ਜਿੰਨਾ ਜੰਮਿਦਾ ਸੀ ਤੂੰ ਸੋਹਣਾ
ਇਕ ਇਕ ਕਰਕੇ ਅੱਖੀਆਂ ਮੋਹਰੇ ਤੁਰ ਗਏ ਜੱਗ ਤੋਂ ਮਾਪੇ
ਬਿਨ ਮਤਲਵ ਜੋ ਪਿਆਰ ਕਰੇ ਹੁਣ ਕੋਇ ਨਾ ਐਸਾ ਜਾਪੇ
ਬਿਨ ਮਤਲਵ ਜੋ ਪਿਆਰ ਕਰੇ ਹੁਣ ਕੋਇ ਨਾ ਐਸਾ ਜਾਪੇ
ਬੇਸ਼ੱਕ ਇਕੋ ਘਰ ਵਿਚ ਰਹਿੰਦੇ ਭਾਵੇਂ ਝਗੜੇ ਥਾ ਦੇ ਨੇ
ਬੇਸ਼ੱਕ ਪੱਗਾਂ ਲੱਖ ਬਾਤਾਂ ਲਾ ਮਾਂ ਦੇ ਜੰਮੇ ਮਾਂ ਦੇ ਨੇ
ਬੇਸ਼ੱਕ ਪੱਗਾਂ ਲੱਖ ਬਾਤਾਂ ਲਾ ਮਾਂ ਦੇ ਜੰਮੇ ਮਾਂ ਦੇ ਨੇ
ਇਹ ਜਦੋਂ ਪੈਂਦਾ ਸਿਰਾ ਤੇ ਪੀੜ੍ਹਾ
ਮਾਂ ਦੇ ਮਗਰੋਂ ਮਾਂ ਦੇ ਵਾਂਗੂ ਕਹਿਣੇ ਗੱਲ ਨਾਲ ਲਾਇਆ
ਜਿਵੇਂ ਸੇਹਰਿਆ ਵਾਲੀ ਜਿਹਨੇ ਹਰ ਇਕ ਸਾਕ ਨਿਭਾਇਆ
ਜਿਵੇਂ ਸੇਹਰਿਆ ਵਾਲੀ ਜਿਹਨੇ ਹਰ ਇਕ ਸਾਕ ਨਿਭਾਇਆ
ਜਦੋਂ ਖੁਦਾ ਨੇ ਇਕੋ ਦਿੱਤਾ ਦੋ ਦੋ ਰੂਪ ਦਿਖਾਉਂਦਾ ਕਿਯੂ
ਜਦੋਂ ਖੁਦਾ ਨੇ ਇਕੋ ਦਿੱਤਾ ਦੋ ਦੋ ਰੂਪ ਦਿਖਾਉਂਦਾ ਕਿਯੂ
ਕਿਸੇ ਨੂੰ ਆਪਣਾ ਆਖ ਬਾਲਾਉਂਦਾ
ਉਪਰੋਂ ਘੁੱਟ ਕੇ ਹੱਥ ਮਿਲੂੰਦਾ
ਵੇ ਸੰਧੂਆਂ ਅੰਦਰੋ ਸੁੜੀ ਚਾਲਾਂਦਾ ਵੇ