LyricFind Logo
LyricFind Logo
Profile image icon
Lyric cover art

Duniyaa

Unplugged
Apple Music logo
Deezer logo
Spotify logo
Lyrics
ਕਲ ਰਾਤੀ ਰੋਈ ਆਂ ਮੈਂ ਤੇਰੇ ਕਰਕੇ
ਸੁਨੇਆ ਏ ਤੂ ਵੀ ਰੋਇਆ ਮੇਰੇ ਕਰਕੇ
ਕੁੜੀਆ ਚ ਲੜਾ ਮੈਂ ਵੀ ਤੇਰੇ ਕਰਕੇ
ਮੁੰਡੇਆ ਚ ਅੱਡੇ ਤੂ ਵੀ ਮੇਰੇ ਕਰਕੇ
ਨਾਲ ਇਨਾ ਪ੍ਯਾਰ ਕਰਾਂ
ਮੈਂ ਇਨਾ ਪ੍ਯਾਰ ਕਰਾਂ
ਕ੍ਯੂਂ ਨਖਰੇ ਜਹੇ ਦਿਖਾਵੇ
ਕ੍ਯੂਂ ਨਖਰੇ ਜਹੇ ਦਿਖਾਵੇ
ਏਨਾ ਨਾ ਸਤਾਇਆ ਕਰ ਮੈਨੂ
ਮੇਰੀ ਜਾਨ ਨਿਕਲ ਨਾ ਜਾਵੇ
ਮੈਂ ਜਦ ਵੀ ਕੁਝ ਬੋਲਾਂ
ਤੇਰਾ ਨਾਮ ਬੁੱਲਾਂ ਤੇ ਆਵੇ

ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ

ਪੁਛਦੀ ਮੈਂ ਤੈਨੂ
ਮੈਨੂ ਸਚ ਸਚ ਦੱਸੀਂ ਵੇ
ਏਕ ਵੀ ਨਾ ਗੱਲ ਵੇ ਤੂ
ਦਿਲ ਵਿਚ ਰਖੀ ਵੇ
ਦੁਨਿਯਾ ਨੀ ਚੌਂਦੀ ਵੇ
ਤੇਰਾ ਮੇਰਾ ਪ੍ਯਾਰ ਵੇ
ਸੁਣ ਮੇਰੀ ਸੁਣ ਮੇਰੀ
ਸੁਣ ਲੈ ਯਾਰ ਵੇ
ਓਨਾ ਹੀ ਸੋਹਣਾ ਲਗਦਾ ਏ
ਹਾਏ ਜਦੋਂ ਜਦੋਂ ਵੀ ਲੜ ਦਾ ਏ
ਜਦ ਵੀ ਕਿਸੇ ਨਾਲ ਗੱਲ ਕਰਾਂ
ਮੈਨੂ ਪਤਾ ਵੇਖ ਕੇ ਸੜਦਾ ਏ
ਰਾਜ ਰਾਜ ਤੂ ਹਰ ਵਾਰੀ
ਹਾਏ ਰਾਜ ਰਾਜ ਤੂ ਹਰ ਵਾਰੀ
ਹਰ ਵਾਰੀ ਲਾਰੇ ਲਾਵੇ
ਏਨਾ ਨਾ ਸਤਾਇਆ ਕਰ ਮੈਨੂ
ਮੇਰੀ ਜਾਨ ਨਿਕਲ ਨਾ ਜਾਵੇ
ਮੈਂ ਜਦ ਵੀ ਕੁਝ ਬੋਲਾਂ
ਤੇਰਾ ਨਾਮ ਬੁੱਲਾਂ ਤੇ ਆਵੇ

ਸਾਰਾ ਦਿਨ busy ਰਿਹਨਾ ਏ
ਤੂ ਯਾਰਾ ਦੇ ਨਾਲ ਬੇਹਨਾ ਏ
ਤੇਰੀ ਦੂਰੀ ਤੇ ਮਜ਼ਬੂਰੀ
ਦਿਲ ਮੇਰਾ ਏ ਸਿਹੰਦਾ ਏ

ਹੋ ਹੋ

ਕੀਤੇ ਜਾਵਾ ਨਾ ਜਾਵਾ
ਹਰ ਏਕ ਗੱਲ ਮੈਂ ਪੁਛਦੀ ਆਂ
ਮੈਨੂ ਕਦੇ ਮਨੌਂਦਾ ਨਹੀ ਤੂ
ਮੈਂ ਕਿੰਨਾ ਰੁੱਸਦੀ ਆ
ਮੈਨੂ ਚੰਗਾ ਲਗਦਾ ਏ
ਮੈਨੂ ਚੰਗਾ ਲਗਦਾ ਏ
ਭਾਵੇ ਸਿਰ ਮੇਰਾ ਤੂ ਖਾਵੇ
ਏਨਾ ਨਾ ਸਤਾਇਆ ਕਰ ਮੈਨੂ
ਮੇਰੀ ਜਾਨ ਨਿਕਲ ਨਾ ਜਾਵੇ
ਮੈਂ ਜਦ ਵੀ ਕੁਝ ਬੋਲਾਂ
ਤੇਰਾ ਨਾਮ ਬੁੱਲਾਂ ਤੇ ਆਵੇ

WRITERS

RAJ FATEHPUR, SUNNY VIK

PUBLISHERS

Lyrics © Royalty Network

Share icon and text

Share


See A Problem With Something?

Lyrics

Other