ਇਕ ਗੱਲ ਦੱਸ ਦੇ ਹਾਂ ਦਿੱਏ ਨੀ
ਸਦਾ ਹੀ ਹਿਕ ਨਾਲ ਲਾ ਕੇ ਰੱਖਦੀ
ਸਿੱਖਰ ਦੁਪਹਿਰੇ ਛਾਂ ਕਰ ਦਿੰਦੇ
ਪਹਿਲੀ ਵਾਰੀ ਤੱਕਿਆ ਦੀਵਾਨਾ ਤੇਰਾ ਹੋ ਗਿਆ
ਦਿਨ ਰਾਤ ਤੇਰਿਆਂ ਖ਼ਿਆਲਾਂ ਵਿੱਚ ਖੋ ਗਿਆ
ਰੂਹ ਦੀ ਖੁਰਾਕ ਸੱਚਾ ਇਸ਼ਕ ਤੇਰਾ
ਜਿਵੇਂ ਮੂੰਹ ਮੰਨਾਂ ਨੂੰ ਹਜ ਓਵੇਂ ਪਿਆਰ ਮੇਰਾ
ਹਰ ਰੋਜ਼ ਸੋਚਾਂ ਤੈਨੂੰ ਕਹਿ ਦੇਣਾ ਕਲ ਨੂੰ
ਮੇਰੇ ਜਜ਼ਬਾਤ ਹੁਣ ਟੱਲਣੇ ਨਹੀਂ
ਜੇ ਤੂੰ ਕਰ ਦਿੱਤੀ ਨਾ ਸਾਹ ਚੱਲਣੇ ਨਹੀਂ
ਤੱਕ ਕੇ ਜਿਸ ਨੂੰ ਸੋਹਣ ਹੋ ਜਾਏ
ਮੈਂ ਚਾਹੁੰਦਾ ਹਾਂ ਏਦਾਂ ਹੀ ਤੂੰ ਹੱਸਦੀ ਰਹੇ
ਦੂਰੋਂ ਦੂਰੋਂ ਦਿਲ ਮੇਰੇ ਵਿੱਚ ਵੱਸਦੀ ਰਹੇ
ਮਿਲ ਕੇ ਮੈਨੂੰ ਮੂੰਹ ਤੋਂ ਤੇਰੇ ਹੱਸਾ ਨਾ ਉੱਡ ਜਾਏ
ਬਿਨ ਦੇਖੇ ਹੀ ਮੇਰੀਆਂ ਗੱਲਾਂ ਦੱਸਦੀ ਰਹੇ
ਬਿਨ ਦੇਖੇ ਹੀ ਮੇਰੀਆਂ ਗੱਲਾਂ ਦੱਸਦੀ ਰਹੇ