੀ ਬਿੱਲੋ ਤੇਰਾ ਰੌਲੀ ਵਾਲਾ ਯਾਰ