LyricFind Logo
LyricFind Logo
Profile image icon
Lyric cover art

VIBES

Apple Music logo
Deezer logo
Spotify logo
Lyrics
ਹਾਂ ਹਾਂ ਝਾਂਜਰਾਂ ਪਵਾ ਦੁ ਨੀ
ਚੁੰਨੀ ਵੀ ਲਿਆਦੁ ਨੀ
ਚੁੰਨੀ ਵੀ ਲਿਆਦੁ ਨੀ
ਉਹ ਗੱਲ ਸੁਣ ਕੁੜੇ ਕੰਨ ਕਰ ਉਰੇ
ਲਗੀ ਸੌਣ ਦੀ ਝੜੀ ਮੁਟਿਆਰੇ ਤੇ
Weather hot ਕੁੜੇ be dot ਕੁੜੇ
Chill ਕਰੀਏ ਨੀ ਚਲ ਮੁਟਿਆਰੇ
ਤੇਰੇ ਨੱਕ ਵਿੱਚ ਕੋਕਾ ਕੰਨੀ ਮੁੰਦਰਾਂ ਪਵਾਦਾਗਾ
ਚਲ ਮੇਰੇ ਨਾਲ ਤੈਨੂੰ paris ਘੁਮਾਦਗਾ
ਤੈਨੂੰ paris ਘੁਮਾਦਗਾ
ਹਾਂ ਹਾਂ ਝਾਂਜਰਾਂ ਪਵਾ ਦੁ ਨੀ
ਚੁੰਨੀ ਵੀ ਲਿਆਦੁ ਨੀ
ਉਹ ਇੱਕ ਵਾਰੀ ਕਰ ਕੁੜੇ ਹਾਂ
ਤੂੰ ਤਾਂ ਜੱਟ ਦਾ ਪਹਿਲਾਂ ਨੀ ਪਿਆਰ

WRITERS

Savy Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other