ਅਖਾਂ ਬਿੱਲੀਆਂ ਚ ਕਾਜਾਲੇ ਦੀ ਧਾਰੀ
ਕੂੜੀ ਆਯੀ ਜ੍ਦੋ ਖਿਚ ਕੇ ਤਿਆਰੀ
ਲੱਗੇ ਬੁੱਲੀਆਂ ਚੋ ਹਸਦੀ ਪ੍ਯਾਰੀ
ਹੋ ਸੁਬਹ ਸੁਬਹ ਜਦ ਟੱਕੇਆਂ ਉਸਨੂ
ਹੋ ਸੁਬਹ ਸੁਬਹ ਜਦ ਟੱਕੇਆਂ ਉਸਨੂ
ਕੂੜੀ ਜਾਪ੍ਦੀ ਸੀ ਅੱਲੜ ਕੁਵਾਰੀ
ਲੱਗੇ ਬੁੱਲੀਆਂ ਚੋ ਹਸਦੀ ਪ੍ਯਾਰੀ
ਚੋਰੀ ਸ਼ਿੱਪੇ ਨਿੱਤ ਧਿਜ ਮੈ ਦਰਸ਼ਨ ਓਹਦੇ ਕਰਦਾ
ਚੋਰੀ ਸ਼ਿੱਪੇ ਨਿੱਤ ਧਿਜ ਮੈ ਦਰਸ਼ਨ ਓਹਦੇ ਕਰਦਾ
ਲੱਗੇ ਬੁੱਲੀਆਂ ਚੋ ਹਸਦੀ ਪ੍ਯਾਰੀ
ਹੋਏ ਹਿੱਮਤ ਦੇ ਨਾਲ ਬਾਰੀ ਵਿਚੋ
ਕਰੀਮ ਪੂਰੀ ਕੋਠੇ ਚੜਕੇ ਸਹਿਮਤਾ ਨਾਲ ਬ੍ਲੋਂਦੀ
ਹੋਏ ਹਿੱਮਤ ਦੇ ਨਾਲ ਬਾਰੀ ਵਿਚੋ
ਕਰੀਮ ਪੂਰੀ ਕੋਠੇ ਚੜਕੇ ਸਹਿਮਤਾ ਨਾਲ ਬ੍ਲੋਂਦੀ
ਓਹਨੇ ਖੋਲ ਦਿੱਤੀ ਰੂਪ ਦੀ ਪਿਤਰੀ
ਲੱਗੇ ਬੁੱਲੀਆਂ ਚੋ ਹਸਦੀ ਪ੍ਯਾਰੀ