ਮੁੰਡੇ ਝੱਲਦੇ ਨਾ ਅੱਖ ਵਾਲੀ ਮਾਰ ਵੇ
ਮੇਰੇ ਪਿੱਛੇ ਪਿੱਛੇ ਮੁੰਡਿਆਂ ਦੀ ਡਾਰ ਵੇ
ਕਿੱਤੇ ਹੋਰ ਜਾਕੇ ਗੇੜੀਆਂ ਤੂੰ ਮਾਰ ਵੇ
ਕਿੱਤੇ ਹੋਰ ਜਾਕੇ ਗੇੜੀਆਂ ਤੂੰ ਮਾਰ ਵੇ
ਜਾਂਦੀ ਲੁੱਟ ਦੀ ਐ ਦਿਲ , ਸਾਡੀ car ਵੀ ਕਮੀਨੀ
ਜਦੋਂ ਉਤਰਿਆ ਮੈਂ ਲਾ ਕੇ ਵਿੱਚੋਂ ਟੌਰ ਤੇ ਸ਼ੌਕੀਨੀ
ਤੇਰੇ ਹੋ ਜਾਣੀ ਗੱਲ ਵੱਸੋ ਬਾਹਰ ਨੀ
ਕਿਵੇਂ ਰੋਕੇਗੀ ਤੂੰ ਹੋਇਆ ਜਦੋਂ ਪਿਆਰ ਨੀ
ਹੋ ਕਿਹੜੀਆਂ ਤੂੰ ਗੱਲਾਂ ਕਰਦੀ
ਸਾਡੇ ਤਿੰਨ ਚਾਰ ਗੇੜੇਆਂ ਦੀ ਮਾਰ ਨੀ
ਹੋ ਕਿਹੜੀਆਂ ਤੂੰ ਗੱਲਾਂ ਕਰਦੀ
ਆਪੇ ਆਖੇਂਗੀ ਵੇ ਹੋਗਿਆ ਪਿਆਰ ਨੀ
ਹੋ challenge ਨਾ ਕਰ ਮਿੱਠੀਏ
ਜੱਟੀ ਕਿਹੜਾ ਘੱਟ ਚੋਬਰਾਂ ਦਿਲ ਤੇਰਾ ਫਿਰੇ ਮੱਲੀ ਵੇ
ਮੜਕ ਵੀ ਪੂਰੀ ਰੜਕ ਵੀ ਪੂਰੀ ਧੀ ਮਾਪਿਆਂ ਦੀ ਕੱਲੀ ਵੇ
ਹੋ ਤੇਰੇ ਨਾਲ ਜੇ ਹੱਸ ਕੇ ਬੋਲੀ ਕਰਦੂ ਤੈਨੂੰ ਟੱਲੀ ਵੇ
ਹੁਣ ਤਾਈਂ 36 ਸਾਕ ਨੇ ਮੋੜੇ ਪੂਰੀ ਕਰੂ ਤਸੱਲੀ ਵੇ
ਹੋਵੇ doubt ਤੇਰੀ ਪੱਕੀ ਆ ਮਾਸ਼ੂਕ ਵੇ
ਖੱਬੀ seat ਤੇ ਕਿਉਂ ਰੱਖਦਾ ਬੰਦੂਕ ਵੇ
ਮਿੱਠਾ ਮੇਰੇ ਨਾਲ ਰੱਖਦਾ ਸਲੂਕ ਵੇ
ਕਿਸੇ ਗੱਲ ਤੇ ਵੀ ਸ਼ਕਦੇ ਨਾ ਫੂਕ ਵੇ
ਹੋ ਵੈਰੀਆਂ ਨੁੰ ਰੱਖੇ ਚੰਡ ਕੇ
ਤੈਨੂੰ ਰਾਣੀ ਮੈਂ ਬਨਾਦੂ ਜੋ ਤੂੰ ਕਹੇਂਗੀ ਦਵਾਦੁ
ਬੋਲ ਖੁਲ ਕੇ ਖਵਾਇਸ਼ਾਂ ਫੁੱਲ ਰਾਹਾਂ ਚ ਵੱਛਾਦੂ
ਬਿੱਲੋ ਜਿਥੇ ਜਿਥੇ ਧਰੇਂਗੀ ਤੂੰ ਪੈਰ ਨੀ
ਦੇਖੀ ਖੜ੍ਹ ਖੜ੍ਹ ਦੇਖੁ ਸਾਰਾ ਸ਼ਹਿਰ ਨੀ
ਤੇਰੇ ਕਰਕੇ ਹੀ ਚੱਲਦੇ ਆ ਵੈਰ ਨੀ
ਜਦੋਂ ਚੱਲੇ ਤੇਰੀ ਅੱਖ ਵਾਲਾ fire ਨੀ
ਹੋ nature ਤੇਰੀ ਕੱਬੀ ਆ ਜੇ ਮੈਂ ਵੀ ਤੈਥੋਂ ਘੱਟ ਨਹੀਂ
ਸਾਂਭ ਸਾਂਭ ਕੇ ਰੱਖਿਆ ਮੇਰੇ ਦਿਲ ਤੇ ਇਕ ਵੀ ਫੱਟ ਨਹੀਂ
ਹੋ ਮੇਰੇ ਨਖਰੇ ਮੇਰੀਆਂ ਸ਼ਰਤਾਂ ਗੱਲ ਕਰੇ ਜੇ ਜਰਲੇ ਗਾ
ਮਰਜ਼ੀ ਤਾਂ ਬੱਸ ਮੇਰੀ ਚੱਲੂ ਕੋਈ ਇਥੇ but ਨਹੀਂ
ਤੇਰੀ ਸੋਚ ਤੋਂ ਗੱਬਰੂਆ ਬਾਹਰ ਵੇ
ਬੜੇ different ਰੱਖਦੀ ਵਿਚਾਰ ਵੇ
ਕਿਵੇਂ ਚੱਲਦੇ ਆ ਥੋਡੇ ਕਾਰੋਬਾਰ ਵੇ
ਜਿਹੜੇ ਨਾਲ ਨਾਲ ਰੱਖ ਦੈਂ ਯਾਰ ਵੇ
ਹੋ ਯਾਰ ਰੱਖੇ ਤਿੰਨ ਚਾਰੇ ਤੇ ਤੀਨੇ ਚਾਰੇ thinking ਉੱਚੀ ਦੇ
Roley ਦੱਸਦੀ time ਤੇ ਬਾਕੀ ਸ਼ੋਂਕ ਨੇ LV Gucci ਦੇ
ਜ਼ਿੰਦਗੀ ਵਿਚ Ielts ਨੁੰ ਛੱਡ ਕੇ ਸੱਤ band ਨੇ ਜੱਟਾਂ ਦੇ
ਕੱਬੇ ਕੰਮ ਨੁੰ ਹੱਥ ਪਾਉਂਦੇ ਆ diamond ਹੱਥ ਨੇ ਜੱਟਾਂ ਦੇ
ਤੇਰੇ ਲਾਯੀ ਤਾਂ same same ਯਾਰ ਨੀ
ਬਿੱਲੋ ਕਰਦੇ ਆ ਗੱਲ ਆਰ ਪਾਰ ਦੀ
door chaffeur ਹੀ ਖੋਲ੍ਹਦਾ car ਦੀ ਨੀ chef ਖਾਣ ਪੀਣ ਦੇਖਦਾ
Life chill mode ਉੱਤੇ ਚੱਲੇ ਯਾਰ ਦੀ
ਹੋਣਾ ਤੇਰੇ ਨਾਲ ਚਾਹੋੰਦਾ set ਯਾਰ ਨੀ ਤੈਨੂੰ ਵੀ ਸਾਂਭ ਸਾਂਭ ਰੱਖਣਾ