LyricFind Logo
LyricFind Logo
Profile image icon
Lyric cover art

Illegal Weapon

Apple Music logo
Deezer logo
Spotify logo
Lyrics
Shaz
ਤੇਰਾ ਜਾਫ
ਕਚੈਹਰੀ ਕਦੇ ਥਾਣੇਆ ਚ ਲੰਗਦੀ ਹੈ ਰਾਤ
ਇਹਨੀ ਸਸਤੀ ਨੀ ਕੁੜੇ ਸਾਡੀ ਮਹਿੰਗੀ ਮੁਲਾਕਾਤ
ਅੱਖ ਬਾਜ ਤੋਂ ਹੈ ਤੇਜ ਮੁੰਡਾ look ਤੋਂ ਹੈ sharp
ਐਵੇ ਟੋਪੀਆਂ ਨੀ ਪਾਂਦਾ ਕੁੜੇ ਤੇਰੇ ਵਾਲਾ ਜਾਫ
ਤੈਨੂੰ ਪਤਾ ਹੀ ਹੈ
ਲੋੜ ਪੈਣ ਤੇ ਨਿਬੇੜ ਦਈਏ ਮਸਲਾ ਕੁੜੇ ਨੀ
ਕੁੜੇ ਮਸਲਾ
ਨਾਜਾਇਜ ਅਸਲਾ ਮੰਡੀਰ ਕੁੜੇ ਚੱਕੀ ਫਿਰਦੀ ਨਾਜਾਇਜ ਅਸਲਾ
ਨਾਜਾਇਜ ਅਸਲਾ ਮੰਡੀਰ ਕੁੜੇ ਚੱਕੀ ਫਿਰਦੀ ਨਾਜਾਇਜ ਅਸਲਾ

ਉਹ ਪਿੰਡ ਚਲਦੇ ਨੇ ਫੇਯਰ ਨਾਲੇ ਮੁਕਦੇ ਨਾ ਵੈਰ
ਰੌਲਾ ਸੱਥ ਵਿੱਚ ਪਈਆਂ ਖੂਨ ਡੁੱਲੇ ਦਾ
ਉਹ ਚਰਚੇ ਚ ਰਹਿੰਦਾ ਤੇਰਾ ਸ਼ਾਣ ਜੱਟ ਬਿੱਲੋ
ਸੈਣ ਖੁਸ਼ੀ ਦੁਕੇ ਨਾਲ ਦੁੱਲੇ ਦਾ

ਨਾਜਾਇਜ ਅਸਲਾ ਮੰਡੀਰ ਕੁੜੇ ਚੱਕੀ ਫਿਰਦੀ ਨਾਜਾਇਜ ਅਸਲਾ

WRITERS

GURMUKH SINGH

PUBLISHERS

Lyrics © IPRS

Share icon and text

Share


See A Problem With Something?

Lyrics

Other