LyricFind Logo
LyricFind Logo
Profile image icon
Lyric cover art

Everybody Hurts Tribute To SIdhu Moosewala

Apple Music logo
Deezer logo
Spotify logo
Lyrics
Sidhu Moosewala
Allright ਤੇਰਾ Shaz Singh

ਆਸੇ ਪਾਸੇ ਮੇਲੇ ਨੇ
ਪਰ feel Alone ਕਰਾਂ
ਕੋਲੇ ਫ਼ੋਨ ਤੇ 2-2 ਨੇ
ਪਾਰ ਕਿਹਨੂੰ ਫੋਨ ਕਰਾਂ
ਸਭ ਕੁਝ ਤਾਂ ਹੋ ਗਿਆ ਐ
ਤੈਨੂੰ ਕਿ ਨਾਇਯੋ ਲਗਦਾ
ਬਾਕਿ ਤਾਂ ਖੈਰ ਕੁੜੇ
ਮੇਰਾ ਜੀ ਨਾਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਮੇਰਾ ਜੀ ਨਾਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਮੇਰਾ ਜੀ ਨਾਇਯੋ ਲੱਗਦਾ
ਹਾਂ ਚਿੱਤ ਕਰੇ ਕਹਿਦਾਂ ਇੱਕੋ Talk ਚ
ਹਾਂ ਚਿੱਤ ਕਰੇ ਰੱਲ ਜਾਵਾਂ ਖ਼ਾਕ ਚ
ਹੋ ਦਿਲ ਵਿਚ ਦਰਦ ਐ ਅੰਤਾਂ ਦਾ
Suicidal Thought ਨੇ ਦਿਮਾਗ ਚ
ਹਾਂ ਚਿੱਤ ਨਾ ਕਰਦਾ ਬੁਲਾਉਣਾ ਨੂੰ
ਹਾਂ ਚਿੱਤ ਨਾਇਯੋ ਕਰਦਾ ਜਿਓਂ ਨੂੰ
ਜ਼ਿੰਦਗੀ ਜੀ ਚੰਗੀ ਨਾਇਯੋ ਲੱਗਦੀ
ਪਤਾ ਨੀ ਕਿ ਚੱਲੇ ਐ Clock ਚ
ਤੂ ਦਿਲ ਦੇ ਨੇਹੜੇ ਐ
ਟਾਇਯੋ ਦੱਸਦਾ ਰਹਿਣਾ ਆਂ
ਕੋਇ Week ਨਾ ਸਮਝ ਲਵੇ
ਟਾਇਯੋ ਹੱਸਦਾ ਰਹਿਣਾ ਆ
ਸਬ ਐਨਾ ਜ਼ਿਆਦੇ ਐ
ਭੋਰਾ ਵੀ ਨਾਇਯੋ ਲੱਗਦਾ
ਬਾਕੀ ਖੈਰ ਤਾਂ ਏਅਰ ਕੁੜੇ
ਮੇਰਾ ਜੀ ਨਾਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਮੇਰਾ ਜੀ ਨਾਇਯੋ ਲੱਗਦਾ
ਬਾਕੀ ਤਾਂ ਖੈਰ ਕੁੜੇ
ਮੇਰਾ ਜੀ ਨਾਇਯੋ ਲੱਗਦਾ

WRITERS

Shubhdeep Singh Sidhu

PUBLISHERS

Lyrics © Universal Music Publishing Group, Audiam, Inc.

Share icon and text

Share


See A Problem With Something?

Lyrics

Other