LyricFind Logo
LyricFind Logo
Profile image icon
Lyric cover art

Q&A

Apple Music logo
Deezer logo
Spotify logo
Lyrics
ਯਾਰਾ ਵੇ ਯਾਰਾ ਤੇਰਾ ਵੀ ਕੀ ਮੇਰੇ ਵਾਲਾ ਹਾਲ ਏ
ਜਦੋ ਦੇ ਹੀ ਮਿਲੇ ਆਂ ਕੀ ਹੋਇਆ ਪਿਆ ਕਮਾਲ ਏ
ਲੱਗਦੀ ਨਾ ਭੁੱਖ ਪਿਆਸ ਨੇੰਦ ਵੀ ਨਾ ਆਉਂਦੀ ਏ
ਕੀ ਇਸੇ ਨੂੰ ਹੀ ਪਿਆਰ ਕਹਿੰਦੇ ਮੇਰਾ ਏ ਸਵਾਲ ਏ

ਜੋ ਵੀ ਤੂੰ ਏ ਪੁੱਛਿਆ ਨੀ ਉਸੇ ਚੀ ਜਵਾਬ ਏ
ਮੈਂ ਉਹੀ ਤੇਰੇ ਲਈ ਜੋ ਕੈਨੇਡਾ ਲਈ ਪੰਜਾਬ ਏ
ਨੀ ਤਾਹੰਗ ਏਹੇ ਨਾਪਣੀ ਮਿਤ੍ਰਾਂ ਦੇ ਵੱਸ ਨਾ
ਨੀ ਦੱਸ ਨਾ ਤੂੰ ਇਸ਼ਕ ਦਾ ਮੈਨੂੰ ਕਿੱਥੇ ਸਾਹਬ ਏ

ਨੀ ਸਿੱਧੇ ਹੋਕੇ ਵੈਰੀ ਚਲਦੇ ਜੱਟ ਦੇ
ਨੀ ਟੇਢਾ ਜਦੋ ਯਾਰ ਚਲਦਾ ਚਲਦਾ
ਤੇ ਜਿੰਦ ਜਾਨ ਵਾਰੀ ਰੱਖੀਏ ਉਹਨਾਂ ਤੋਂ
ਜਿੰਨਾ ਨਾਲ ਪਿਆਰ ਚਲਦਾ ਚਲਦਾ

ਓ ਕੋਕਾ ਤਾਂ ਕੱਢਾਈ ਫਿਰਦਾ
ਕੱਢਾਈ ਫਿਰਦਾ
ਕੱਢਾਈ ਫਿਰਦਾ
ਓ ਕੋਕਾ ਤਾਂ ਕੱਢਾਈ ਫਿਰਦਾ ਫਿਰਦਾ

ਮੱਸਲਾ ਵੇਹਨੀ ਦੀ ਵਾਂਗਦੀ ਵਾਂਗਦੀ
ਨੀ ਜਾਨ ਕਹਿ ਕੇ ਸੂਲੀ ਟੰਗਦੀ ਟੰਗਦੀ
ਜਦ ਵੀ ਕੋਲੋ ਦੀ ਲੰਗਦੀ ਲੰਗਦੀ
ਪਸੰਦ ਉਸਨੂੰ ਆਈ ਲੱਗਦੀ ਲੱਗਦੀ

ਗਭਰੂ ਤਾਂ ਦਿਲ ਮੰਗਦੀ ਮੰਗਦੀ

ਤੌਰ ਟੱਪਾ ਐਂਡ ਬਿਲੋ ਗੱਲਬਾਤ ਕੋਕਾ ਏ ਨੀ
ਸਾਡੇ ਜਿਹਾ ਮੈਚ ਕੋਈ ਲੱਭਣਾ ਵੀ ਔਖਾ ਏ
ਚੱਕ ਲੀ ਏਹ ਗੱਲ ਹੁਣ ਸਾਡੇ ਆਲੀ ਲੋਕਾਂ ਨੇ
ਲੈ ਲਾ ਦੇਈਏ ਮੋਹਰ ਪੱਕੀ ਬਿਲੋ ਹੁਣ ਮੌਕਾ ਏ

ਚਾਨ ਜਿਹੇ ਗਭਰੂ ਨੂੰ ਨਾ ਕਿਵੇਂ ਕਰਨ
ਬਿਨਾ ਜਾਣੇ ਆਫਰ ਨੂੰ ਹਾਂ ਕਿਵੇਂ ਕਰਦਾਂ
ਸੋਚੀ ਜਾਵਾਂ ਦਿਨ ਰਾਤ, ਨੀਂਦ ਵੀ ਗਵਾ ਲਈ
ਸ਼ਰੇ ਆਮ ਜੁਲਫਾਂ ਦੀ ਸ਼ਾਨ ਕਿਵੇਂ ਕਰਦੇਯਾਂ

ਪੱਕੇ ਆਂ ਸ਼ਿਕਾਰੀ ਲਾਂਦੇ ਜਾਲ ਚ ਫੱਸਾ ਨੀ
ਰਹਿਣੇ ਆਂ ਚੁੱਕਣੇ ਬਿਲੋ ਕਰੀ ਦਾ ਵੱਸਾ ਨੀ
ਬੈਠਗੀ ਕਬੂਤਰੀ ਜੇ ਦਿਲ ਵਾਲੀ ਪੀਕ ਤੇ
ਭਿੱਡੇ ਸੰਯੋਗ ਜਿੱਡੇ ਪੈਣਾ ਪੂਰਾ ਗਾਹ ਨੀ

ਡਾਊਨ ਟੂ ਅਰਥ ਬੱਲੀਏ ਅਰਥ ਬੱਲੀਏ ਅਰਥ ਬੱਲੀਏ
ਆਪ ਡਾਊਨ ਟੂ ਅਰਥ ਰਹਿਣੇ ਆਂ ਬੱਲੀਏ
ਥੌਟ ਅੰਬਰਿਨ ਉਡਾਰੀ ਰੱਖਦੇ ਰੱਖਦੇ
ਉਹ ਜਿੰਨਾ ਨਾਲ ਯਾਰੀ ਰੱਖਦੇ ਰੱਖਦੇ

ਹੋ ਜਿੰਦ ਜਾਨ ਵਾਰੀ ਰੱਖਦੇ ਰੱਖਦੇ
ਓ ਨਰਮ ਜੀ ਨਾਰ ਤੇਰੇ ਜਈ ਬੱਲੀਏ
ਨੀ ਜਾਨ ਤੋਂ ਪਿਆਰੀ ਰੱਖਦੇ ਰੱਖਦੇ

ਵੇ ਜੁਲਫਾਂ ਦੀ ਸ਼ਾਨ ਕਰ ਆਜਾ ਮੇਰੀ ਲੈਪ ਤੇ
ਮਿਰਜੇ ਦੇ ਵਾਂਗੂ ਅੱਖ ਲਾ ਲੈ ਹੋਜਾ ਨੈਪ ਤੇ
ਮੇਰੇ ਲਈ ਤੂੰ ਚੀਜ਼ ਕੀ ਔਖਾ ਏ ਬਿਆਨ ਕਰਨਾ
ਤਾਹੀਂ ਤੈਨੂੰ ਛਾਪਿਆਂ ਐਂ ਦਿਲ ਵਾਲੇ ਮੈਪ ਤੇ

ਪ੍ਰੋਮਿਸ ਏ ਪੱਕਾ ਬਿਲੋ ਡੀਲ ਸਾਡੀ ਲਾਕ ਏ
ਟਾਈਮ ਚੱਲੇ ਸਾਡਾ ਜਿੱਥੇ ਮਰਜ਼ੀ ਕਲੌਕ ਏ
ਦੂਰ ਕਹਤੋ ਖੜੀ ਆ ਕੇ ਹਿੱਬ ਨਾਲ ਲੱਗਿਆ
ਜਿਵੇਂ ਸਾਡੇ ਡੱਬ ਨਾਲ ਲੱਗਿਆ ਗਲੌਕ ਏ

ਨੀ ਸੱਸਲਾ ਸਟੌਕ ਏ ਕੀ ਦਬਣਾ ਜਮਾਨੇ ਤੋਂ
ਚਲਦੇ ਆਂ ਵੱਖ ਹੋਕੇ ਚਲਦੇ ਡਰਾਮੇ ਤੋਂ
ਗੱਦਮਾ ਸਰੀਰ ਬਿਲੋ ਚੱਕਮੀ ਡ੍ਰਿਪ ਏ ਤੇ
ਡਰਿਨ ਨਾ ਤੂੰ ਜੱਟ ਦੇ ਕਰੇ ਕੋਈ ਕਾਰਨਾਮੇ ਤੋਂ

ਹੋ ਸ਼ਰੀਆਮ ਹੋਇਆ ਫਿਰਦਾ
ਹੋਇਆ ਫਿਰਦਾ
ਹੋਇਆ ਫਿਰਦਾ
ਨੀ ਸ਼ਰੀਆਮ ਹੋਇਆ ਫਿਰਦਾ ਫਿਰਦਾ

ਮੁੰਡਾ ਜਮਾ ਵੀ ਨਾ ਸੰਗਦਾ ਸੰਗਦਾ
ਨੀ ਜਾਨ ਕਹਿ ਕੇ ਸੂਲੀ ਟੰਗਦੀ ਟੰਗਦੀ
ਜਦ ਵੀ ਕੋਲੋ ਦੀ ਲੰਗਦੀ ਲੰਗਦੀ
ਪਸੰਦ ਉਸਨੂੰ ਆਈ ਲੱਗਦੀ ਲੱਗਦੀ

ਓ ਗਭਰੂ ਤਾਂ ਦਿਲ ਮੰਗਦੀ ਮੰਗਦੀ
ਜਿੰਨਾ ਨਾਲ ਯਾਰੀ ਰੱਖਦੇ ਰੱਖਦੇ
ਹੋ ਜਿੰਦ ਜਾਨ ਵਾਰੀ ਰੱਖਦੇ ਰੱਖਦੇ
ਹੋ ਨਰਮ ਜੀ ਨਾਰ ਤੇਰੇ ਜਈ ਬੱਲੀਏ
ਨੀ ਜਾਨ ਤੋਂ ਪਿਆਰੀ ਰੱਖਦੇ ਰੱਖਦੇ

WRITERS

Shivjot Dandiwal, Starboy X

PUBLISHERS

Lyrics © IPRS

Share icon and text

Share


See A Problem With Something?

Lyrics

Other