ਓ ਬੰਬ ਸਾਰੇ ਯਾਰ ਆਪਣੀ ਸਰਕਾਰ ਏ
Top ਦੀਆਂ ਗੱਡੀਆਂ ਪਟਾਕੇ ਜਿਹੀ ਨਾਰ ਏ
ਸ਼ੌਂਕ ਨੂੰ ਪੁਗਾਉਣ ਲਈ ਮੈਂ ਵੇਚੇ ਨਹੀਓ ਕਿੱਲੇ
ਆਪ ਹੀ ਕਮਾਈਆਂ ਵੀਰੇ set ਕੰਮਕਾਰ ਏ
ਕੋਈ ਸੀ ਗਰਾਰੀ ਨਾਈਓ ਉੱਚੀ ਸਾਡੀ ਸੋਚ ਏ
ਹੋ ਸਾਡੀ ਵੇਖ ਕੇ ਚੜਾਈ ਆਉਂਦੀ ਪੈਰਾ ਵਿੱਚ ਮੋਚ ਏ
ਕੋਈ ਸੀ ਗਰਾਰੀ ਨਹੀਓ ਉੱਚੀ ਸਾਡੀ ਸੋਚ
ਸਾਡੀ ਵੇਖ ਕੇ ਚੜਾਈ ਆਉਂਦੀ ਪੈਰਾ ਵਿੱਚ ਮੋਚ ਏ
ਮਾਰ ਦੇ ਨਾਈ ਫੱਕਰੀ ਘੋਡੀ ਰੱਖੀ ਨੁੱਕਰੀ
Simple ਜੇ ਰਹੀਏ ਪਾਵੇ ਧੰਨ ਬੇਸ਼ੁਮਾਰ ਏ
ਓ ਬੰਬ ਸਾਰੇ ਯਾਰ ਏ ਆਪਣੀ ਸਰਕਾਰ ਏ
Top ਦੀਆਂ ਗੱਡੀਆਂ ਪਟਾਕੇ ਜਿਹੀ ਨਾਰ ਏ
ਸ਼ੌਂਕ ਨੂੰ ਪੁਗਾਉਣ ਲਈ ਮੈਂ ਵੇਚੇ ਨਾਈਓ ਕਿਲੇ
ਆਪ ਹੀ ਕਮਾਈਆਂ ਵੀਰੇ set ਕੰਮਕਾਰ ਏ
ਓ youth check out ਕਰੇ ਸਾਨੂੰ ਮੁੜ ਮੁੜ ਕੇ
ਓ ਕਰਦੇ proud feel ਸਾਡੇ ਨਾਲ ਜੁੜ ਕੇ
ਓ youth check out ਕਰੇ ਸਾਨੂੰ ਮੁੜ ਮੁੜ ਕੇ
ਓ ਕਰਦੇ proud feel ਸਾਡੇ ਨਾਲ ਜੁੜ ਕੇ
Status ਆਇਆ high touch ਕਰਦਾ sky
ਜਿਦੇ ਰੱਖ ਦੇ ਆ ਖ਼ਾਰ ਓਹਨਾ ਲਈ ਤਲਵਾਰ ਏ
ਓ ਬੰਬ ਸਾਰੇ ਯਾਰ ਏ ਆਪਣੀ ਸਰਕਾਰ ਏ
Top ਦੀਆਂ ਗੱਡੀਆਂ ਪਟਾਕੇ ਜਿਹੀ ਨਾਰ ਏ
ਸ਼ੌਂਕ ਨੂੰ ਪੁਗਾਉਣ ਲਈ ਮੈਂ ਵੇਚੇ ਨਹੀਓ ਕਿੱਲੇ
ਆਪ ਹੀ ਕਮਾਈਆਂ ਵੀਰੇ set ਕੰਮ
Meet Hundal ਦਾ ਬੱਲੀਏ ਮਾਝੇ ਚ ਆ ਪਿੰਡ ਨੀ
ਆਉ ਪਿੰਡਾ ਆਲੇ ਅੜ ਕੇ ਭਗਾਉਂਦੇ ਬਿਲੋ ਹਿੰਡ ਨੀ
Meet Hundal ਦਾ ਬੱਲੀਏ ਮਾਝੇ ਚ ਆ ਪਿੰਡ ਨੀ
ਆਉ ਪਿੰਡਾ ਆਲੇ ਅੜ ਕੇ ਭਗਾਉਂਦੇ ਬਿਲੋ ਹਿੰਡ ਨੀ
ਕਰਦੇ ਨੀ showoff ਸਾਨੂੰ ਕਿਸੇ ਦਾ ਨੀ ਖ਼ੌਫ਼
2 ਨੰਬਰੀ ਨਈ ਰੱਖੀ ਲਾਇਸੰਸੀ ਹਥਿਆਰ ਏ
ਓ ਬੰਬ ਸਾਰੇ ਯਾਰ ਏ ਆਪਣੀ ਸਰਕਾਰ ਏ
Top ਦੀਆਂ ਗੱਡੀਆਂ ਪਟਾਕੇ ਜਿਹੀ ਨਾਰ ਏ
ਸ਼ੌਂਕ ਨੂੰ ਪੁਗਾਉਣ ਲਈ ਮੈਂ ਵੇਚੇ ਨਹੀਓ ਕਿੱਲੇ
ਆਪ ਹੀ ਕਮਾਈਆਂ ਵੀਰੇ set ਕੰਮਕਾਰ ਏ