LyricFind Logo
LyricFind Logo
Profile image icon
Lyric cover art

Kamla E Dil

Apple Music logo
Deezer logo
Spotify logo
Lyrics
ਤੇਰਿਯਾ ਗੱਲਾਂ ਨੂ ਮੈਂ ਪ੍ਯਾਰ ਮਨ ਬੈਠਾ ਸੀ
ਤੇਰਿਯਾ ਚਲਾਕਿਯਾ ਨੂ ਸਚ ਮਨ ਬੈਠਾ ਸੀ
ਤੇਰਿਯਾ ਗੱਲਾਂ ਨੂ ਮੈਂ ਪ੍ਯਾਰ ਮਨ ਬੈਠਾ ਸੀ
ਤੇਰਿਯਾ ਚਲਾਕਿਯਾ ਨੂ ਸਚ ਮਨ ਬੈਠਾ ਸੀ

ਗੈਰ ਵੀ ਤਾ ਵੈਰ ਨੇ, ਵੈਰ ਹੀ ਕਮੌਂਦੇ ਆ
ਦੁਖ ਇਸ਼੍ਸ ਗੱਲ ਦਾ ਝਦ ਊ ਚਾਡ਼ ਜਾਂਦੇਆ
ਕਮਲਾ ਆਏ ਦਿਲ ਮੇਰਾ, ਕਮਲਿ ਆਏ ਰੂਹ ਵੇ
ਦਿਲ ਵਿਚ ਵਾਸ ਜਾ ਫੇਰ ਆਕੇ ਤੂ ਵੇ

ਆਸ ਲਾਏ ਬੈਠੇ ਸੀ ਸੋਚਾ ਵਿਚ ਰਿਹ ਗਏ
ਆਏ ਸੀ ਪਰੂਣੇ ਪੰਛੀ ਤੈਨੂ ਖੋਕੇ ਲੇ ਗਏ
ਆਸ ਲਾਏ ਬੈਠੇ ਸੀ ਸੋਚਾ ਵਿਚ ਰਿਹ ਗਏ
ਆਏ ਸੀ ਪਰੂਣੇ ਪੰਛੀ ਤੈਨੂ ਖੋਕੇ ਲੇ ਗਏ
ਦਿਲ ਦੀ ਗਿਟਾਰ ਦਿਯਾ ਤਾਰਾ ਤਹਿਯੋ ਟੁੱਟਿਆ
ਜੱਦੋ ਦਿਯਾ ਤੇਰੇ ਨਾਲ ਯਾਰਿਯਾ ਨੇ ਟੁੱਟੀ ਆ
ਯਾਰਿਯਾ ਨੇ ਟੁੱਟੀ ਆ
ਕਮਲਾ ਆਏ ਦਿਲ ਮੇਰਾ, ਕਮਲਿ ਆਏ ਰੂਹ ਵੇ
ਦਿਲ ਵਿਚ ਵਾਸ ਜਾ ਫੇਰ ਆਕੇ ਤੂ ਵੇ
ਫੇਰ ਆਕੇ ਤੂ ਵੇ

ਡੀਡ ਤੇਰੀਆ ਦੇ ਨੀ ਮੁਰੀਦ ਹੋਏ ਬੈਠੇ ਸੀ
ਗੱਲਾ ਮਿਠੀਯਾ ਦੇ ਵਿਚ ਲੀਨ ਹੋਏ ਬੈਠੇ ਸੀ
ਡੀਡ ਤੇਰੀਆ ਦੇ ਨੀ ਮੁਰੀਦ ਹੋਏ ਬੈਠੇ ਸੀ
ਗੱਲਾ ਮਿਠੀਯਾ ਦੇ ਵਿਚ ਲੀਨ ਹੋਏ ਬੈਠੇ ਸੀ
ਆਂਖ ਪਧ ਲੇਂਦੀ ਸੀ ਜੱਦੋ ਸੀ ਕੋਲੋ ਲੰਗਦੀ
ਫੇਰ ਵੀ ਹਾਏ ਮੌਲਾ ਕਿਯੂ ਸਾਡੇ ਕੋਲੋ ਸੰਗਦੀ
ਸਾਡੇ ਕੋਲੋ ਸੰਗਦੀ
ਕਮਲਾ ਆਏ ਦਿਲ ਮੇਰਾ, ਕਮਲਿ ਆਏ ਰੂਹ ਵੇ
ਦਿਲ ਵਿਚ ਵਾਸ ਜਾ ਫੇਰ ਆਕੇ ਤੂ ਵੇ
ਫੇਰ ਆਕੇ ਤੂ ਵੇ

WRITERS

13JAP

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other