LyricFind Logo
LyricFind Logo
Profile image icon
Lyric cover art

Two BHK

Apple Music logo
Deezer logo
Spotify logo
Lyrics
ਨਿੱਤ ਨਵਾਂ ਬਦਲੇਂ ਕਿਰਾਏਦਾਰ ਨੀ
ਦਿਲ ਉੱਤੇ ਲਾਇਆ to let ਲਿਖ ਕੇ
ਮੂੰਹੋਂ ਕਹਿੰਦੀ ਵਿੱਚ ਮੁੰਡਾ ਇੱਕ ਰਹਿੰਦਾ ਆ
ਜਿਹਦੇ ਚ ਤੂੰ ਕਈ ਕੀਤੇ ਹੋਏ ਫਿੱਟ ਨੇ
ਸਸਤੀਆਂ ਚੀਜ਼ਾਂ ਦੇ ਹੁੰਦੇ ਗਾਹਕ ਜ਼ਿਆਦਾ
ਸਸਤੀਆਂ ਚੀਜ਼ਾਂ ਦੇ ਹੁੰਦੇ ਗਾਹਕ ਜ਼ਿਆਦਾ
ਜਦੋਂ ਦੂਜਿਆਂ ਦੇ ਹੁੰਦੇ ਰੇਟ ਮਹਿੰਗੇ ਆਂ
ਨੀ ਤੇਰਾ ਦਿਲ 2 BHK flat ਵਰਗਾ
ਜਿੱਥੇ ਸੁਣਿਆ ਮੈਂ ਪੰਜ ਸੱਤ ਮੁੰਡੇ ਰਹਿੰਦੇ ਆ
ਦਿਲ independent flat ਵਰਗਾ
ਜਿੱਥੇ ਸੁਣਿਆ ਮੈਂ ਪੰਜ ਸੱਤ ਮੁੰਡੇ ਰਹਿੰਦੇ ਆ
ਕਈ serious ਲੈ ਕੇ ਬੈਠੇ ਤੈਨੂੰ ਨੇ
ਕਈ serious ਲੈ ਕੇ ਬੈਠੇ ਤੈਨੂੰ ਨੇ
ਕਈ ਬੱਸ ਵੱਖਰੇ ਨਜ਼ਾਰੇ ਲੈਂਦੇ ਆਂ
ਨੀ ਤੇਰਾ ਦਿਲ 2 BHK flat ਵਰਗਾ
ਜਿੱਥੇ ਸੁਣਿਆ ਮੈਂ ਪੰਜ ਸੱਤ ਮੁੰਡੇ ਰਹਿੰਦੇ ਆ
ਦਿਲ independent flat ਵਰਗਾ
ਜਿੱਥੇ ਸੁਣਿਆ ਮੈਂ ਪੰਜ ਸੱਤ ਮੁੰਡੇ ਰਹਿੰਦੇ ਆ

ਇਸ਼ਕੇ ਦੇ ਰੋਡ ਤੇ ਨਾ ਦੌੜ ਐਨਾ ਨੀ
ਟੁੱਟ ਜਾਣੇ ਪੈਰ ਤੁਰਨੇ ਤੋਂ ਰਹਿਜੇਂਗੀ
ਫੇਰ ਤੈਨੂੰ ਵੇਖ ਵੇਖ ਪਊਗਾ ਰੋਣਾ
ਐਨੇ ਨੁਕਸਾਨ ਤੂੰ ਕਰਾ ਕੇ ਬਹਿਜੇਂਗੀ
ਤੈਨੂੰ ਛੱਡ ਕਿਸੇ ਨੂੰ ਨੀ ਫਰਕ ਪੈਣਾ
ਤੈਨੂੰ ਛੱਡ ਕਿਸੇ ਨੂੰ ਨੀ ਫਰਕ ਪੈਣਾ
ਵੱਡੇ ਸ਼ਹਿਰਾਂ ਵਿੱਚ ਛੋਟੇ ਕਾਂਡ ਹੁੰਦੇ ਹੀ ਰਹਿੰਦੇ ਆਂ
ਨੀ ਤੇਰਾ ਦਿਲ 2 BHK flat ਵਰਗਾ
ਜਿੱਥੇ ਸੁਣਿਆ ਮੈਂ ਪੰਜ ਸੱਤ ਮੁੰਡੇ ਰਹਿੰਦੇ ਆ
ਦਿਲ independent flat ਵਰਗਾ
ਜਿੱਥੇ ਸੁਣਿਆ ਮੈਂ ਪੰਜ ਸੱਤ ਮੁੰਡੇ ਰਹਿੰਦੇ ਆ
ਕਈ serious ਲੈ ਕੇ ਬੈਠੇ ਤੈਨੂੰ ਨੇ
ਕਈ serious ਲੈ ਕੇ ਬੈਠੇ ਤੈਨੂੰ ਨੇ
ਕਈ ਬੱਸ ਵੱਖਰੇ ਨਜ਼ਾਰੇ ਲੈਂਦੇ ਆਂ
ਨੀ ਤੇਰਾ ਦਿਲ 2 BHK flat ਵਰਗਾ
ਜਿੱਥੇ ਸੁਣਿਆ ਮੈਂ ਪੰਜ ਸੱਤ ਮੁੰਡੇ ਰਹਿੰਦੇ ਆ
ਦਿਲ independent flat ਵਰਗਾ
ਜਿੱਥੇ ਸੁਣਿਆ ਮੈਂ ਪੰਜ ਸੱਤ ਮੁੰਡੇ ਰਹਿੰਦੇ ਆ

ਸਾਰੇ ਮੁੰਡਿਆਂ ਚ ਤੇਰੀ ਗੱਲ ਉੱਡੀ ਆ
ਤੂੰ ਕਰਿਆ ਨਾ ਕਰ ਕੁੜੇ ਗੱਲਾਂ ਸਭ ਨਾਲ
ਹੱਡਾਂ ਦੀ ਵੀ ਸੱਚੀ ਇੱਕ ਹੱਦ ਹੁੰਦੀ ਆ
ਤੂੰ ਗਲਤੀ ਨਾਲ ਉਹ ਤੱਪ ਜਾਈਂ ਹੱਦ ਨਾ
ਸ਼ਿੰਦੇ ਹੋਰਾਂ ਕੋਲ ਸਭ ਆ ਕੇ ਦੱਸਦੇ
ਸ਼ਿੰਦੇ ਹੋਰਾਂ ਨਾਲ ਸਭ ਸ਼ੇਅਰ ਕਰਦੇ
ਤੇਰੇ ਜੋ friend ਤੇਰੇ ਨਾਲ ਰਹਿੰਦੇ ਆ
ਨੀ ਤੇਰਾ ਦਿਲ 2 BHK flat ਵਰਗਾ
ਜਿੱਥੇ ਸੁਣਿਆ ਮੈਂ ਪੰਜ ਸੱਤ ਮੁੰਡੇ ਰਹਿੰਦੇ ਆ
ਦਿਲ independent flat ਵਰਗਾ
ਜਿੱਥੇ ਸੁਣਿਆ ਮੈਂ ਪੰਜ ਸੱਤ ਮੁੰਡੇ ਰਹਿੰਦੇ ਆ
ਕਈ serious ਲੈ ਕੇ ਬੈਠੇ ਤੈਨੂੰ ਨੇ
ਕਈ serious ਲੈ ਕੇ ਬੈਠੇ ਤੈਨੂੰ ਨੇ
ਕਈ ਬੱਸ ਵੱਖਰੇ ਨਜ਼ਾਰੇ ਲੈਂਦੇ ਆਂ
ਨੀ ਤੇਰਾ ਦਿਲ 2 BHK flat ਵਰਗਾ
ਜਿੱਥੇ ਸੁਣਿਆ ਮੈਂ ਪੰਜ ਸੱਤ ਮੁੰਡੇ ਰਹਿੰਦੇ ਆ
ਦਿਲ independent flat ਵਰਗਾ
ਜਿੱਥੇ ਸੁਣਿਆ ਮੈਂ ਪੰਜ ਸੱਤ ਮੁੰਡੇ ਰਹਿੰਦੇ ਆ

WRITERS

Mani Moudgil

PUBLISHERS

Lyrics © IPRS

Share icon and text

Share


See A Problem With Something?

Lyrics

Other