LyricFind Logo
LyricFind Logo
Profile image icon
Lyric cover art

Mera Dil

Apple Music logo
Deezer logo
Spotify logo
Lyrics
ਸਮੁੰਦਰ ਵੀ ਛੱਪੜਾ ਦੇ ਨੇੜੇ ਆਣਗੇ
ਪਹਿਲਾਂ ਕਹਿੰਦੇ ਮਾਂ-ਪੇ ਮੇਰੇ ਮੰਨ ਜਾਣਗੇ
ਰੰਗ ਵੰਗਾ ਦੇਜੇ ਅੱਸੀ ਸੋਚ ਲਏ
ਫੇਰ ਕਾਹਤੋ ਜਾਤ ਵਿੱਚ ਆਵੇ
ਕੇ ਮੈਨੂੰ ਮੇਰਾ ਦਿਲ ਪੁੱਛਦਾ
ਕੋਈ ਆ ਕੇ ਨੇੜੇ ਦੂਰ ਕਿਉਂ ਜਾਵੇ
ਕੇ ਮੈਨੂੰ ਮੇਰਾ ਦਿਲ ਪੁੱਛਦਾ
ਕੋਈ ਆ ਕੇ ਨੇੜੇ ਦੂਰ ਕਿਉਂ ਜਾਵੇ
ਕਿਵੇ ਛੱਡ ਜਾਂਦੇ ਮਾਲੀ ਬਾਗ ਹਰੇ ਹੋਣ ਜੇ
ਲਾਡ ਨਾ ਲੜਾਵੇ ਮਾ ਧੀ ਪੁੱਤ ਰੋਣ ਜੇ
ਜੀਵੇਂ ਕਾਲੇ ਬੱਦਲ ਤਾਂ ਸਿਰ ਆਏ ਹੋਣ
ਇਕ ਛਿੱਟ ਨਾ ਪਾਣੀ ਦੀ ਆਵੇ
ਕੇ ਮੈਨੂੰ ਮੇਰਾ ਦਿਲ ਪੁੱਛਦਾ
ਕੋਈ ਆ ਕੇ ਨੇੜੇ ਦੂਰ ਕਿਉਂ ਜਾਵੇ
ਕੇ ਮੈਨੂੰ ਮੇਰਾ ਦਿਲ ਪੁੱਛਦਾ
ਕੋਈ ਆ ਕੇ ਨੇੜੇ ਦੂਰ ਕਿਉਂ ਜਾਵੇ

ਮੁਕਰੇ ਤੇ ਮਰਿਆ ਦਾ ਹੁੰਦਾ ਨੀ ਇਲਾਜ
ਬਿਨਾ ਸੁਰ ਤਾਲੋ ਕਦੇ ਵਜਦੇ ਨੀ ਸਾਜ
ਏਨੀ ਤੇਰੇ ਅੱਗੇ ਹੱਥ ਜੋੜ ਬੇਨਤੀ
ਵੇ ਦੱਸੀ ਨਾ ਕਿਸੇ ਨੂੰ ਮੇਰੇ ਰਾਜ਼
ਨਾ ਮਰਿਆ ਨਾ ਮੋਈ
ਮੈਂ ਓਹਨਾਂ ਦੀ ਨਾ ਹੋਈ
ਸੀ ਜਿਨ੍ਹਾਂ ਪਿੱਛੇ ਛੱਡਿਆ ਮੈਂ ਘਰ ਆਪਣਾ
ਪਾਸਵਰਡ ਵੀ ਨੀ ਆਪਣਾ ਜੋ ਦਸਦੇ
ਓਹਨਾਂ ਨੇ ਹਾਏ ਸਾਨੂੰ ਆਪਣਾ ਕਿ ਆਖਣਾ
ਪਾਸਵਰਡ ਵੀ ਨੀ ਆਪਣਾ ਜੋ ਦਸਦੇ
ਓਹਨਾਂ ਨੇ ਹਾਏ ਸਾਨੂੰ ਆਪਣਾ ਕਿ ਆਖਣਾ
ਕੇ ਮੈਨੂੰ ਮੇਰਾ ਦਿਲ ਪੁੱਛਦਾ
ਕੋਈ ਆ ਕੇ ਨੇੜੇ ਦੂਰ ਕਿਉਂ ਜਾਵੇ
ਕੋਈ ਆ ਕੇ ਨੇੜੇ ਦੂਰ ਕਿਉਂ ਜਾਵੇ

WRITERS

Sekhon X

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other