ਜਿੰਨੇ ਤੂੰ ਯਾਰ ਬਣਾਏ ਸਾਰੇ ਹੀ ਪਿੱਛੇ ਲਾਏ
ਸਾਰੇਆਂ ਨਾਲ ਗੱਲ ਤੂੰ ਕਰਦੀ ਸਾਡੇ ਦਿਲ ਖਾਣੇ ਪਾਏ
ਰਗੜਾ ਮੇਰੀ ਕਿਸਮਤ ਨੂੰ ਓਦੋ ਹੀ ਲੱਗ ਗਿਆ ਸੀ
ਜਦੋਂ ਤੇਰਾ ਤੱਕਣਾ ਕੁੜੀਏ ਦਿਲ ਮੇਰਾ ਠੱਗ ਗਿਆ ਸੀ
ਕਦਰਾ ਨੀ ਕੀਤੀ ਤੂੰ ਮੇਰੇ ਜਜ਼ਬਾਤਾਂ ਦੀ
ਆਉਣੀ ਆ ਯਾਦਾਂ ਤੈਨੂੰ ਹੋਈ ਬਰਸਾਤਾਂ ਦੀ
ਕਿੰਨੀ ਵਾਰੀ ਤੇਰੇ ਲਈ ਕੀਤੇ ਜਾਨ ਦੇ ਸੌਦੇ
ਤੇਰੇ ਤੇ ਦਿਮਾਗ ਵਿੱਚ ਰਡ ਕੇ ਏ ਨਾ
ਫਿਰ ਸਾਡੇ ਵਰਗੇ ਲੱਬ ਲੱਬ ਲੱਬ ਲੱਬ ਕੇ ਥੱਕੇ ਹੁੰਦੇ
ਗੱਲਾਂ ਨਾਲ ਗੱਲਾਂ ਨਾਲ ਕਿੱਥੇ ਘਰ ਪੱਕੇ ਹੁੰਦੇ
ਕਿੰਨਿਆਂ ਨਾਲ ਜਿੰਦਿਆਂ ਤੂੰ ਕੋਠੀ ਨੂੰ ਲਾਏ ਨੇ
ਸਾਰੇ ਹੀ ਦਿਲ ਟੁੱਟੇ ਕੀ ਤੇਰੇ ਕੋਲ ਆਏ ਨੇ
ਤੋੜੇ ਦਿਲ ਹੀਰੇ ਜੇ ਤੂੰ ਜੇੜੇ ਕਦੇ ਟੁੱਟ ਦੇ ਨੀ
ਪਤਾ ਹੁੰਦਾ ਤੇਰੇ ਕੋਲ ਖੜ ਦੇ ਹੀ ਨਾ
ਦਿਲ ਸਾਡੇ ਵਾਈਟ ਗੋਰੀਏ ਬਲੈਕਲਿਸਟ ਕੀਤੇ ਤੂੰ
ਜਜ਼ਬਾਤ ਪੂਰੇ ਲੋਕਾਂ ਨਾਲ ਬੈਕਸੀਟ ਕੀਤੇ ਤੂੰ
ਜਿੰਨਾ ਨਾਲ ਖੇਡ ਰਹੀ ਤੂੰ ਆਸ਼ਿਕ ਪੁਰਾਣੇ ਨੇ
ਬਦਲੇ ਨਾ ਆਪਾ ਅੜੀਏ ਬਦਲੇ ਜਮਾਨੇ ਨੇ
ਸਾਡਾ ਦਿਲ ਤੋੜਿਆ ਤੂੰ ਤੇਰਾ ਵੀ ਟੁੱਟ ਜਾਣਾ
ਜੇੜਾ ਤੈਨੂੰ ਮਾਨ ਹੁਸਨ ਦਾ ਓਨੇ ਵੀ ਲੁੱਟ ਜਾਣਾ
ਵੇਸੇ ਆਦਤ ਏ ਤੇਰੀ ਰੋਜ਼ ਨਵੇਂ ਲੱਬਣ ਦੀ
ਸਾਡੇ ਜਿਹਾ ਕਿਸੇ ਕੋਈ ਟੱਕਰੇ ਹੀ ਨਾ